Shah Kaale Nain

ਚਿਤ ਕਰੇ ਤੈਨੂੰ propose ਕਰ ਦਾ
Gift ਮੈਂ ਤੈਨੂੰ red rose ਕਰ ਦਾ
ਚਿਤ ਕਰੇ ਤੈਨੂੰ propose ਕਰ ਦਾ
Gift ਮੈਂ ਤੈਨੂੰ red rose ਕਰ ਦਾ
ਜਿਹਦੇ ਰਾਹੇ ਤੂ ਤੁਰ ਦੀ
ਓਸੇ ਰਾਹ ਮਿਤਰਾਂ ਦੇ ਡੇਰੇ
ਹੋ ਜਿੰਦ ਕੱਦ ਲੇਨ ਰੁੱਗ ਭਰ ਕੇ
ਸ਼ਾਹ ਕਾਲੇ ਨੈਣ ਜਿੰਦੇ ਤੇਰੇ
ਕਢ ਲੇਨ ਰੁੱਗ ਭਰ ਕੇ
ਸ਼ਾਹ ਕਾਲੇ ਨੈਣ ਜਿੰਦੇ ਤੇਰੇ

ਮੇਰੀ ਅਖਾਂ ਮੂਹਰੇ ਰਹਿਣ
ਤੇਰੇ ਕਾਲਾ ਕਾਲੇ ਨੈਣ
ਜਿੰਦ ਕੱਢ ਲੈਣ
ਤੇਰੇ ਕਾਲਾ ਕਾਲੇ ਨੈਣ
ਅਖਾਂ ਮੂਹਰੇ ਰਹਿਣ
ਤੇਰੇ ਕਾਲਾ ਕਾਲੇ ਨੈਣ
ਜਿੰਦ ਕੱਢ ਲੇਨ
ਤੇਰੇ ਕਾਲਾ ਕਾਲੇ ਨੈਣ

ਗੋਰੇ ਮੁਖ ਉੱਤੇ ਜਚੇ ਟਿੱਕਾ ਸੋਹਣੀਏ
ਨੱਕ ਤਲਵਾਰ ਤੋ ਭੀ ਤਿਖਾ ਸੋਹਣੀਏ
ਹੁਸਨ ਤੇਰੇ ਦੀ ਕੀ ਤਾਰੀਫ ਕਰੀਏ
ਮੌਕੇ ਉੱਤੇ ਚੰਨ ਲੱਗੇ ਫਿੱਕਾ ਸੋਹਣੀਏ
ਸਾਡੇ ਉੱਤੇ ਤੂ ਮਾਰਦੀ
ਤੇਰੇ ਉੱਤੇ ਮਰਦੇ ਬਥੇਰੇ
ਹੋ ਜਿੰਦ ਕੱਦ ਲੇਨ ਰੁੱਗ ਭਰ ਕੇ
ਸ਼ਾਹ ਕਾਲੇ ਨੈਣ ਜਿੰਦੇ ਤੇਰੇ
ਕਢ ਲੇਨ ਰੁੱਗ ਭਰ ਕੇ
ਸ਼ਾਹ ਕਾਲੇ ਨੈਣ ਜਿੰਦੇ ਤੇਰੇ

ਮੈਨੂ ਪਤਾ ਤੇਰੇ ਪਿਛੇ ਲੱਗੇ ਬੇਡ ਲੋਗ
ਹਰ ਤਿੱਜਾ ਚੌਥਾ ਤੇਰੇ ਉੱਤੇ ਮਰੇ ਜਿੰਦੇ
ਜਦ ਨੇਡੇ ਆਂ ਉਹਨਾ ਨੂ ਤੂ ਕੀਤਾ ਪਰੀ ਤਾ
ਜਦ ਮਿਲੇ ਫਤਿਹ ਖਿਯਲਾ ਵਿਚ ਰਵੇ ਯੈ
ਪੁੱਛਾਂ ਵਾਲਾ ਸੂਰਮਾ ਨਾਲੇ ਨੈਣ ਤੇਰੇ ਕਾਲੇ
ਸੋਹਣੀਏ ਤੂ ਕੀਤਾ ਪਾਗਲ ਆਂ ਤੇਰੇ ਬਾਲੇ
ਮੈਂ ਤਾ ਲਕੀ ਆ ਤੂ ਮੈਨੂ ਇੱਕ chance ਦਿੱਤਾ
ਕਿੰਨਾ ਲਕੀ ਆ ਤੂ ਆਪੇ ਮੈਨੂ ਕਿਹਨ ਦਿੱਤਾ
ਸ਼ਾਹ ਕਾਲੇ ਨੈਣ ਜਿੰਦ ਕੱਦ ਲੇਨ ਮੇਰੇ
ਸੁਖ ਵੇਲੇ ਔਖੇ ਵੇਲੇ ਨਾਲ ਆ ਮੈਂ ਤੇਰੇ
ਬਿੱਲੋ ਹੱਸ ਨਾ ਜਦੋ ਤੈਨੂੰ ਲੋਡ ਮੇਰੀ
ਦਿਲ ਰਖੂ ਸਾਂਭ ਕੇ ਅਸੀ ਤੋਡ਼ ਦੇ ਨੀ

