Rumaal

ਗਬਰੂ ਦੇ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ
ਗਬਰੂ ਦਾ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

100 ਵਾਟ ਦੇ ਬਲ੍ਬ ਵਾਂਗੂ ਫਿਰੇ ਲਿਸ਼ਕੀ
ਤੇਰੇ ਪਿਛੇ ਮਾਮਲੇ ਨੇ ਜਿਥੇ ɾisky
ਤੈਨੂੰ ਪੌਣ ਦੇ plan ਵਿਚ ਘੁਮਦਾ

ਗਬਰੂ ਦਾ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ
ਗਬਰੂ ਦਾ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਅਖਾਂ ਵਿਚ ਰਖਦੀ
ਬਾਰੂਦ ਜਿਹਾ ਸੂਰਮਾ
ਜਵਾਨੀ ਪੂਰੀ ਛਲਕੇ
ਉੱਤੋਂ ਜ਼ੁਲਫਾ ਮੁਲਾਯਮ
ਕਰ ਛੱਡਿਆ ਰਾਕਾਨੇ ਨੀ ਤੂ
ਕੇਸ਼ ਨਿਖਾਰ ਮਲ-ਮਲ ਕੇ
ਕੇਸ਼ ਨਿਖਾਰ ਮਲ-ਮਲ ਕੇ

ਗੱਲਾਂ ਧੁਪ ਨਾਲ ਹੋਇਿਆ ਚਿੱਟੀਯਾਂ
ਜਿਵੇਂ ਹੁੰਦਾ ਆਏ ਨਿਖਾਰ
ਕਚੀ ਖੁਮਬ ਦਾ

ਗਬਰੂ ਦਾ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ

ਹੋ ਕਰ ਹੀ ਦੇਣੀ ਆ
ਤੈਨੂ ਦਿਲ ਵਾਲੀ ਗਲ ਨੀ
ਦਲੇਰੀ ਜਿਹੀ ਭਰਕੇ
ਜਿਹਦੇ ਤੇਰੇ ਪਿਛੇ ਫਿਰਦੇ
ਬਣਯੀ ਬਿੱਲੋ ਲਾਇਨ’ਆਂ
ਨੀ ਮੈਂ ਰਖ ਦੇਣੇ ਇਕ ਪਾਸੇ ਕਰਕੇ
ਰਖ ਦੇਣੇ ਇਕ ਪਾਸੇ ਕਰਕੇ

ਹੋ ਤੇਰੇ ਆਸ਼ਿਕ਼ ਨਾ
ਰਿਹਨ ਦੇਣੇ ਨੀ
ਮੁੰਡਾ ਬੂਰਿਆ ਦੇ ਡੋਕ
ਫਿਰੇ ਚੁੰਗਦਾ

ਗਬਰੂ ਦੇ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ
ਗਬਰੂ ਦਾ ਚੈਨ ਗਯਾ
ਫਿਰੇ ਰੇਸ਼ਮੀ ਰੁਮਾਲ ਤੇਰਾ ਚੁੰਮਦਾ
Đăng nhập hoặc đăng ký để bình luận

ĐỌC TIẾP