Repeat

ਗੱਬਰੂ repeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
ਗੱਬਰੂ repeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ

ਹੋਇਆ ਕੀ ਤੂੰ ਯਾਰੀ Englandਦੀਏ ਨਾਲ ਪਾ ਲਈ
ਹੇਗਾ ਯਾਰ ਵੀ star ਤੇ ਦਿਹਾਦੀ ਅੱਜ ਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ

ਨੂੰ ਤੂੰ ਧੇਲੇ ਦੇ ਬੰਦੇ ਨਾਲ ਲਾ ਕੇ ਹੁਬੀ ਫਿਰਦੀ
ਦੇਖ ਕੀਤੇ ਜੇ ਚੜੀ ਏ ਸਾਡੀ ਗੁੱਡੀ ਫਿਰਦੀ
ਨੂੰ ਤੂੰ ਧੇਲੇ ਦੇ ਬੰਦੇ ਨਾਲ ਲਾ ਕੇ ਹੁਬੀ ਫਿਰਦੀ
ਦੇਖ ਕੀਤੇ ਜੇ ਚੜੀ ਏ ਸਾਡੀ ਗੁੱਡੀ ਫਿਰਦੀ
ਪਰਾਹ ਐਵੇਂ ਨ੍ਹਈਓ ਰਾਹ ਛਡ ਖੜ ਦਾ ਜਮਾਨਾ
ਡੋਰ ਜੱਟ ਦੀ ਏ ਸਿਖਰਾਂ ਤੇ ਉੱਡੀ ਫਿਰਦੀ
ਕਿਹੰਦੇ ਤੇ ਕਾਹੌਂਦੇ ਨੂੰ ਮੈਂ ਰਖਾਂ ਤਾਂ ਕੇ
ਗੱਲ ਮੂਡ ਵਿਚ ਆਇਆ ਦੇਂਦਾ ਤਾਲਹ judge ਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ

ਧੁਰੋਂ ਛਵਿਆਂ ਗੰਡਾਸੀਆਂ ਨਾਲ ਯਾਰੀ ਰੱਖੀ ਏ
ਜੋਰ ਡਾਂਗ ਦੇ ਤੇ ਕਾਇਮ ਸਰਦਾਰੀ ਰੱਖੀ ਏ
ਧੁਰੋਂ ਛਵਿਆਂ ਗੰਡਾਸੀਆਂ ਨਾਲ ਯਾਰੀ ਰੱਖੀ ਏ
ਜੋਰ ਡਾਂਗ ਦੇ ਤੇ ਕਾਇਮ ਸਰਦਾਰੀ ਰੱਖੀ ਏ
ਹਰ ਤੀਜੇ ਦਿਨ ਅੜਦੀ ਗਰਾਰੀ ਰੱਖੀ ਏ
ਜੁੱਤੀ ਥੱਲੇ ਢਾਣੀ ਚੋਬਰਾਂ ਦੀ ਸਾਰੀ ਰੱਖੀ ਏ
ਜਿਹਦਾ ਆਇਆ ਮੂਦਰੇ ਰੱਖਿਆ ਮੈਂ ਖੂੰਜੇ ਵੜਕੇ
ਭਲਾ ਪਾਣੀ ਮੂਹਰੇ ਦੱਸ ਕੀ ਔਕਾਤ ਅੱਗ ਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ

ਸੇਂਟੀ ਜੱਟ ਤੇ ਵੀ ਅੱਤ ਦੇ ਪਟੋਲੇ ਹੋਏ ਆ
ਤੇਰੇ ਸਿਰੇ ਦੇ ਸ਼ਿਕਾਰੀ ਅਸੀਂ ਰੋਲ ਹੋਏ ਆ
ਸੇਂਟੀ ਜੱਟ ਤੇ ਵੀ ਅੱਤ ਦੇ ਪਟੋਲੇ ਹੋਏ ਆ
ਤੇਰੇ ਸਿਰੇ ਦੇ ਸ਼ਿਕਾਰੀ ਅਸੀਂ ਰੋਲ ਹੋਏ ਆ
ਜਿਹੜੇ ਕਿਹਨ ਸ਼ੌਂਕ ਰਖਦੇ ਹਾਂ ਹੱਥਿਆਰਾਂ ਦੇ
ਨੀ ਅਸੀਂ ਹੌਕਿਆਂ ਨਾਲ ਸਾਰੇ ਸੀਨੇ ਤੋਲੇ ਹੋਏ ਆ
ਯਾਰ ਨੀ ਸ਼ਕੌ ਫੁਕਰੀ ਦਾ ਬਲੀਏ
ਕਿਹਕੇ ਮਹਾਰਾਜਾ ਸਾਨੂੰ ਏ ਮੰਡੀਰ ਸੜਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ

ਕਿਹੰਦੇ ਦੁਰ੍ਗਾਪੂਰੀਆਂ ਤੇ ਨਾ Jazzy ਜੱਟ ਦਾ
ਆਉਂਦਾ ਯਾਰਾਂ ਦਾ swag Hollywood ਗੱਢਦਾ
ਕਿਹੰਦੇ ਦੁਰ੍ਗਾਪੂਰੀਆਂ ਤੇ ਨਾ Jazzy ਜੱਟ ਦਾ
ਆਉਂਦਾ ਯਾਰਾਂ ਦਾ swag Hollywood ਗੱਢਦਾ
ਹਰ ਮੁੱਦੇ ਵਿਚ ਨਾਲ Balkar ਖੜਦਾ
ਅੰਬਾਨੀ ਵੱਸ ਵੈਰੀਆਂ ਦਾ ਬਿੰਦ ਛੱਤ ਦਾ
ਯਾਰੀ ਸਾਬ੍ਹੀ ਨਾਲ ਪਾ ਕੇ ਮੁੱਛ ਰੱਖਦਾ ਚੜਾ ਕੇ
ਸਾਬ੍ਹੀ ਨਾਲ ਪਾ ਕੇ ਮੁੱਛ ਰੱਖਦਾ ਚੜਾ ਕੇ
Nandgarhia ਮਿਸਾਲ ਬਣ ਗਈ ਆ ਜੱਗ ਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
ਗੱਬਰੂ ɾepeat DJ'ਆਂ ਤੇ ਵੱਜਦਾ
ਮੋਢੀ ਤੇਰੀ ਮੇਰੀ ਹਿੱਕ ਤੇ ਨਿਸ਼ਾਨੀ ਵੱਜਦੀ
Đăng nhập hoặc đăng ký để bình luận

ĐỌC TIẾP