Sharara

Shopping ਤੇ ਲੈ ਜਾ ਮੈਨੂ ਪੱਟ ਹੋਨੇਯਾ
ਵੇ ਬਡਾ ਦਿਲ ਕਰਦੈ
ਸਾਰੀਆਂ ਨੇ ਪਾਯਾ ਨਵਾ ਹੇ trend ਆਯਾ
ਮੈਨੂ kill ਕਰਦੈ
ਜਦੋਂ ਪਾਕੇ ਆਯੀ ਇੰਨੂੰ ਓਹ੍ਦੋਂ ਤੱਕੇਗਾ ਤੂ ਮੈਨੂ
ਪਾਕੇ ਆਯੀ ਇੰਨੂੰ ਓਹ੍ਦੋਂ ਤੱਕੇਗਾ ਤੂ ਮੈਨੂ
ਜੱਟਾ ਪ੍ਯਾਰ ਤੈਨੂ ਹੋ ਜਾਣਾ ਦੋਬਾਰਾ
ਗੱਲਾਂ ਨਾਲ ਹੋਣਾ ਨੀ ਗੁਜ਼ਾਰਾ
ਹੋ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ
ਲਗਦਾ ਏ ਮੈਨੂ ਬਡਾ ਪ੍ਯਾਰਾ
ਲੈ ਦੇ ਮੈਨੂ ਸੋਹਣੇਯਾ ਸ਼ਰਾਰਾ

ਬਾਕੀ ਸਾਰੇ suit ਹੁੰਨ ਫਿੱਕੇ ਲਗਦੇ
ਵੇ ਨਾਲੇ bore ਹੋਗੀ jean ਆਂ ਤੋਂ
ਤੇਰੇ ਆਲੀ ਜੱਟੀ ਨੇ ਅਲਗ ਦਿਖਣਾ ਵੇ
ਏਨਾ Cheena Meena Teena ਤੋਂ
ਵੇ ਸਾਰੀਆਂ dress ਆਂ ਤੋ ਏ ਮਨ ਭਰੇਯਾ
ਤੇ bore ਹੋਗੀ jean ਆਂ ਤੋਂ
ਤੇਰੇ ਆਲੀ ਜੱਟੀ ਨੇ ਅਲਗ ਦਿਖਣਾ ਵੇ
ਐਂਨਾ ਬਾਲੀਆਂ ਸ਼ੋਕੀਨਾ ਤੋਂ
ਵੇ ਜਾਂਨ ਤੇਰੀ ਤੈਥੋਂ ਬਿਨਾ ਜਚਦੀ ਨੀ ਕੱਲੀ
ਲਾਕੇ Tom Ford ਜਦੋਂ ਨਾਲ ਤੇਰੇ ਚਲੀ
ਦੇਖੀ ਵਖਰਾ ਹੀ ਔਣਾ ਏ ਨਜ਼ਾਰਾ
ਗੱਲਾਂ ਨਾਲ ਹੋਣਾ ਨੀ ਗੁਜ਼ਾਰਾ
ਹੋ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ
ਲਗਦਾ ਏ ਮੈਨੂ ਬਡਾ ਪ੍ਯਾਰਾ
ਲੈ ਦੇ ਮੈਨੂ ਸੋਹਣੇਯਾ ਸ਼ਰਾਰਾ

ਕਿਹੜੀ ਗੱਲੋਂ ਕਰਾ ਦੱਸ ਮਾਨ ਸੋਹਣੇਯਾ
ਵੇਤੇਰੀਆਂ ਕਮਾਈਆਂ ਦਾ
ਤੂ ਹੇ ਜਿੱਮੇਵਾਰ ਜੱਟਾ ਨਖਰੋ ਦੀਆਂ
ਵੇ ਸੁੰਨਿਆਂ ਕਲਾਈਆਂ ਦਾ
ਵੇ ਆਪ ਤਾਂ ਤੂ ਯਾਰਾ ਨਾ tɾip ਤੇ ਹੇ ਰਿਹਣੇ
ਨਾਲੇ ਮਹਿੰਗੀਆਂ brand [Bm]ਆਂ tag ਵੇਖੇ ਬਿਨਾ ਲੈਣੇ
ਫੇਰ ਮੇਰੇ ਵਿਹਲੇ ਕਾਹਤੋਂ ਐਨਾ ਸੋਚਦਾ
ਰਹੇ ਨਿੱਕੇ ਨਿੱਕੇ ਖਰਚੇ ਤੋ ਰੋਕਦਾ
ਨਾ ਨਾ ਏ ਗੱਲਾਂ ਮੈਨੂ ਨੀ ਗਵਾਰਾ
ਹੋ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ
ਲਗਦਾ ਏ ਮੈਨੂ ਬਡਾ ਪ੍ਯਾਰਾ
ਲੈ ਦੇ ਮੈਨੂ ਸੋਹਣੇਯਾ ਸ਼ਰਾਰਾ

ਕਦੇ ਕਿੱਤਾ ਸੀ Gift ਤੂ Plaazo ਸੋਹਣੇਯਾ
ਵੇ ਮੈਨੂ ਰੁਸੀ ਨੂ ਮਨੌਂ ਵਾਸ੍ਤੇ
ਹੁੰਨ ਕਿਹੜਾ ਪ੍ਯਾਰ ਵਾਲੇ cell ਘੱਟਗੇ
ਵੇ ਓਹਦੋ ਘੇਰਦਾ ਸੀ ਮੇਰੇ ਰਾਸਤੇ
ਹਾਂ ਕਿੱਤਾ ਸੀ Gift ਤੂ Diamond ਸੋਹਣੇਯਾ
ਵੇ ਮੇਥੋ ਹਾਂ ਕਰਓੌਣ ਵਾਸ੍ਤੇ
Shivjot Shivjot ਕਿਹਨ ਲਗ ਪਯੀ
ਮੈਂ ਛੱਡ ਦੀ ਦੁਨਿਯਾ ਹੇ ਤੇਰੀ ਆਸ ਤੇ
Stɾange ਹੋ ਗਯਾ ਏ
ਬਡਾ change ਹੋ ਗਯਾ ਏ
ਮੇਰੀ ਤਾਂ ਤੂ out of ɾange ਹੋ ਗਯਾ ਏ
ਕਾਹਤੋਂ ਬਣ ਗਯਾ sweet ਤੋ ਕਰਾਰਾ
ਗੱਲਾਂ ਨਾਲ ਹੋਣਾ ਨੀ ਗੁਜ਼ਾਰਾ
ਹੋ ਲੈ ਦੇ ਮੈਨੂ ਸੋਹਣੇਯਾ ਸ਼ਰਾਰਾ
ਲਗਦਾ ਏ ਮੈਨੂ ਬਡਾ ਪ੍ਯਾਰਾ
ਲੈ ਦੇ ਮੈਨੂ ਸੋਹਣੇਯਾ ਸ਼ਰਾਰਾ
Log in or signup to leave a comment

NEXT ARTICLE