Yeah
Pav Dharia
Fateh DOE
ਕੇ ਭੁੱਲ ਗਯੀਆ ਨੈਣ ਮਿਲਾ ਕੇ
ਅੱਜ ਅਖਾਂ ਵਿਚ ਅੱਖਿਆ ਪਾ ਕੇ
ਕਿਸੇ ਦੇ ਨਾਲ ਖੋ ਨਾ ਜਾਵੀਂ
ਸਾਡੇ ਨਾਲ ਪੈਲਾਂ ਪਾਕੇ
ਮੇਰੀ ਤੋਹ ਜਿੰਦ-ਜਾਂ ਵੀ ਤੂ ਏ
ਮੇਰਾ ਤਾਂ ਅਰਮਾਨ ਵੀ ਤੂ ਏ
ਕਿਸੇ ਦੇ ਨਾਲ ਖੋ ਨਾ ਜਾਵੀਂ
ਤੂ ਸਾਡੇ ਨਾਲ ਪੈਲਾਂ ਪਾਕੇ
ਤੇਰੇ ਹੁਸਨ ਦਿਯਾਂ ਗੱਲਾਂ ਸਾਰਾ ਜਗ ਕਰਦਾ ਏ
ਮੇਰੇ ਇਸ਼੍ਕ਼ ਦੀ ਅੱਗ 'ਚ ਜੋਗੀ ਰੋਗੀ ਬੰਦਾ ਏ
ਤੇਰੇ ਹੁਸਨ ਦਿਯਾਂ ਗੱਲਾਂ ਸਾਰਾ ਜਗ ਕਰਦਾ ਏ
ਮੇਰੇ ਇਸ਼੍ਕ਼ ਦੀ ਅੱਗ 'ਚ ਜੋਗੀ ਰੋਗੀ ਬੰਦਾ ਏ
ਤੂ ਨਚ ਲੇ ਸਾਡੇ ਨਾਲ ਨਾਲ ਮੇਰੀ ਸੋ ਨੀਏ ਮੇਰੀ ਜਾਨ ਜਾਨ
ਤੇਰੇ ਨਖਰੇ ਅੱਜ ਅੱਗ ਲਾਂ ਕ੍ਯੂਂ ਕਰਦੀ ਏ ਗੋਰੇ ਮੁਖ ਤੇ ਮਾਨ
ਤੂ ਨਚ ਲੇ ਸਾਡੇ ਨਾਲ ਨਾਲ ਮੇਰੀ ਸੋ ਨੀਏ ਮੇਰੀ ਜਾਨ ਜਾਨ
ਤੇਰੇ ਨਖਰੇ ਅੱਜ ਅੱਗ ਲਾਂ ਕ੍ਯੂਂ ਕਰਦੀ ਏ ਗੋਰੇ ਮੁਖ ਤੇ ਮਾਨ
ਕੇ ਭੁੱਲ ਗਯੀਆ ਨੈਣ ਮਿਲਾ ਕੇ
ਅੱਜ ਅਖਾਂ ਵਿਚ ਅੱਖਿਆ ਪਾ ਕੇ
ਕਿਸੇ ਦੇ ਨਾਲ ਖੋ ਨਾ ਜਾਵੀਂ
ਸਾਡੇ ਨਾਲ ਪੈਲਾਂ ਪਾਕੇ
ਮੇਰੀ ਤੋਹ ਜਿੰਦ-ਜਾਂ ਵੀ ਤੂ ਏ
ਮੇਰਾ ਤਾਂ ਅਰਮਾਨ ਵੀ ਤੂ ਏ
ਕਿਸੇ ਦੇ ਨਾਲ ਖੋ ਨਾ ਜਾਵੀਂ
ਤੂ ਸਾਡੇ ਨਾਲ ਪੈਲਾਂ ਪਾਕੇ
Aey yo Pav!
I got [Fm7]you [A7Homie!
Unh unh!
