Ring

ਏ ਯੋ ਸੋਲਰ beat boy
Jatinder Jeetu

ਅਹਾਂ ਅਹਾਂ ਅਹਾਂ
ਦਿਲਾਂ ਵਾਲੇ ਸੌਦੇ ਏਹਨੇ ਹੁੰਦੇ ਨਹੀ ਸੁਖਾਨੇ
ਲਗਦਾ ਫ੍ਰੀ ਦੀ ਖਾਤੇ ਦਿਲ ਸਾਡਾ ਭਾਲੇ
ਦਿਲਾਂ ਵਾਲੇ ਸੌਦੇ ਏਹਨੇ ਹੁੰਦੇ ਨਹੀ ਸੁਖਾਨੇ
ਲਗਦਾ ਫ੍ਰੀ ਦੀ ਖਾਤੇ ਦਿਲ ਸਾਡਾ ਭਾਲੇ
ਵਂਗਾ ਮਿਲੇ ਤੋਹ ਚਢੋਣ ਬਦਲੇ
ਵਂਗਾ ਮਿਲੇ ਤੋਹ ਚਢੋਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
ਛੱਲਾ ਉਂਗਲੀ ‘ਚ ਪੌਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
ਛੱਲਾ ਉਂਗਲੀ ‘ਚ ਪੌਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ

ਗਲ ਮੁੱਕ ਜਾਂਦੀ ਨਹਿਯੋ ਦੇਕੇ ɾed ɾose ..
ਏ ਜ਼ਿੰਦਗੀ ਦਾ ਸਾਤ ਹੁੰਦਾ ਬਡਾ ਹੀ close
ਗਲ ਮੁੱਕ ਜਾਂਦੀ ਨਹਿਯੋ ਦੇਕੇ ɾed ɾose ..
ਏ ਜ਼ਿੰਦਗੀ ਦਾ ਸਾਤ ਹੁੰਦਾ ਬਡਾ ਹੀ close
ਕੋਕਾ ਨੱਕ ਦਾ ਕਦੋਂ ਬਦਲੇ
ਕੋਕਾ ਨੱਕ ਦਾ ਕਦੋਂ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
ਛੱਲਾ ਉਂਗਲੀ ‘ਚ ਪੌਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
ਛੱਲਾ ਉਂਗਲੀ ‘ਚ ਪੌਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ

ਹਾਏ ਇਸ਼੍ਕ਼ ‘ਚ ਕਸਮਾ ਨਿਭੌਣੀਯਾ ਨੇ ਪੈਂਦੀ ਆ
ਜਾਂ ਦਿਆ ਬਾਜ਼ਿਆ ਵੀ ਲੌਣੀਯਾ ਪੈਂਦੀ ਆ
ਹਾਏ ਇਸ਼੍ਕ਼ ‘ਚ ਕਸਮਾ ਨਿਭੌਣੀਯਾ ਨੇ ਪੈਂਦੀ ਆ
ਜਾਂ ਦਿਆ ਬਾਜ਼ਿਆ ਵੀ ਲੌਣੀਯਾ ਪੈਂਦੀ ਆ
ਕੰਨੀ ਝੁਮਕੇ ਪਵੌਂ ਬਦਲੇ
ਕੰਨੀ ਝੁਮਕੇ ਪਵੌਂ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
ਛੱਲਾ ਉਂਗਲੀ ‘ਚ ਪੌਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
ਛੱਲਾ ਉਂਗਲੀ ‘ਚ ਪੌਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ

ਖੇਡ ਵੇਲ ਸੁਰਜੀਤ
ਕਰਦਾ ਕ੍ਯੂਂ ਢੀਲ ਵੇ
ਦੇਣਾ ਪਿਹਿਨਾ ਤੈਨੂੰ ਵੀ
ਆਏ ਦਿਲ ਵੱਟੇ ਦਿਲ ਵੇ
ਖੇਡ ਵੇਲ ਸੁਰਜੀਤ
ਕਰਦਾ ਕ੍ਯੂਂ ਢੀਲ ਵੇ
ਦੇਣਾ ਪਿਹਿਨਾ ਤੈਨੂੰ ਵੀ
ਆਏ ਦਿਲ ਵੱਟੇ ਦਿਲ ਵੇ
ਓ ਕੈਨਡਾ ਨੂ ਲੇ ਜਾਂ ਬਦਲੇ
ਕੈਨਡਾ ਨੂ ਲੇ ਜਾਂ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
ਛੱਲਾ ਉਂਗਲੀ ‘ਚ ਪੌਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
ਛੱਲਾ ਉਂਗਲੀ ‘ਚ ਪੌਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗ੍ਦਾ
Đăng nhập hoặc đăng ký để bình luận

ĐỌC TIẾP