Hatt Ja Passe

ਏਕ ਵਾਰ ਫੇਰ ਪੌਚ ਗਏ ਮੇਦਆਨ ਚ Benny Dhaliwal
ਤਲਿਟਰਾ ਵਾਲਾ Aman hayer ਲਗਦਾ ਬਣੂ ਕੁਛ
ਵੇ ਛੱਡ ਦੇ ਜੱਟਾਂ ਕਾਹਤੋਂ ਲੜਦਾ ਐ ਦੱਬਿਆ ਅਸਲਾ ਕਾਹਤੋਂ ਕੱਢਦਾ ਐ
ਹੋ ਬਚ ਬਚ ਕੇ ਸੋਹਣੀਏ
ਵੇ ਟੈਨਸ਼ਨ ਪਾ ਤੀ ਉੱਠ ਕੇ ਤੜਕੇ ਪਰਸੋਂ ਦੀ ਮੇਰੀ ਅੱਖ ਜੀ ਫੜਕੇ
24 ਘੰਟੇ ਜਾਨ ਮੁੱਠੀ ਵਿਚ ਐਂ ਦਿਨ ਕੱਟਣੇ ਸੌਖੇ ਨਾ
Ok ਨਾ ok ਨਾ
ਜਣੇ ਖਣੇ ਨਾਲ ਲੜਦਾ ਫਿਰਦਾ ਐ ਜੱਟਾ ਇਹ ਕੰਮ ok ਨਾ
Ok ਨਾ Ok ਨਾ ਜੱਟਾ ਇਹ ਕੰਮ Ok ਨਾ
ਹੋ ਉੱਡ ਦੇ ਨੇ ਜੋ ਥੱਲੇ ਲਾਹ ਦੂ ਦੇਖੀ ਤਾਰੇ ਦਿਨੇ ਦਿਖਾ ਦੂ
ਹੋਏ ਉੱਡ ਦੇ ਨੇ ਜੋ ਥੱਲੇ ਲਾਹ ਦੂ ਦੇਖੀ ਤਾਰੇ ਦਿਨੇ ਦਿਖਾ ਦੂ
ਲੰਘਣ ਗੇ ਜੋ ਖਿੱਚੀਆਂ ਲੀਕਾਂ ਬਹਿ ਕੇ ਸੁਣ ਲੀ ਪੈਂਦੀਆਂ ਚੀਕਾਂ
ਹਿੱਕਾਂ ਦੇ ਵਿਚ ਹੋਲ ਮੈਂ ਕਰ ਦੂ ਫਾਇਰ ਮੈਂ ਕੱਢ ਦਾ ਫੋਕੇ ਨਾ
ਠੋਕੇ ਨਾ ਠੋਕੇ ਨਾ ਸੌਹ ਤੇਰੀ ਮੈਂ ਸਾਹ ਨਹੀਂ ਲੈਣਾ
ਜਦ ਤੱਕ ਵੈਰੀ ਠੋਕੇ ਨਾ ਠੋਕੇ ਨਾ ਹੋ ਜਦ ਤੱਕ ਵੈਰੀ ਠੋਕੇ ਨ
ਚਲ ਫਿਰ ਕੰਡਾ ਕੱਢ ਦੇ ਜੱਟਾ ਜਿਹੜੇ ਮੱਛਰੇ ਬਾਹਲੇ ਨੇ
ਹੋ ਸਿਵਿਆਂ ਦੇ ਰਾਹ ਜਾਣ ਵਾਸਤੇ ਲਗਦੇ ਬਹੁਤੇ ਕਾਹਲੇ ਨੇ
ਕਾਲ ਤੂੰ ਸਭ ਦੇ ਬੰਨੀ ਫਿਰਦਾ ਐ ਹੋ ਤਾਂ ਹੀ ਅੱਜ ਤਕ ਟਾਲੇ ਨੇ
ਜਦ ਗਿੱਦੜਾਂ ਦੀ ਮੌਤ ਆ ਆਉਂਦੀ ਹੋ ਘੁੰਮਦੇ ਸ਼ੇਰ ਦੁਆਲੇ ਨੇ
ਬੁੱਰ ਆਆਆਆਆਆਆ ਹੋ ਘੁੰਮਦੇ ਸ਼ੇਰ ਦੁਆਲੇ ਨੇ
ਹਾਂ ਘੁੰਮਦੇ ਸ਼ੇਰ ਦੁਆਲੇ ਨੇ
ਹੋ ਘੁੰਮਦੇ ਸ਼ੇਰ ਦੁਆਲੇ ਨੇ