ਅੰਬਰਾਂ ਤੋ ਆਯੀ ਹੋਯੀ ਹਿਊਰ ਸੋਹਣੀਏ
ਦਿਲ ਲੌਣਾ ਤੇਰੇ ਨਾ ਜਰੂਰ ਸੋਹਣੀਏ
ਨਿਤ ਗੱਲਾਂ update ਹੋਣ ਤੇਰੀਆਂ
ਤੇਰਾ ਫਨ ਪੇਜ ਬੜਾ ਮਸ਼ੂਰ ਸੋਹਣੀਏ
ਦਿਲ ਕਰੇ touch ਕਰ ਲਾਂ
ਗੱਲਾਂ ਗੋਰਿਆਂ ਮਖਨ ਦੇ ਪੇਡ਼ੇ

ਹੋ ਜਿੰਦ ਕੱਦ ਲੇਨ ਰੁੱਗ ਭਰ ਕੇ
ਸ਼ਾਹ ਕਾਲੇ ਨੈਣ ਜਿੰਦੇ ਤੇਰੇ
ਕੱਢ ਲੈਣ ਰੁੱਗ ਭਰ ਕੇ
ਸ਼ਾਹ ਕਾਲੇ ਨੈਣ ਜਿੰਦੇ ਤੇਰੇ

ਮੇਰੀ ਅਖਾਂ ਮੂਹਰੇ ਰਿਹਾਨ
ਤੇਰੇ ਕਾਲਾ ਕਾਲੇ ਨੈਣ
ਜਿੰਦ ਕੱਢ ਲੈਣ
ਤੇਰੇ ਕਾਲਾ ਕਾਲੇ ਨੈਣ
ਅਖਾਂ ਮੂਹਰੇ ਰਹਿਣ
ਤੇਰੇ ਕਾਲਾ ਕਾਲੇ ਨੈਣ
ਜਿੰਦ ਕੱਢ ਲੈਣ
ਤੇਰੇ ਕਾਲਾ ਕਾਲੇ ਨੈਣ

ਨਿਤ ਤੇਰੇ ਰਾਹਾਂ ਵਿਚ ਆ ਕੇ ਖਦੀਏ
ਗੱਲ ਦਿਲ ਵਾਲੀ ਕਿਹਨ ਤੋ ਭੀ ਡੱਰੀਏ
ਮੋਡੇਲਂ ਜੀ ਲੁਕ
ਘੈਂਟ attitude ਨੂ
ਤੂ ਹੀ ਦੱਸ ਕਿਧਾ approach ਕਰੀਏ
ਓਹਨਾ ਵਿਚ ਤੂ ਔਣੀ ਏ
ਦੇਖੇ ਤੋਪ ਦੇ google ਤੇ ਮੈਂ ਚਿਹਰੇ

ਹੋ ਜਿੰਦ ਕੱਢ ਲੈਣ ਰੁੱਗ ਭਰ ਕੇ
ਸ਼ਾਹ ਕਾਲੇ ਨੈਣ ਜਿੰਦੇ ਤੇਰੇ
ਕਢ ਲੇਨ ਰੁੱਗ ਭਰ ਕੇ
ਸ਼ਾਹ ਕਾਲੇ ਨੈਣ ਜਿੰਦੇ ਤੇਰੇ
Log in or signup to leave a comment

NEXT ARTICLE