Heavy Jackk

ਹੋ Wrangler Jeep ਉੱਤੋਂ 18 ਇੰਚੀ ਟਾਇਰ ਨੇ 18 ਇੰਚੀ ਟਾਇਰ ਨੇ)
Notice ਚ ਪੂਰੇ ਮੁੰਡੇ ਚੰਡੀਗੜ ਸ਼ਹਿਰ ਦੇ (ਚੰਡੀਗੜ ਸ਼ਹਿਰ ਦੇ)
ਹੋ ਵੱਜਦੇ ਏ ਡੈਕ ਨੀ ਬੜੇ ਭਾਰੀ ਜੈਕ ਨੀ
ਜੱਟਾਂ ਦੇ ਜੁਗਾੜ ਨੀ end ਕਾਰੋਬਾਰ ਨੀ
ਓ ਕੱਬੇ ਜ਼ਿਮੀਂਦਾਰ ਨੀ ਮੁੰਡੇ ਸਰਦਾਰ ਨੀ
ਯਾਰਾਂ ਦੇ ਆ ਯਾਰ ਨੀ ਤੇ ਮੁੱਢ ਤੋਂ ਉਡਾਰ ਨੀ
ਓ ਕੱਬੇ ਜ਼ਿਮੀਂਦਾਰ ਨੀ ਮੁੰਡੇ ਸਰਦਾਰ ਨੀ
ਯਾਰਾਂ ਦੇ ਆ ਯਾਰ ਨੀ ਤੇ ਮੁੱਢ ਤੋਂ ਉਡਾਰ ਨੀ( ਮੁੱਢ ਤੋਂ ਉਡਾਰ ਨੀ)

ਹੋ ਸ਼ੀਸ਼ੇ ਸੁੱਟ ਲੈਣ bullet proof ਆ ਵਾਲੀਆਂ
ਦੇਖਦੀਆਂ ਰੰਨਾ sun ɾoof ਆ ਵਾਲੀਆਂ
ਦਹਿਸ਼ਤ ਏ ਮਿੱਤਰਾਂ ਦੀ ਟੌਹਰ ਬੱਲੀਏ
ਦਬਿਆ ਨਾ ਦੱਬਦੇ ਆ ਭੌਰ ਬੱਲੀਏ
ਗਰਾਰੀਬਾਜ਼ ਪੂਰੇ ਨੇ ਕੋਈ ਜਾਣ-ਜਾਣ ਘੂਰੇ ਜੇ
ਫੇਰ ਲਾ ਦਿੰਦੇ ਚਾਰ ਜੀ ਤੇ ਗੱਲ ਆਰ ਪਾਰ ਦੀ
ਓ ਕੱਬੇ ਜ਼ਿਮੀਂਦਾਰ ਨੀ ਮੁੰਡੇ ਸਰਦਾਰ ਨੀ
ਯਾਰਾਂ ਦੇ ਆ ਯਾਰ ਨੀ ਤੇ ਮੁੱਢ ਤੋਂ ਉਡਾਰ ਨੀ
ਓ ਕੱਬੇ ਜ਼ਿਮੀਂਦਾਰ ਨੀ ਮੁੰਡੇ ਸਰਦਾਰ ਨੀ
ਯਾਰਾਂ ਦੇ ਆ ਯਾਰ ਨੀ ਤੇ ਮੁੱਢ ਤੋਂ ਉਡਾਰ ਨੀ (ਮੁੱਢ ਤੋਂ ਉਡਾਰ ਨੀ)

ਓ ਕੱਠੇ ਹੁੰਦੋ ਯਾਰ ਬਿੱਲੋ 5-7 ਨੀ
ਜੱਟਾਂ ਦੇ ਜਵਾਕ ਫੇਰ ਪਾਉਂਦੇ ਖੱਪ ਨੀ
ਠੇਕਿਆਂ ਦੇ ਮੂਹਰੇ ਦੀ ਖੜਾ ਕੇ ਕਾਰ ਨੂੰ
ਲਾਉਂਦੇ video call [Em]ਨੀ ਵਲੈਤੀ ਯਾਰ ਨੂ
ਹੋ love you [A7ਆ ਬਾਈ ਓਏ ਯਾਦ ਤੇਰੀ ਆਈ ਓਏ
ਗੱਡੀ ਵਿਚ bar ਬਾਰ ਆਜਾ ਪੈਗ ਮਾਰ ਬਈ
ਓ ਕੱਬੇ ਜ਼ਿਮੀਂਦਾਰ ਨੀ ਮੁੰਡੇ ਸਰਦਾਰ ਨੀ
ਯਾਰਾਂ ਦੇ ਆ ਯਾਰ ਨੀ ਤੇ ਮੁੱਢ ਤੋਂ ਉਡਾਰ ਨੀ
ਓ ਕੱਬੇ ਜ਼ਿਮੀਂਦਾਰ ਨੀ ਮੁੰਡੇ ਸਰਦਾਰ ਨੀ
ਯਾਰਾਂ ਦੇ ਆ ਯਾਰ ਨੀ ਤੇ ਮੁੱਢ ਤੋਂ ਉਡਾਰ ਨੀ (ਮੁੱਢ ਤੋਂ ਉਡਾਰ ਨੀ)

We don't care ਕੀ ਕਹਿੰਦੇ ਲੋਕ ਨੀ
ਯਾਰੀਆਂ ਚ ਗਿਣਦੇ ਨਾ ਕਦੇ loss ਨੀ
ਰਣਜੀਤਪੁਰ ਖੇੜੀ ਦਾ ਪ੍ਰੀਤ ਜੱਜ ਨੀ
ਯਾਰਾਂ ਲਈ ਪਹਾੜ ਵੈਰੀਆਂ ਲਈ ਅੱਗ ਨੀ
ਹੋ ਗੱਲਬਾਤ end ਨੀ ਸੋਹਣ ਦੇਂਦਾ ਪਿੰਡ ਨੀ
ਸੰਧੂ ਉਪਕਾਰ ਨੀ ਓਦਾ ਪੱਕਾ ਯਾਰ ਨੀ
ਓ ਕੱਬੇ ਜ਼ਿਮੀਂਦਾਰ ਨੀ ਮੁੰਡੇ ਸਰਦਾਰ ਨੀ
ਯਾਰਾਂ ਦੇ ਆ ਯਾਰ ਨੀ ਤੇ ਮੁੱਢ ਤੋਂ ਉਡਾਰ ਨੀ
ਓ ਕੱਬੇ ਜ਼ਿਮੀਂਦਾਰ ਨੀ ਮੁੰਡੇ ਸਰਦਾਰ ਨੀ
ਯਾਰਾਂ ਦੇ ਆ ਯਾਰ ਨੀ ਤੇ ਮੁੱਢ ਤੋਂ ਉਡਾਰ ਨੀ (ਮੁੱਢ ਤੋਂ ਉਡਾਰ ਨੀ )
Log in or signup to leave a comment

NEXT ARTICLE