Sat Guru Nanak Pargatiya

Times music ਪੇਸ਼ ਕਰਦਾ ਹੈ
ਖਾਲਸਾ ਸਾਜਨਾ ਦੇ 300 ਸਾਲਾ ਸ਼ੁਭ ਅਵਸਰ ਲਈ
ਸ਼ੋਭਾ ਸ਼ਕਤੀ ਫਿਲ੍ਮ੍ਸ ਵਲੋਂ ਤਿਆਰ ਕੀਤਾ ਗਯਾ
ਬੋਲੇ ਸੋ ਨਿਹਾਲ
ਸਮਰਪਤ ਹੈ ਵਿਸ਼ਵ ਸਮੂਹ ਸੰਗਤ ਨੂੰ
500 ਸਾਲਾਂ ਦੇ ਇਤਿਹਾਸ ਦੀ ਸੰਗੀਤਨ ਵੀਰ ਗਾਥਾ
ਜੋ ਤੋਂ ਪ੍ਰੇਮ ਖੇਲਣ ਚਾਹ ਓ ਸਰ ਤਰ ਤਲੀ ਗੱਲੀ ਮੋਰੀ ਆਓ
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਏਸੇ ਫ਼ਲਸਫ਼ੇ ਤੇ
ਸਿੱਖ ਇਤਿਹਾਸ ਦੀ ਬੁਨਿਯਾਦ ਰਖੀ ਸੀ
15 ਵੀ ਸਦੀ ਵਿਚ ਜਦੋ ਮੁਲਕ ਘੋਰ ਗੁਲਾਮੀ
ਅਤੇ ਗਿਲਾਨੀ ਦੀ ਦਸ਼ਾ ਵਿਚ ਗ੍ਰਸਯਾ ਹੋਯਾ ਸੀ
ਗੁਰੂ ਨਾਨਕ ਦੇਵ ਜੀ ਦੇਸ਼ ਵਾਸੀਆਂ ਨੂੰ ਜਾਗਰਿਤ ਕੀਤਾ
ਫਿਰ ਉਠਿ ਅਖੀਰ ਸਦਾ ਤੌਹਿਤ ਕਿ ਪੰਜਾਬ ਸੇ
ਹਿੰਦ ਕੋ ਇਕ ਮਰਦ ਐ ਕਾਬੀਲ ਨੇ ਜਗਾਯਾ ਖ਼ਾਬ ਸੇ
ਸਤਿਗੁਰ ਨਾਨਕ ਦੇਵ ਜੀ ਦਾ ਆਗਮਨ ਇਸ ਸੰਸਾਰ ਦੇ ਅੰਧਕਾਰ ਲਈ
ਚੜ੍ਹਦੇ ਸੂਰਜ ਵਾਂਗ ਸੀ
ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ।
ਤਾਰੇ ਛਪਿ ਅੰਧੇਰੁ ਪਲੋਆ।

ਸਤਿਗੁਰੁ ਨਾਨਕੁ ਪ੍ਰਗਟਿਆ।
ਸਤਿਗੁਰੁ ਨਾਨਕੁ ਪ੍ਰਗਟਿਆ।
ਸਿੰਘੁ ਬੁਕੇ ਮਿਰਗਾਵਲੀ ਸਿੰਘੁ ਬੁਕੇ ਮਿਰਗਾਵਲੀ।
ਭੰਨੀ ਜਾਇ ਨ ਧੀਰਿ ਧਰੋਆ।ਭੰਨੀ ਜਾਇ ਨ ਧੀਰਿ ਧਰੋਆ।
ਜਿਥੇ ਬਾਬਾ ਪੈਰੁ ਧਰਿ।
ਜਿਥੇ ਬਾਬਾ ਪੈਰੁ ਧਰਿ।

ਪੂਜਾ ਆਸਣੁ ਥਾਪਣਿ ਸੋਆ।ਪੂਜਾ ਆਸਣੁ ਥਾਪਣਿ ਸੋਆ।

ਸਿਧਾਸਣਿ ਸਭਿ ਜਗਤਿ ਦੇ ਸਿਧਾਸਣਿ ਸਭਿ ਜਗਤਿ ਦੇ
ਨਾਨਕ ਆਦਿ ਮਤੇ ਜੇ ਕੋਆ।ਆਦਿ ਮਤੇ ਜੇ ਕੋਆ।
ਘਰਿ ਘਰਿ ਅੰਦਰਿ ਧਰਮਸਾਲ ਘਰਿ ਘਰਿ ਅੰਦਰਿ ਧਰਮਸਾਲ।
ਹੋਵੈ ਕੀਰਤਨੁ ਸਦਾ ਵਿਸੋਆ।ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਬਾਬੇ ਤਾਰੇ ਚਾਰਿ ਚਕਿ।
ਨਉ ਖੰਡਿ ਪ੍ਰਿਥਮੀ ਸਚਾ ਢੋਆ। ਨਉ ਖੰਡਿ ਪ੍ਰਿਥਮੀ ਸਚਾ ਢੋਆ।
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ ॥੨੭॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ ॥੨੭॥
ਗੁਰਮੁਖਿ ਕਲਿ ਵਿਚਿ ਪਰਗਟੁ ਹੋਆ ॥੨੭॥
Đăng nhập hoặc đăng ký để bình luận

ĐỌC TIẾP