ਅਸੀਂ ਦਰਵਾਜ਼ਾ ਕਹਿਣੇ ਆਂ , ਤੁਸੀਂ ਤਾ ਦੂਰ ਅੱਖੀਂ ਜਾਂਦੇ
ਤੁਸੀਂ Peacock ਕਹਿਣੇ ਓ , ਅਸੀਂ ਮੋਰ ਅੱਖੀਂ ਜਾਂਦੇ
ਅਸੀਂ ਦਰਵਾਜ਼ਾ ਕਹਿਣੇ ਆਂ , ਤੁਸੀਂ ਤਾ ਦੂਰ ਅੱਖੀਂ ਜਾਂਦੇ
ਤੁਸੀਂ Peacock ਕਹਿਣੇ ਓ , ਅਸੀਂ ਮੋਰ ਅੱਖੀਂ ਜਾਂਦੇ
ਅੰਗਰੇਜ਼ੀ ਵਾਲੇ ਜੀ ਕਦੇ ਫੜੇ ਨਾ ਕੈਤੇ
ਕੋਈ ਮਾਂ ਬੋਲੀ ਨੂੰ ਬੋਲੇ ਤਾ ਝੱਟ ਫੈਡਲਾਂਗੇ
ਸਾਨੂ ਨਾਇਯੋ ਪਤਾ ਕੁੜੇ ਰੋਮਾਂਸ ਦਾ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ
ਸਾਨੂ ਨਾਇਯੋ ਪਤਾ ਕੁੜੇ ਰੋਮਾਂਸ ਦਾ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ
ਤੇਰੀਆਂ ਰੰਗ ਬੇਰੰਗਿਆਨ ਜੁੱਤੀਆਂ ਤੇ ਹੀਲ ’ਆਂ ਉੱਚੀਆਂ ਨੇ
ਸਾਡੇ ਪੈਰੀਂ ਕੈਂਚੀ ਚੱਪਲਾਂ ਤੇ ਵਧਰਾਂ ਟੁੱਟੀਆਂ ਨੇ
ਤੇਰੀਆਂ ਰੰਗ ਬੇਰੰਗਿਆਨ ਜੁੱਤੀਆਂ ਤੇ ਹੀਲ ’ਆਂ ਉੱਚੀਆਂ ਨੇ
ਸਾਡੇ ਪੈਰੀਂ ਕੈਂਚੀ ਚੱਪਲਾਂ ਤੇ ਵਧਰਾਂ ਟੁੱਟੀਆਂ ਨੇ
AC ਥਾਲੇ ਪੈਣ ਵਾਲੀਏ ਸੁਣਲੇ ਨੀ
ਅਸੀਂ ਜੇਠ ਹਾੜ ਦੀਆਂ ਧੁੱਪਾਂ ਵੂਈ ਹੱਸਕੇ ਜਰਲਾਂਗੇ
ਸਾਨੂ ਨਾਇਯੋ ਪਤਾ ਕੁੜੇ ਰੋਮਾਂਸ ਦਾ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ
ਲੰਬੀਆਂ ਉਮਰਾਂ ਰੱਬ ਬਖਸ਼ੇ ਨੀ ਜਿਹਨੂੰ ਮਾਂ ਕਹਿੰਦੇ
ਤੁਸੀਂ ਮਾਂ ਨੂੰ Mom ਕਹਿ ਮਮਤਾ ਦੀ ਜਖਣਾ ਵੱਧ ਦੇਦੇ
ਲੰਬੀਆਂ ਉਮਰਾਂ ਰੱਬ ਬਖਸ਼ੇ ਨੀ ਜਿਹਨੂੰ ਮਾਂ ਕਹਿੰਦੇ ,
ਤੁਸੀਂ ਮਾਂ ਨੂੰ Mom ਕਹਿ ਮਮਤਾ ਦੀ ਜਖਣਾ ਵੱਧ ਦੇਦੇ
ਤੂੰ ਨਖਰਿਆਂ ਦੀ ਪੱਟੀ , ਸਾਨੂ ਅੰਖਾਂ ਮਾਇਰਿਆ ਐ ,
ਮੰਗੀ ਪਿਆਰ ਨਾਲ ਤੇਰੇ ਜਾਣ ਹਵਾਲੇ ਕਰਦਾਂਗੇ ,
ਸਾਨੂ ਨਾਇਯੋ ਪਤਾ ਕੁੜੇ ਰੋਮਾਂਸ ਦਾ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ
ਭਿਖਾਵਾਲੀ ਰਹਿੰਦਾ ਕਾਹਲੋਂ ਜਿਦੇ ਤੂੰ ਮਰਦੀ
ਓਹਦੇ ਪਿੰਡ ਵਿਚ ਨਾ ਕੋਈ ਪੜ੍ਹਿਆ ਜੋ English ਤੂੰ ਪੜ੍ਹਦੀ
ਭਿਖਾਵਾਲੀ ਰਹਿੰਦਾ ਕਾਹਲੋਂ ਜਿਦੇ ਤੂੰ ਮਰਦੀ
ਓਹਦੇ ਪਿੰਡ ਵਿਚ ਨਾ ਕੋਈ ਪੜ੍ਹਿਆ ਜੋ English ਤੂੰ ਪੜ੍ਹਦੀ
ਫੇਰ ਕਹੇਂਗੀ Thought ਤੇਰੇ ਮੇਰੇ ਨੀ ਮਿਲਦੇ
ਤੂੰ ਆਪਣੇ ਰਾਹ ਅਸੀਂ ਆਪਣੀ ਮਜ਼ਿਲ ਫੈਡਲਾਂਗੇ
ਹੋ , ਸਾਨੂ ਨਾਇਯੋ ਪਤਾ ਕੁੜੇ ਰੋਮਚੇ ਦਾ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ
ਪਰ ਸੱਚਾ ਪਿਆਰ ਜਰੂਰ ਨੀ ਤੈਨੂੰ ਕਾਰਲਾਂਗੇ