Saheli

It’s your boy Bohemia
Introducing Gurdeep Mehndi

ਹਰ ਪਾਸੇ ਚੱਕਰ ਕੁੜੀਆਂ ਦਾ
ਮੁੰਡਿਆਂ ਦੇ full ਨਜਾਰੇ
ਨੱਚਦੀ ਦੇ ਲੱਕ ਤੇ ਡੁੱਲ ਗਏ
ਚੋਬਬਾਰ ਛੱਡੇ ਕੰਵਰੇ
ਹਰ ਪਾਸੇ ਚੱਕਰ ਕੁੜੀਆਂ ਦਾ
ਮੁੰਡਿਆਂ ਦੇ full ਨਜਾਰੇ
ਨੱਚਦੀ ਦੇ ਲੱਕ ਤੇ ਡੁੱਲ ਗਏ
ਚੋਬਬਾਰ ਛੱਡੇ ਕੰਵਰੇ
ਸਾਹ ਹੁੰਦਾ up and [Bm]down ਕੁੜੀ ਦਾ
ਹੁੰਦਾ up and [Bm]down ਕੁੜੀ ਦਾ
ਗਈ ਖਸਮਾ ਨੂੰ ਖਾ
ਮੈਂ ਫੈਨ ਹੋ ਗਿਆ ਨੀ ਕਮਲੀਏ ਤੇਰੀ ਸਹੇਲੀ ਦਾ
ਮੈਂ ਫੈਨ ਹੋ ਗਿਆ ਨੀ ਕਮਲੀਏ ਤੇਰੀ ਸਹੇਲੀ ਦਾ
ਮੈਂ ਮੈਂ ਮੈਂ ਫੈਨ ਹੋ ਗਿਆ ਨੀ
ਕਮਲੀਏ ਤੇਰੀ ਸਹੇਲੀ ਦਾ
ਮੈਂ ਫੈਨ ਹੋ ਗਿਆ , ਫੈਨ ਹੋ ਗਿਆ

ਓਹਨੇ ਪਾਇਆ ਫਿੱਟ ਕਰਾ ਕੇ ਸੂਟ ਗੁਲਾਬੀ ਦਾ
ਨੈਣਾ ਨੇ ਘੱਟ ਕਰਾਤਾ ਖਰਚਾ ਸ਼ਰਾਬੀ ਦਾ
ਓਹਨੇ ਪਾਇਆ ਫਿੱਟ ਕਰਾ ਕੇ ਸੂਟ ਗੁਲਾਬੀ ਦਾ
ਨੈਣਾ ਨੇ ਘੱਟ ਕਰਾਤਾ ਖਰਚਾ ਸ਼ਰਾਬੀ ਦਾ
Breakup ਹੋ ਗਏ ਮੁੰਡਿਆਂ ਦੇ
ਹਾਏ break up ਹੋ ਗਏ ਮੁੰਡਿਆਂ ਦੇ
ਪਰ ਮਨ ਜਵਾਨੀ ਦਾ
ਮੈਂ ਫੈਨ ਹੋ ਗਿਆ ਨੀ ਕਮਲੀਏ ਤੇਰੀ ਸਹੇਲੀ ਦਾ
ਮੈਂ ਫੈਨ ਹੋ ਗਿਆ ਨੀ ਕਮਲੀਏ ਤੇਰੀ ਸਹੇਲੀ ਦਾ
ਮੈਂ ਮੈਂ ਮੈਂ ਫੈਨ ਹੋ ਗਿਆ ਨੀ
ਕਮਲੀਏ ਤੇਰੀ ਸਹੇਲੀ ਦਾ

ਜਿਸ ਦਿਨ ਸੇ ਦੇਖੇ ਤੇਰੇ ਨੈਣ
ਖੋ ਗਿਆ ਮੇਰਾ ਚੈਨ
ਸੋਂ ਗਿਆ ਮੈਂ ਫਿਰ ਚਾਂਦ ਪੇ ਜਾ ਕੇ
ਹੋ ਗਿਆ ਮੈਂ ਤੇਰਾ ਫੈਨ
ਸੋਣੀ ਜੈਸੇ ਕੋਈ ਪਹੇਲੀ
ਕਾਲਿਯੋ ਮੈਂ ਤੂੰ ਚਮੇਲੀ
ਕੁੜਿਯੋ ਮੈ ਸਬਸੇ ਉਪਰ ਤੂੰ
ਉਪਰ ਸੇ ਤੇਰੀ ਸਹੇਲੀ
ਜੇਬ ਜੇਬ ਤੇਰੇ ਸਾਮਣੇ ਰਹੇ ਸ਼ਇਦ
Whats app ਪੇ ਕਹੇ ‘ਹੀ ’
DM ਪੇ msg ਲਿਖੇ
Facebook ਪੇ ਕਰੇ like
ਮੇਰੇ concerts ਪੇ ਕਰੇ ਸ਼ੋਰ
What star, once more
ਪਰ ਜੇਬ ਭੀ ਤੇਰੇ ਸਾਮਣੇ
ਆਏ ਹਮ ਕੋ ਕਰੇ ignore

Sunday ਦੀ ਹੋਵੇ ਛੁੱਟੀ
ਤੈਨੂੰ picnic ਲੈਕੇ ਜਾਵਾਂ
ਮੈਂ ਦਿਨੇ ਕਰਾਵਾਂ shopping
ਤੈਨੂੰ ਰੱਤੀ ਸ਼ਹਿਰ ਦਿਖਾਵਾ
ਤੈਨੂੰ ਰੱਤੀ ਸ਼ਹਿਰ ਦਿਖਾਵਾ
ਤੈਨੂੰ ਰੱਤੀ ਸ਼ਹਿਰ ਦਿਖਾਵਾ
Sunday ਦੀ ਹੋਵੇ ਛੁੱਟੀ
ਤੈਨੂੰ picnic ਲੈਕੇ ਜਾਵਾਂ
ਮੈਂ ਦਿਨੇ ਕਰਾਵਾਂ shopping
ਤੈਨੂੰ ਰੱਤੀ ਸ਼ਹਿਰ ਦਿਖਾਵਾ
ਨਾ ਕਰਿਆ ਕਰ ignore ਕੁੜੇ
ਨਾ ਕਰਿਆ ਕਰ ignore ਕੁੜੇ
ਮੇਰੇ ਨਾਲ ਤੂੰ ਗੱਟੀ ਪਾ
ਮੈਂ ਫੈਨ ਹੋ ਗਿਆ ਨੀ ਕਮਲੀਏ ਤੇਰੀ ਸਹੇਲੀ ਦਾ
ਮੈਂ ਫੈਨ ਹੋ ਗਿਆ ਨੀ ਕਮਲੀਏ ਤੇਰੀ ਸਹੇਲੀ ਦਾ
ਮੈਂ ਮੈਂ ਮੈਂ ਫੈਨ ਹੋ ਗਿਆ ਨੀ
ਕਮਲੀਏ ਤੇਰੀ ਸਹੇਲੀ ਦਾ
Log in or signup to leave a comment

NEXT ARTICLE