ਹੋ ਬਹਿ ਨਾ ਜਾਵੀ ਮਸਲਾ ਤੂੰ ਉਲਝਾ ਕੇ ਕੋਈ ਗਹਿਰਾ ਵੇ
ਲੈਂਦੀ ਫਿਰਦੀ ਪੁਲਿਸ ਏ ਸੂਹਾਂ ਤੱਕੜਾ ਕਰ ਤੂੰ ਪਹਿਰਾ ਵੇ
ਲੰਘਦਾ ਸੋਹਣਾ ਟਾਇਮ ਪਿਆ ਜੇ ਤੇਲ ਤੂੰ ਅੱਗ ਵਿਚ ਝੋਕੇ ਨਾ
Ok ਨਾ ok ਨਾ ਜਣੇ ਖਣੇ ਨਾਲ ਲੜਦਾ ਫਿਰਦਾ ਐ
ਜੱਟਾ ਇਹ ਕੰਮ ok ਨਾ
Ok ਨਾ Ok ਨਾ ਜੱਟਾ ਇਹ ਕੰਮ Ok ਨਾ
ਗੱਡੇਦੇ ਨੇ ਜੋ ਅੱਖਾ ਅੱਖਾ ਕੱਢ ਦੂ ਦੇਖੀ ਬਾਹਰ ਕੁੜੇ
ਲਗਦਾ ਜਾਨ ਪਿਆਰੀ ਨੀ ਜੋ ਖਹਿੰਦੇ ਦੂਜੀ ਵਾਰ ਕੁੜੇ
ਐ ਨੀ ਖੜਨੇ ਸਿਰ ਤੇ ਚੜਨੇ ਜੇ ਅੱਜ ਗਲੀ ਵਿਚ ਰੋਕੇ ਨਾਂ
ਠੋਕੇ ਨਾ ਠੋਕੇ ਨਾ
ਸੌਹ ਤੇਰੀ ਮੈਂ ਸਾਹ ਨੀ ਲੈਣਾ ਜਦ ਤੱਕ ਵੈਰੀ ਠੋਕੇ ਨਾ ਠੋਕੇ ਨਾ
ਹੋ ਜਦ ਤੱਕ ਵੈਰੀ ਠੋਕੇ ਨਾ

ਹੋ ਮਝੇ ਏਰੀਏ ਵਾਲਿਆਂ ਦੇ ਨਾਲਪੈ ਗਏ ਕਾਹਤੋਂ ਵੈਰ ਤੇਰੇ
ਦੱਸਦੇ ਸੋਚਾਂ ਦੇ ਵਿਚ ਭਰਿਆਏਨਾ ਕਾਹਤੋਂ ਜ਼ਹਿਰ ਤੇਰੇ
ਮੁੱਠੀ ਦੇ ਵਿਚ ਮੌਤ ਤੂੰ ਰੱਖਦਾ ਐ ਮੇਰੇ ਬਾਰੇ ਸੋਚੇ ਨਾ
Ok ਨਾ ok ਨਾ
ਜਣੇ ਖਣੇ ਨਾਲ ਲੜਦਾ ਫਿਰਦਾ ਐ ਜੱਟਾ ਇਹ ਕੰਮ ok ਨਾ
Ok ਨਾ Ok ਨਾ ਜੱਟਾ ਇਹ ਕੰਮ Ok ਨਾ
ਹੋ ਹੱਟ ਜਾ ਪਾਸੇ ਅੱਜ ਫੈਸਲਾ ਲੈਣ ਦੇ ਮੇਰੀ ਦੁਨਾਲੀ ਨੂੰ
ਮਨੀ ਰੇਡੂ ਕੀ ਚੀਜ ਹੈ ਦਸ ਦੂ ਵਿਗੜੀ ਦੁਨੀਆ ਸਾਰੀ ਨੂੰ

ਪਹਿਲੀ ਗਲਤੀ ਮਾਫ ਏ ਕਰਦ ਮੁੜ ਕੇ ਦਿੰਦਾ ਮੌਕੇ ਨਾ
ਠੋਕੇ ਨਾ ਠੋਕੇ ਨਾ
ਸੌਹ ਤੇਰੀ ਮੈਂ ਸਾਹ ਨਹੀਂ ਲੈਣਾ ਜਦ ਤੱਕ ਵੈਰੀ ਠੋਕੇ ਨਾ ਠੋਕੇ ਨਾ
ਹੋ ਜਦ ਤੱਕ ਵੈਰੀ ਠੋਕੇ ਨਾ
ਵੇ ਅੜਬ ਜਿਹੇ ਤੇਰੇ ਯਾਰ ਨੇ ਜਿਹੜੇ
ਓ ਨਾਲ ਮੇਰੇ ਜੋ ਖੜਦੇ ਨੇ
ਜੀਹਦਾ ਡੰਡਾਂ ਕੈਮ ਲੋਕ ਵੀ ਉਹਦਾ ਪਾਣੀ ਭਰਦੇ ਨੇ
ਦੇਖ ਚੜਾਈ ਮੇਰੇ ਜੱਟ ਦੀ
ਤਾਂ ਹੀ ਲੋਕੀ ਸੜਦੇ ਨੇ ਤਾਂ ਹੀ ਲੋਕੀ ਸੜਦੇ ਨੇ
ਤਾਂ ਹੀ ਲੋਕੀ ਸੜਦੇ ਨੇ ਤਾਂ ਹੀ ਲੋਕੀ ਸੜਦੇ ਨੇ
ਤਾਂ ਹੀ ਲੋਕੀ ਸੜਦੇ ਨੇ ਤਾਂ ਹੀ ਲੋਕੀ ਸੜਦੇ ਨੇ
ਤਾਂ ਹੀ ਲੋਕੀ ਸੜਦੇ ਨੇ ਤਾਂ ਹੀ ਲੋਕੀ ਸੜਦੇ ਨੇ
ਤਾਂ ਹੀ ਲੋਕੀ ਸੜਦੇ ਨੇ ਤਾਂ ਹੀ ਲੋਕੀ ਸੜਦੇ ਨੇ
Đăng nhập hoặc đăng ký để bình luận

ĐỌC TIẾP