Desi Bandri

ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਬਾਂਦਰੀ, ਬਾਂਦਰੀ

ਹੋ ਲੱਸੀ ਪੀਣੀਏ ਨੀ ਹੁਣ ਕਾਕਟੇਲ ਚਾੜੇ
ਸੁਣ ਬਰਫੀਏ ਵਰਗੀਏ ਨੀ ਦਿਲ ਮੁੰਡੇਯਾ ਦੇ ਸਾੜੇ
ਹੋ ਲੱਸੀ ਪੀਣੀਏ ਨੀ ਹੁਣ ਕਾਕਟੇਲ ਚਾੜੇ
ਸੁਣ ਬਰਫੀਏ ਵਰਗੀਏ ਨੀ ਦਿਲ ਮੁੰਡੇਯਾ ਦੇ ਸਾੜੇ
ਓਹਦਾ ਲੱਕ ਖਾਂਦਾ 32 ਏ ਹੁਲਾਰੇ ਮਿਤਰੋ
ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਬਾਂਦਰੀ, ਬਾਂਦਰੀ..
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ

ਜਿਹਦੀ ਲੰਡਰ ਕੁਤਿਆਂ ਨੂੰ ਹੁਣ ਕਿਹੰਦੀ doggy ਜੀ
ਜਿਹੜੀ ਖੀਰ ਚ ਪਾਈਆਂ ਦਾਖਾਂ ਨੂੰ ਕਿਹੰਦੀ ਸੌੂਗੀ ਜੀ
ਜਿਹਦੀ ਲੰਡਰ ਕੁਤਿਆਂ ਨੂੰ ਹੁਣ ਕਿਹੰਦੀ doggy ਜੀ
ਜਿਹੜੀ ਖੀਰ ਚ ਪਾਈਆਂ ਦਾਖਾਂ ਨੂੰ ਕਿਹੰਦੀ ਸੌੂਗੀ ਜੀ
ਜਿਹੜੀ ਸਾਲਾਂ ਪਿੱਛੋਂ ਖਾਂਦੀ ਸੀ ਛੁਹਾਰੇ ਮਿਤਰੋ
ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ

Ikka!

ਸੋਲਵਾ ਸਾਲ ਖੁਲੇ ਤੇਰੇ ਬਾਲ ਕਹੇ
ਤੇਰਾ ਠੁਮਕਾ ਨਜ਼ਰ ਨਾ ਡਾਲ
ਸ਼ਰਾਬੀ ਚਾਲ ਦੇਖ ਬੁਰਾ ਹਾਲ
ਰੇ ਮੇਰੇ ਸੰਘ ਸ਼ਾਦੀ ਤੂੰ ਤਤਕਾਲ
ਨਕਚੜੀ
ਤੁਮ ਬੜੀ ਨਾਟਕ ਕਰਤੀ
ਤੁਮ ਹਰ ਘੜੀ
ਤੁਮਸੇ ਖਰੀ ਲੜਕੀਆਂ ਪੜੀ
ਨਖਰੇ ਜੇਬ ਮੈ ਡਾਲ
ਅੰਗਰੇਜੀ pop , Catwalk
ਤੇਰੀ ਲਗਤੀ ਹੈ fake
ਬਾਰਵੀ class ਮੁਸ਼ਕਿਲ ਸੇ ਪਾਸ
ਸੁਣਤੀ ਹੈ drake ਆਖੇਂ ਨਾ ਫਾਡ ਪਗਲੀ
ਤੂੰ ਦਿਲ ਕੋ ਆਰਾਮ ਦੇ
ਐਸੇ ਕ੍ਯਾ ਦੇਖ ਰਹੀ
ਆਪਣੇ ਵਾਲੇ ਪਰ ਧਿਆਨ ਦੇ

ਸੂਟਾਂ ਨੂੰ ਪਾਂਦੀ ਸੀ ਹੁਣ ਜੀਨ’ਆਂ ਪੌਂਦੀ ਆਏ
ਜੀਤੋਂ ਸੁਰਖੀ ਨਾ ਲੱਗੀ ਹੁੰਨ makeup ਲੌਂਦੀ ਆ
ਸੂਟਾਂ ਨੂੰ ਪਾਂਦੀ ਸੀ ਹੁਣ ਜੀਨ’ਆਂ ਪੌਂਦੀ ਆਏ
ਜੀਤੋਂ ਸੁਰਖੀ ਨਾ ਲੱਗੀ ਹੁੰਨ makeup ਲੌਂਦੀ ਆ
ਜਿਹੜੀ ਮੰਗਵੀਂ ਸੀ ਪੌਂਦੀ ਆਏ ਗਰਾਰੇ ਮਿਤਰੋ
ਬਾਂਦਰੀ…
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
ਦੇਸੀ ਬਾਂਦਰੀ
Đăng nhập hoặc đăng ký để bình luận

ĐỌC TIẾP