Nehu Da Vyah

ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਔਂਦਾ ਏ
ਏੰਨੀ cute ਲਗਾ ਰੋਜ਼ ਮਿਲਣ ਨੂ ਔਂਦਾ ਏ
ਸਾਰੀ ਸਾਰੀ ਰਾਤ ਮੇਰੇ ਸੁਪਨੇ ਚ ਔਂਦਾ ਏ
ਏੰਨੀ cute ਲਗਾ ਰੋਜ਼ ਮਿਲਣ ਨੂ ਔਂਦਾ ਏ
ਮੇਰੇ ਕੋਲ ਆਕੇ ਗਾਲਾਂ ਨੂ touch ਕਰੇ
ਮੇਰੇ ਕੋਲ ਆਕੇ ਗਾਲਾਂ ਨੂ touch ਕਰੇ
ਕਿਹੰਦਾ ਤੂ ਹੀ ਚਾਹੀਦੀ ਮੈਨੂ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

ਅਛਾ ਸੁਣ !
ਅਗਲੀ ਵਾਰੀ ਆਵਾਂਗਾ ਤੇ mummy [A] ਜੀ ਨੂ ਲਾਵਾਂਗਾ
Cute ਜਿਹੀ ਬਹੂ ਦਾ intɾoduction [C7]ਕਰਾਵਾਂਗਾ
ਹਾਂ ਸੱਚੀ
ਅਗਲੀ ਵਾਰੀ ਆਵਾਂਗਾ ਤੇ mummy [A]ਜੀ ਨੂ ਲਾਵਾਂਗਾ
Cute ਜਿਹੀ ਬਹੂ ਦਾ intɾoduction [C7]ਕਰਾਵਾਂ

ਕਿਹੰਦਾ ਸਬਰ ਨੀ ਹੁੰਦਾ honeymoon [C7]ਤੇ ਜਾਣਾ
ਸਬਰ ਨੀ ਹੁੰਦਾ honeymoon [C7]ਤੇ ਜਾਣਾ
ਦੱਸ ਕੀਤੇ ਲੈਕੇ ਚਲਾਂ ਮੇਰੀ doll ਨੂ

ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

ਕਿਹੰਦਾ shopping ਤੇ ਚਲ
ਫਿਰ dinner ਕਰਾਂਗੇ ਕਿੱਥੇ ਬਾਹਰ
1 ਨੀ 2 ਨੀ ਲੈਕੇ ਦੇਣਾ ਤੈਨੂ
ਲੈਕੇ ਦੂਂਗਾ ਲੇਹੰਗੇ 1000

ਹੋ ਜਾਂਨ ਮੇਰੀ ਜ਼ਰਾ smile ਦਿਖਾ
ਤੇਰੀ smile ਐਨੀ ਲਗਦੀ ਕਮਾਲ ਏ
ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ

ਮੈਂ ਤਾਂ ਵਿਆਹ ਕਰਵਾਉਣਾ ਤੇਰੇ ਨਾਲ ਏ
ਜ਼ਿੰਦਗੀ ਦਾ ਗੁਜ਼ਾਰਾ ਤੇਰੇ ਨਾਲ ਏ
Log in or signup to leave a comment