ਹਾ ਆ ਆ ਆ ਆ ਆ ਆ
ਹਾ ਆ ਆ ਆ ਆ ਆ ਆ
ਦਿਲ ਵਾਲੀ ਗੱਲ ਕਿਨੂੰ ਦੱਸਾਂ ਮੈਂ
ਰਾਹਾਂ ਰੋਂਦੀ ਤੇ ਨਾਂ ਹੁਣ ਹੱਸਾ ਮੈਂ
ਦਿਲ ਵਾਲੀ ਗੱਲ ਕਿਨੂੰ ਦੱਸਾਂ ਮੈਂ
ਰਾਹਾਂ ਰੋਂਦੀ ਤੇ ਨਾਂ ਹੁਣ ਹੱਸਾ ਮੈਂ
ਤੈਨੂੰ ਪਿਆਰ ਹੀ ਅਸੀਂ ਇੰਨਾ ਕਰ ਬੈਠੇ
ਹੁਣ ਆਪਣੇ ਹੀ ਨੂੰ ਮਾੜਾ ਕਿਹਾ ਜਾਵੇ ਨਾਂ
ਰਾਣੋ
what ਵੇ
Listen ਰਾਣੋ
ਵੇ what ਵੇ
I promise you [A7ਰਾਣੋ
I will come back soon [C7]ਰਾਣੋ
ਪੰਚੀ ਤੇ ਪ੍ਰਦੇਸੀ
I mean birds and [Bm]passengers are never back
you [A7are great layer
I don [C7]t belive you
Keep speak me ਰਾਣੋ
Just you [A7shut up
ਵੇ ਤੂੰ ਆਪ shut up ਵੇ
ਤੂੰ ਅੱਦਾਤ ਐਸੀ ’ਆਂ ਪਾਈਆਂ ਵੇ
ਨਾਂ ਝਾਲਿਆਂ ਜਾਨ ਜੁਦਾਈਆਂ ਵੇ
ਹੁਣ ਤੇਰੇ ਬਿਨਾਂ ਸਾਥੋਂ ਰਿਹਾ ਜਾਵੇ ਨਾਂ
ਤੂੰ ਅੱਦਾਤ ਐਸੀ ’ਆਂ ਪਾਈਆਂ ਵੇ
ਨਾਂ ਝਾਲਿਆਂ ਜਾਨ ਜੁਦਾਈਆਂ ਵੇ
ਹੁਣ ਤੇਰੇ ਬਿਨਾਂ ਸਾਥੋਂ ਰਿਹਾ ਜਾਵੇ ਨਾਂ
ਹਰ ਪਲ ਸਿੱਲੀਆਂ ਸਿੱਲੀਆਂ ਅੰਖਾਂ ਰਹਿੰਦੀਆਂ ਨੇ
ਕੀਤੇ ਦੀਦ ਤੇਰੀ ਹੋਜਾਏ ਏਹੇ ਨਿੱਤ ਕਹਿੰਦੀਆਂ ਨੇ
ਹਰ ਪਲ ਸਿੱਲੀਆਂ ਸਿੱਲੀਆਂ ਅੰਖਾਂ ਰਹਿੰਦੀਆਂ ਨੇ
ਕੀਤੇ ਦੀਦ ਤੇਰੀ ਹੋਜਾਏ ਏਹੇ ਨਿੱਤ ਕਹਿੰਦੀਆਂ ਨੇ
ਹੁਣ ਅਭੀ ਤੂੰ ਜਾ ਮੈਨੂੰ ਇੰਨਾ ਨਾਂ ਸਤਾ
ਹੋਰ ਹੰਜੂਆਂ ਦੇ ਵਿਚ ਸਾਥੋਂ ਰਿਹਾ ਜਾਵੇ ਨਾਂ
ਤੂੰ ਅੱਦਾਤ ਐਸੀ ’ਆਂ ਪਾਈਆਂ ਵੇ
ਨਾਂ ਝਾਲਿਆਂ ਜਾਨ ਜੁਦਾਈਆਂ ਵੇ
