Reejh Dil Di

ਉਂਝ ਤਾਂ ਤੂੰ ਮੇਰੇ ਸਾਹਾਂ ਵਿਚ ਵੱਸਿਆ
ਦਿਲ ਦੀ ਤਮੰਨਾ ਸੀ ਮੈਂ ਤਾਂ ਲਿਖਿਆ
ਉਂਝ ਤਾਂ ਤੂੰ ਮੇਰੇ ਸਾਹਾਂ ਵਿਚ ਵੱਸਿਆ
ਦਿਲ ਦੀ ਤਮੰਨਾ ਸੀ ਮੈਂ ਤਾਂ ਲਿਖਿਆ
ਖੰਡ ਨਿੰਬੂ ਘੋਲ ਘੋਲ ਉੱਤੇ ਚੰਨਾ ਲਾਈ ਜਾਵਾਂ
ਹੋਰ ਇਹਨੂੰ ਪੱਕਿਆਂ ਕਰਾਂ ਵੇ
ਫੁੱਲਾਂ ਨਾ ਸਜਾ ਕੇ ਰੀਝ ਦਿਲ ਦੀ ਪੁਗਾ ਕੇ
ਚੰਨਾ ਲਿਖਿਆ ਮਹਿੰਦੀ ਨਾ ਤੇਰਾ ਨਾ ਵੇ
ਫੁੱਲਾਂ ਨਾ ਸਜਾ ਕੇ ਰੀਝ ਦਿਲ ਦੀ ਪੁਗਾ ਕੇ
ਚੰਨਾ ਲਿਖਿਆ ਵੀਣੀ ਤੇ ਤੇਰਾ ਨਾ ਵੇ

ਗੁੱਟ ਅਤੇ elbow ਦੇ ਖਾਲੀ ਥਾਂ ਵਿਚਾਲੇ ਵੇ
ਬਾਰਡਰ ਸਜਾਇਆ ਚੰਨਾ ਆਲੇ ਤੇ ਦੁਆਲੇ ਵੇ
ਗੁੱਟ ਅਤੇ elbow ਦੇ ਖਾਲੀ ਥਾਂ ਵਿਚਾਲੇ ਵੇ
ਬਾਰਡਰ ਸਜਾਇਆ ਚੰਨਾ ਆਲੇ ਤੇ ਦੁਆਲੇ ਵੇ
ਚੁੰਨੀ ਦਿਆ ਪੱਲਿਆਂ ਨਾ ਢੱਕਦੀ ਫਿਰਾਂ
ਮੈਂ ਚੰਨਾ ਬੇਬੇ ਜੀ ਦੀ ਘੂਰ ਤੋਂ ਡਰਾਂ ਵੇ
ਫੁੱਲਾਂ ਨਾ ਸਜਾ ਕੇ ਹੋ
ਫੁੱਲਾਂ ਨਾ ਸਜਾ ਕੇ ਰੀਝ ਦਿਲ ਦੀ ਪੁਗਾ ਕੇ
ਚੰਨਾ ਲਿਖਿਆ ਮਹਿੰਦੀ ਨਾ ਤੇਰਾ ਨਾ ਵੇ
ਫੁੱਲਾਂ ਨਾ ਸਜਾ ਕੇ ਰੀਝ ਦਿਲ ਦੀ ਪੁਗਾ ਕੇ
ਚੰਨਾ ਲਿਖਿਆ ਵੀਣੀ ਤੇ ਤੇਰਾ ਨਾ ਵੇ

Busy ਬੜਾ busy ਝੂਠੇ ਲਾਉਦਾ ਏ ਬਹਾਨੇ ਵੇ
ਇੰਝ ਨਹੀਓ ਸੱਜਣਾ ਹਾਏ ਨਿਭਦੇ ਯਾਰਾਂਨੇ ਵੇ
Busy ਬੜਾ busy ਝੂਠੇ ਲਾਉਦਾ ਏ ਬਹਾਨੇ ਵੇ
ਇੰਝ ਨਹੀਓ ਸੱਜਣਾ ਹਾਏ ਨਿਭਦੇ ਯਾਰਾਂਨੇ ਵੇ
ਰੋਟੀ ਵੀ ਮੈਂ ਖਾਵਾਂ ਭਾਬੀ ਹੱਥੋਂ ਪੱਟ ਹੋਣਿਆ
ਨਾ ਘਰ ਦਾ ਕੋਈ ਕੰਮ ਮੈਂ ਕਰਾਂ ਵੇ
ਫੁੱਲਾਂ ਨਾ ਸਜਾ ਕੇ ਹੋ
ਫੁੱਲਾਂ ਨਾ ਸਜਾ ਕੇ ਰੀਝ ਦਿਲ ਦੀ ਪੁਗਾ ਕੇ
ਚੰਨਾ ਲਿਖਿਆ ਮਹਿੰਦੀ ਨਾ ਤੇਰਾ ਨਾ ਵੇ
ਫੁੱਲਾਂ ਨਾ ਸਜਾ ਕੇ ਰੀਝ ਦਿਲ ਦੀ ਪੁਗਾ ਕੇ
ਚੰਨਾ ਲਿਖਿਆ ਵੀਣੀ ਤੇ ਤੇਰਾ ਨਾ ਵੇ

ਫਿੱਕਾ ਨਾ ਵੇ ਪੈ ਜੇ ਹੱਥ ਪਾਣੀ ਚ ਨਾ ਪਾਵਾਂ
ਮੀਤ ਹੁੰਦਲਾ ਵੇ ਰੀਝ ਮੇਰੀ ਤੈਨੂੰ ਮੈਂ ਵਿਖਾਵਾਂ ਵੇ
ਫਿੱਕਾ ਨਾ ਵੇ ਪੈ ਜੇ ਹੱਥ ਪਾਣੀ ਚ ਨਾ ਪਾਵਾਂ
ਮੀਤ ਹੁੰਦਲਾ ਵੇ ਰੀਝ ਮੇਰੀ ਤੈਨੂੰ ਮੈਂ ਵਿਖਾਵਾਂ ਵੇ
ਤੇਰੀ ਵੇ ਪਸੰਦ ਦੀਆਂ ਵੰਗਾ ਬਾਹੀਂ ਪਾਈ ਫਿਰਾਂ
ਹੋਰ ਨਾ ਮੈਂ ਦੂਰੀਆ ਜ਼ਰਾ ਵੇ
ਫੁੱਲਾਂ ਨਾ ਸਜਾ ਕੇ ਹੋ
ਫੁੱਲਾਂ ਨਾ ਸਜਾ ਕੇ ਰੀਝ ਦਿਲ ਦੀ ਪੁਗਾ ਕੇ
ਚੰਨਾ ਲਿਖਿਆ ਮਹਿੰਦੀ ਨਾ ਤੇਰਾ ਨਾ ਵੇ
ਫੁੱਲਾਂ ਨਾ ਸਜਾ ਕੇ ਰੀਝ ਦਿਲ ਦੀ ਪੁਗਾ ਕੇ
ਚੰਨਾ ਲਿਖਿਆ ਵੀਣੀ ਤੇ ਤੇਰਾ ਨਾ ਵੇ
Đăng nhập hoặc đăng ký để bình luận

ĐỌC TIẾP