Record Torda

R Nait

ਤੂੰ ਦੁਪਹਿਰੇ ਦੁਪਹਿਰੇ ਕਿੱਧਰੇ ਟੀਕਿਆਂ ਨੀ ਜਾਂਦਾ ਤੈਥੌਂ

ਫੁਕਰੇ ਨਾ ਕੁੜੀਏ ਨੀ ਬੰਦੇ ਆ ਖਰੇ
ਸਾਡੀ ਔਣੀ ਨੀ ਸਮਝ ਤੇਰੀ ਸੋਚ ਤੋਂ ਪਰੇ
ਫੁਕਰੇ ਨਾ ਕੁੜੀਏ ਨੀ ਬੰਦੇ ਆ ਖਰੇ
ਸਾਡੀ ਔਣੀ ਨੀ ਸਮਝ ਤੇਰੀ ਸੋਚ ਤੋਂ ਪਰੇ
ਹੋ ਦਿਨੀ ਆ ਡਰਾਵੇ ਹੋਜੂ ਕਿਸੇ ਹੋਰ ਦੀ
ਆਹ ਲੇ ਚਕ ਮੈਂ ਵੀ ਤੇਰਾ ਛੱਲਾ ਮੋੜ ਦਾ
ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ
ਤੇਰਾ ਯਾਰ ਫਿਰੇ ਲੋਕਾਂ ਦੇ ɾecord ਤੋੜ ਦਾ
ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ
ਤੇਰਾ ਯਾਰ ਫਿਰੇ ਲੋਕਾਂ ਦੇ ɾecord ਤੋੜ ਦਾ

ਤੈਥੋਂ ਜਰਿਆ ਨਾ ਜਾਵੇ ਨੀ ਜਦੋਂ ਦਾ ਸੁਣਿਆ
ਮੁੰਡਾ ਸਮਤੀ ਨਾ ਗਿਆ ਸਰਪੰਚ ਚੁਣਿਆ
ਤੈਥੋਂ ਜਰਿਆ ਨਾ ਜਾਵੇ ਨੀ ਜਦੋਂ ਦਾ ਸੁਣਿਆ
ਮੁੰਡਾ ਸਮਤੀ ਨਾ ਗਿਆ ਸਰਪੰਚ ਚੁਣਿਆ
ਹੋ ਕਿਹੜਾ ਕਰੇ ਮਾਡੀ ਕਿਹੜਾ ਚੰਗੀ ਕਰਦਾ
ਮੁੰਡਾ ਉਂਗਲਾਂ ਤੇ ਰਹਿੰਦਾ ਏ ਹਿਸਾਬ ਜੋੜ ਦਾ
ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ
ਤੇਰਾ ਯਾਰ ਫਿਰੇ ਲੋਕਾਂ ਦੇ ɾecord ਤੋੜ ਦਾ
ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ
ਤੇਰਾ ਯਾਰ ਫਿਰੇ ਲੋਕਾਂ ਦੇ ɾecord ਤੋੜ ਦਾ

ਨਿਤਨੇਮ ਕਰੀਦਾ ਏ ਉਠ ਤੜਕੇ
ਨੀ ਤਾਈਓਂ ਗਬਰੂ ਦਾ ਏਰੀਏ ਚ ਨਾਮ ਖੜਕੇ
ਨਿਤਨੇਮ ਕਰੀਦਾ ਏ ਉਠ ਤੜਕੇ
ਨੀ ਤਾਈਓਂ ਗਬਰੂ ਦਾ ਏਰੀਏ ਚ ਨਾਮ ਖੜਕੇ
ਹੋ ਸਾੜਦੀ ਰਕਾਨੇ ਕਾਹਤੋਂ ਵੇਖ ਕਾਫਲੇ
ਮੁੰਡਾ ਜੱਟ ਦੀ ਕਮਾਈ ਵਾਂਗੂ ਯਾਰ ਜੋਡ਼ ਦਾ
ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ
ਤੇਰਾ ਯਾਰ ਫਿਰੇ ਲੋਕਾਂ ਦੇ ɾecord ਤੋੜ ਦਾ
ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ
ਤੇਰਾ ਯਾਰ ਫਿਰੇ ਲੋਕਾਂ ਦੇ ɾecord ਤੋੜ ਦਾ

ਲੰਘ ਗਏ ਰਕਾਨੇ ਦਿਨ ਮਾੜੇ Nait ਦੇ ਨੀ
ਹੁਣ ਥਾਂ ਥਾਂ ਤੇ ਲਗਦੇ ਅਖਾੜੇ Nait ਦੇ
ਲੰਘ ਗਏ ਰਕਾਨੇ ਦਿਨ ਮਾੜੇ Nait ਦੇ ਨੀ
ਹੁਣ ਥਾਂ ਥਾਂ ਤੇ ਲਗਦੇ ਅਖਾੜੇ Nait ਦੇ
ਧਰਮਪੁਰੇ ਪਿੰਡ ਚ ਕਰਾਤੀ ਚਰਚਾ
ਮੁੰਡਾ ਵੇਖ ਲੀ Canada ਨੂੰ ਜਹਾਜ ਮੋੜ ਦਾ
ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ
ਤੇਰਾ ਯਾਰ ਫਿਰੇ ਲੋਕਾਂ ਦੇ ɾecord ਤੋੜ ਦਾ
ਹੋ ਤੂ ਤਾਂ ਫਿਰੇ ਮਿਤਰਾਂ ਦਾ ਦਿਲ ਤੋੜ ਦੀ
ਤੇਰਾ ਯਾਰ ਫਿਰੇ ਲੋਕਾਂ ਦੇ ɾecord ਤੋੜ ਦਾ

R Nait

R Nait ਤੁਹਾਡੇ ਇਸ tɾack ਨੇ ਸਾਲ ਦੇ ਸਾਰੇ ɾecord ਤੋੜ ਦਿੱਤੇ ਨੇ
ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ

ਇਹ ਬਾਬੇ ਦੀ ਕਿਰਪਾ ਏ ਜੀ ਤੇ ਤੁਹਾਡਾ ਬਾਕੀ ਸਾਰਿਆਂ ਦਾ ਪਿਆਰ ਏ
ਬਹੁਤ ਬਹੁਤ ਧੰਨਵਾਦ love u all
Thank you [A7ਜਿਯੋਨਦੇ ਰਹੋ ਵਸਦੇ ਰਹੋ

R Nait R Nait R Nait
Đăng nhập hoặc đăng ký để bình luận

ĐỌC TIẾP