ਪਲਕਾਂ ਦੇ ਕੋਂਨੇ ਚ ਟੁੱਟੇ ਸਾਰੇ ਖਵਾਬ
ਸਾਡੇ ਤੋ ਨੀ ਹੁੰਦਾ ਹੰਝੂਆ ਦਾ ਏ ਹਿਸਾਬ
ਰਿਹ ਗਯੀ ਏ ਦੂਰੀ ਹੋ ਨਾ ਸਕੀ ਪੂਰੀ
ਪੱਤਝੜ ਦੇ ਮੌਸਮ ਵਿਚ ਅਸੀ ਲਬਦੇ ਰਹੇ ਬਾਹਾਰ
ਇਹੀ ਸੀ ਸਾਡੀ love story ਮੇਰੇ ਯਾਰ
ਇਹੀ ਸੀ ਸਾਡੀ love story ਮੇਰੇ ਯਾਰ
ਇਹੀ ਸੀ ਸਾਡੀ love story ਮੇਰੇ ਯਾਰ
ਇਹੀ ਸੀ ਸਾਡੀ love story ਮੇਰੇ ਯਾਰ
ਵੋ ਓ ਓ ਓ ਵੋ ਓ ਓ ਓ
ਕਲ ਤਕ ਸੀ ਇਥੇ ਸੀ ਸਾਡੇ ਤੋਂ ਜੋ ਪਰਾਏ
ਹੁਣ ਸਾਡੇ ਨਾਲ ਤੁਰਦੇ ਬਣ ਕੇ ਸਾਡੇ ਸਾਏ
ਹਥਾ ਦਿਯਨ ਲੀਕਾ, ਦੇਣ ਤਕਲੀਫਾ
ਜਿੱਤੀ ਹੋਯੀ ਬਾਜ਼ੀ ਵੀ ਦਿਲ ਜਾਂਦਾ ਇਥੇ ਹਾਰ
ਇਹੀ ਸੀ ਸਾਡੀ love story ਮੇਰੇ ਯਾਰ
ਇਹੀ ਸੀ ਸਾਡੀ love story ਮੇਰੇ ਯਾਰ
ਇਹੀ ਸੀ ਸਾਡੀ love story ਮੇਰੇ ਯਾਰ
ਇਹੀ ਸੀ ਸਾਡੀ love story ਮੇਰੇ ਯਾਰ
ਵੋ ਓ ਓ ਓ ਵੋ ਓ ਓ ਓ
Đăng nhập hoặc đăng ký để bình luận
Đăng nhập
Đăng ký