ਅੱਗ ਲਗਾਵਾਂ ਮੈਂ ਜਦ ਨੱਚ ਕੇ ਦਿਖਾਵਾਂ ਮੈਂ
ਅੱਗ ਲਗਾਵਾਂ ਮੈਂ ਜਦ ਨੱਚ ਕੇ ਦਿਖਾਵਾਂ ਮੈਂ
ਸਾਰੇ ਕਰਨਾ ਚੌਂਦੇ ਮੈਨੂ Touch
ਕਿਸੇ ਦੇ ਹੱਥ ਨਾ ਆਵਾਂ ਮੈਂ
ਮੇਰੇ ਤੇ ਨੇ ਸਾਰੇ ਫਿਦਾ
ਚਰਚੇ ਨੇ ਮੇਰੇ ਹਰ ਜਗਾਹ
ਏ ਕਹਿਰ ਏ ਮੇਰੀ ਜਵਾਨੀ ਦਾ
ਤੁਈਓਂ ਪੂਛਣ ਮੇਰਾ ਹਾਲ
ਵੇ ਮੈਂ ਰੇਸ਼ਮ ਦਾ ਰੁਮਾਲ ਸਾਰੇ ਕੋਲ ਮੇਰੇ ਆਵਾਂ
ਜਦੋਂ ਨੱਚਾਂ ਕਰਾਂ ਕਮਾਲ ਸਾਰੇ ਮੁੰਡੇ ਮੈਨੂ ਵੇਖੀ ਜਾਵਾਂ

I’m Lookin’ At You
You Lookin’ At Me
ਅੱਜ ਨੱਚਣੇ ਦਾ ਕਰਦਾ ਵੇ ਜੀ
ਤੂ ਆਕੇ ਠੁਮਕਾ ਲਗਾ ਦੇ
ਥੋਡਾ ਮੂਡ ਬਣਾ ਦੋ ਜੀ
I’m Lookin’ At You
You Lookin’ At Me
ਅੱਜ ਨੱਚਣੇ ਦਾ ਕਰਦਾ ਵੇ ਜੀ
ਤੂ ਆਕੇ ਠੁਮਕਾ ਲਗਾ ਦੇ
ਥੋਡਾ ਮੂਡ ਬਣਾ ਦੋ ਜੀ
ਮੈਂ White Gold ਦੇ ਵਰਗੀ ਬਣ ਮੇਰਾ Solitaire
ਕੋਈ ਹੋਰ ਉੱਡਣ ਲੇ ਜਾਏ ਨਾ ਕਰ ਤੂ ਬੋਹਤੀ ਦੇਰ
ਕ੍ਯੂਂ Shy Feel ਤੂ ਕਰਦਾ ਆ ਮੇਰੇ ਥੋਡਾ Close
ਚਲ ਮੈਂ ਹੀ ਕਰ ਦੇਣੀ ਆਂ ਤੈਨੂੰ ਮੁੰਡਿਆਂ Purpose

ਮੇਰੇ ਤੇ ਨੇ ਸਾਰੇ ਫਿਦਾ ਚਰਚੇ ਨੇ ਮੇਰੇ ਹਰ ਜਗਾਹ
ਏ ਕਹਿਰ ਏ ਮੇਰੀ ਜਵਾਨੀ ਦਾ ਤੂੰਹੀਓਂ ਪੂਛਣ ਮੇਰਾ ਹਾਲ
ਵੇ ਮੈਂ ਰੇਸ਼ਮ ਦਾ ਰੁਮਾਲ ਸਾਰੇ ਕੋਲ ਮੇਰੇ ਆਵਾਂ
ਜਦੋਂ ਨੱਚਾਂ ਕਰਾਂ ਕਮਾਲ ਸਾਰੇ ਮੁੰਡੇ ਮੈਨੂ ਵੇਖੀ ਜਾਵਾਂ
ਵੇ ਮੈਂ ਰੇਸ਼ਮ ਦਾ ਰੁਮਾਲ ਸਾਰੇ ਕੋਲ ਮੇਰੇ ਆਵਾਂ
ਜਦੋਂ ਨੱਚਾਂ ਕਰਾਂ ਕਮਾਲ ਸਾਰੇ ਮੁੰਡੇ ਮੈਨੂ ਵੇਖੀ ਜਾਵਾਂ
ਤੂ ਬਚ ਥੋਡਾ ਬਚ ਤੈਨੂੰ ਕਰਨੇ ਨੂ touch
ਫਿਰਦੇ ਨੇ ਮੁੰਡੇ ਸਾਰੇ ਮੈਂ ਆਖਣ ਗੱਲ ਸਚ

Đăng nhập hoặc đăng ký để bình luận
Đăng nhập
Đăng ký