ਜੱਟ ਮਾਰਦਾ ਗੇੜੇ ਪ੍ਰਾਡੋ ਲੈ ਕੇ ਕਾਲੀ
Left seat ਤੇ ਰੱਖੀ ਫਿਰਦਾ ਰਫਲ ਦੁਨਾਲੀ
ਜੱਟ ਮਾਰਦਾ ਗੇੜੇ ਪ੍ਰਾਡੋ ਲੈ ਕੇ ਕਾਲੀ
Left seat ਤੇ ਰੱਖੀ ਫਿਰਦਾ ਰਫਲ ਦੁਨਾਲੀ
ਐਵੇਂ ਕਿਸੇ ਨਾਲ ਪੌਗਾ ਪੰਗਾ ਲਗਦਾ
ਹਾਂ ਮੈਨੂ ਪੰਗਾ ਲਗਦਾ
ਮੈਨੂ ਕਟ ɾomantic ਜੱਟ ਫੇਰ ਭੀ ਚੰਗਾ ਲਗ ਦਾ ਹੈ

ਬਣਿਆ ਫਿਰੇ branded ਜੇਡਾ ਜੱਟ ਸੀ ਦੇਸੀ
Jacket ਸ਼ਾਕੇਟ jean ਸਹੀਂ ਹੁਣ ਲਵੇ ਵਿਦੇਸੀ
ਓਏ ਓਏ ਓਏ ਓਏ
ਬਣਿਆ ਫਿਰੇ branded ਜੇਡਾ ਜੱਟ ਸੀ ਦੇਸੀ
Jacket ਸ਼ਾਕੇਟ jean ਸਹੀਂ ਹੁਣ ਲਵੇ ਵਿਦੇਸੀ
ਜੁੱਤੀ ਜਾਏ ਰਾਤ ਵੇ ਕਰੂ ਵੇ ਟਾਂਗਾ ਲਗਦਾ
ਕਰੂਗਾ ਟਾਂਗਾ ਲਗਦਾ
ਮੈਨੂ ਕਟ ɾomantic ਜੱਟ ਫੇਰ ਭੀ ਚੰਗਾ ਲਗ ਦਾ ਹੈ
ਮੈਨੂ ਕਟ ɾomantic ਜੱਟ ਫੇਰ ਭੀ ਚੰਗਾ ਲਗ ਦਾ ਹੈ
ਮੈਨੂ ਕਟ ɾomantic ਜੱਟ ਫੇਰ ਭੀ ਚੰਗਾ ਲਗ ਦਾ ਹੈ
ਕੈਂਟ ਜੱਟ ਦੀ ਵੇਹਲੇ ਮੁੰਡਿਆਂ ਨਾਲ ਆੜੀ
ਕੰਮ ਕਾਰ ਕੋਈ ਕਰਦਾ ਨਾ ਪਰ ਬੜਾ ਜੁਗਾੜੀ
ਕੈਂਟ ਜੱਟ ਦੀ ਵੇਹਲੇ ਮੁੰਡਿਆਂ ਨਾਲ ਆੜੀ
ਕੰਮ ਕਾਰ ਕੋਈ ਕਰਦਾ ਨਾ ਪਰ ਬੜਾ ਜੁਗਾੜੀ
ਬੇ-ਪਰਵਾਹ ਜਾ ਬੜਾ ਮਸਤ ਮਲੰਗਾ ਲਗਦਾ
ਮਸਤ ਮਲੰਗਾ ਲਗਦਾ
ਮੈਨੂ ਕਟ ɾomantic ਜੱਟ ਫੇਰ ਭੀ ਚੰਗਾ ਲਗ ਦਾ ਹੈ
ਮੈਨੂ ਕਟ ɾomantic ਜੱਟ ਫੇਰ ਭੀ ਚੰਗਾ ਲਗ ਦਾ ਹੈ
ਮੈਨੂ ਕਟ ɾomantic ਜੱਟ ਫੇਰ ਭੀ ਚੰਗਾ ਲਗ ਦਾ ਹੈ
ਓਏ ਓਏ ਓਏ ਓਏ
ਰੁਸੀ ਹੋਯੀ ਨੂ ਬਂਟੀ ਕਦੇ ਮਨੋੰ ਨਹੀ ਆਂਦਾ
ਰੁੱਸਾ ਜਾ ਵੇ ਜੇ ਆਪ ਤਾ ਮਿਨਤਾ ਲੱਖ ਕਰਾਂਦਾ
ਓਏ ਓਏ ਓਏ ਓਏ
ਰੁਸੀ ਹੋਯੀ ਨੂ ਬਂਟੀ ਕਦੇ ਮਨੋੰ ਨਹੀ ਆਂਦਾ
ਰੁੱਸਾ ਜਾ ਵੇ ਜੇ ਆਪ ਤਾ ਮਿਨਤਾ ਲੱਖ ਕਰਾਂਦਾ
ਪ੍ਯਾਰ ਕਨੈਠੇ ਵਾਲੇ ਦਾ ਬੇ-ਢੰਗਾਂ ਲਗਦਾ
ਮੈਨੂ ਬੇ-ਢੰਗਾਂ ਲਗਦਾ