We in the back
You know she all [Em]on [C7]me
ਏਨ੍ਨੀ tight dress ਸਾਹ ਨੀ ਮੈਨੂ ਅਔਂਦੀ
Club ਜਾਵੇ ਫੇਰ ਅੱਤ ਹੀ ਕਰੌਂਦੀ
ਮਾਲਾ driver ਤੈਨੂ ਨਾ ਬੁਲੌਂਦੀ
ਓਹਦੇ ਤੌਰ ਚ ਦਿਸ੍ਦਾ ਨਖੜਾ
ਓਹਦੇ ਨੈਨਾ 'ਚ ਲਿਖੇਯਾ ਖਤਰਾ
ਹਰ ਏਕ ਤੇਰੇ ਪਿਛੇ ਸੋਨਿਏ
ਪਰ ਫਤਿਹ ਦਾ ਸ੍ਵਭਾ ਬਡਾ ਅਥਰਾ
ਗਲ ਸੁਣ ਕੰਨ ਖੋਲ ਤੇ ਖਲੋ ਤੂ
ਸਾਨੂ ਚੱਕਰਾਂ ਚ ਪਾਯਾ ਬਿੱਲੋ ਕ੍ਯੂਂ ਤੂ
ਐਨਾ ਕਰਦੀ ਏ ਬਿੱਲੋ ਮੈਨੂ ਕ੍ਯੋਂ tease
ਨੋ ਓਨੇ talking now you [A7ɾeally gotta show me
ਜਦੋਂ ਦੇ ਤੇਰੇ ਨੈਣ ਮਿਲੇ ਸੀ
ਓਹ੍ਡੋਂ ਦੇ ਅੱਸੀ fan ਤੇਰੇ ਸੀ
ਕੁਡੀਏ ਤੂ ਕੀਤਾ ਕਾਬੂ
ਹੁਣ ਨਾ ਤੂ ਭੁੱਲੀ ਸਾਨੂ
ਨੋ ਓਨੇ talking now you [A7ɾeally gotta show me
ਏਹੇ ਗਬਰੂ ਸ਼ਕੀਨ ਮੁੰਡਾ ਹਿੱਕ ਤੇ ਨਾ' ਲਿਖਓੌਂਦਾ ਏ
ਨਾਲੇ Saturday club ਤੇਰੇ ਪਿਛੇ ਗੇੜੇ ਲੌਂਦਾ ਏ
ਏਹੇ ਗਬਰੂ ਸ਼ਕੀਨ ਮੁੰਡਾ ਹਿੱਕ ਤੇ ਨਾ' ਲਿਖਓੌਂਦਾ ਏ
ਨਾਲੇ Saturday club ਤੇਰੇ ਪਿਛੇ ਗੇੜੇ ਲੌਂਦਾ ਏ
ਤੈਨੂ ਚੱਕ ਲਾਂ, ਵੇ ਮੇਰੀ ਜਾਨ ਜਾਨ
ਤੈਨੂ ਚੱਕ ਲਾਂ, ਵੇ ਮੇਰੀ ਜਾਨ ਜਾਨ
ਵੈਰੀ ਵੱਡ ਦਾਨ ਏ ਸੀਨਾ ਤਾਨ ਤਾਨ
ਮੇਰੀ ਅੱਖਿਆ ਚ ਭਰ ਗੇਯਾ ਏ ਤੂਫਾਨ
ਤੈਨੂ ਚੱਕ ਲਾਂ, ਵੇ ਮੇਰੀ ਜਾਨ ਜਾਨ
ਤੈਨੂ ਚੱਕ ਲਾਂ, ਵੇ ਮੇਰੀ ਜਾਨ ਜਾਨ
ਵੈਰੀ ਵੱਡ ਦਾਨ ਏ ਸੀਨਾ ਤਾਨ ਤਾਨ
ਮੇਰੀ ਅੱਖਿਆ ਚ ਭਰ ਗੇਯਾ ਏ ਤੂਫਾਨ
ਕੇ ਭੁੱਲ ਗਯੀਆ ਨੈਣ ਮਿਲਾ ਕੇ
ਅੱਜ ਅਖਾਂ ਵਿਚ ਅੱਖਿਆ ਪਾ ਕੇ
ਕਿਸੇ ਦੇ ਨਾਲ ਖੋ ਨਾ ਜਾਵੀਂ
ਸਾਡੇ ਨਾਲ ਪੈਲਾਂ ਪਾਕੇ
ਮੇਰੀ ਤੋਹ ਜਿੰਦ-ਜਾਂ ਵੀ ਤੂ ਏ
ਮੇਰਾ ਤਾਂ ਅਰਮਾਨ ਵੀ ਤੂ ਏ
ਕਿਸੇ ਦੇ ਨਾਲ ਖੋ ਨਾ ਜਾਵੀਂ
ਤੂ ਸਾਡੇ ਨਾਲ ਪੈਲਾਂ ਪਾਕੇ