ਹੁਣ ਤੇਰੇ ਬਿਨਾਂ ਸਾਥੋਂ ਰਿਹਾ ਜਾਵੇ ਨਾਂ
ਤੂੰ ਅੱਦਾਤ ਐਸੀ ’ਆਂ ਪਾਈਆਂ ਵੇ
ਨਾਂ ਝਾਲਿਆਂ ਜਾਨ ਜੁਦਾਈਆਂ ਵੇ
ਹੁਣ ਤੇਰੇ ਬਿਨਾਂ ਸਾਥੋਂ ਰਿਹਾ ਜਾਵੇ ਨਾਂ
ਇੱਕ ਬਾਰੀ ਤੂੰ ਦੱਸ ਦੇ ਸਾਥੋਂ ਹੋ ਗਈ ਕੀ ਖਾਤਾ
ਤੂੰ ਇੰਜ ਵੀ ਕਰੇਂਗਾ ਏ ਨੀ ਸਾਨੂ ਸੀ ਪਤਾ
ਇੱਕ ਬਾਰੀ ਤੂੰ ਦੱਸ ਦੇ ਸਾਥੋਂ ਹੋ ਗਈ ਕੀ ਖਾਤਾ
ਤੂੰ ਇੰਜ ਵੀ ਕਰੇਂਗਾ ਏ ਨੀ ਸਾਨੂ ਸੀ ਪਤਾ
ਜਦੋਂ ਆਉਂਦਾ ਤੇਰਾ ਖ਼ਿਆਲ
ਹੋ ਜਾਵੇ ਬੁਰਾ ਹਾਲ
ਤੇਰਾ ਦੁੱਖ ਹਰ ਪਲ ਸਾਥੋਂ
ਸ਼ਹਿਆ ਜਾਵੇ ਨਾਂ
ਤੂੰ ਅੱਦਾਤ ਐਸੀ ’ਆਂ ਪਾਈਆਂ ਵੇ
ਨਾਂ ਝਾਲਿਆਂ ਜਾਨ ਜੁਦਾਈਆਂ ਵੇ
ਹੁਣ ਤੇਰੇ ਬਿਨਾਂ ਸਾਥੋਂ ਰਿਹਾ ਜਾਵੇ ਨਾਂ
ਤੂੰ ਅੱਦਾਤ ਐਸੀ ’ਆਂ ਪਾਇਆ ਵੇ
ਨਾਂ ਝੱਲੀਆਂ ਜਾਨ ਜੁਦਾਈਆਂ ਵੇ
ਹੁਣ ਤੇਰੇ ਬਿਨਾਂ ਸਾਥੋਂ ਰਿਹਾ ਜਾਵੇ ਨਾਂ
ਤੇਰੇ ਵਰਗੇ ਹੋ ਜਾਈਏ
ਸਾਨੂ ਵੀ ਹੱਲ ਦਸ ਦੇ
ਕਿ ਦਿਲ ਵਿਚ ਹੈ ਤੇਰੇ
ਕਾਕੂ ਮੇਨੂ ਵੀ ਗੱਲ ਦਸ ਵੇ
ਤੇਰੇ ਵਰਗੇ ਹੋ ਜਾਈਏ
ਸਾਨੂ ਵੀ ਹੱਲ ਦਸ ਦੇ
ਕਿ ਦਿਲ ਵਿਚ ਹੈ ਤੇਰੇ
ਕਾਕੂ ਮੇਨੂ ਵੀ ਗੱਲ ਦਸ ਵੇ
ਹੁਣ ਆਉਂਦਾ ਨਿਯੋ ਚੇਨ
ਹੋਗੀ ਕਮਲੀ ਸ਼ੁਦੈਨ
ਇਕ ਥਾਂ ਦੇ ਉੱਤੇ ਟਿਕ ਸਾਥੋਂ ਰਹੀਆਂ ਜਾਵੇ ਨਾ
ਤੂੰ ਅੱਦਾਤ ਐਸੀ ’ਆਂ ਪਾਇਆ ਵੇ
ਨਾਂ ਝੱਲੀਆਂ ਜਾਨ ਜੁਦਾਈਆਂ ਵੇ
ਹੁਣ ਤੇਰੇ ਬਿਨਾਂ ਸਾਥੋਂ ਰਿਹਾ ਜਾਵੇ ਨਾਂ
ਤੂੰ ਅੱਦਾਤ ਐਸੀ ’ਆਂ ਪਾਇਆ ਵੇ
ਨਾਂ ਝੱਲੀਆਂ ਜਾਨ ਜੁਦਾਈਆਂ ਵੇ
ਹੁਣ ਤੇਰੇ ਬਿਨਾਂ ਸਾਥੋਂ ਰਿਹਾ ਜਾਵੇ ਨਾਂ