Goli

ਪੂਰਾ ਕਰਾਂ ਖੜਾਕਾ ਮੈਂ
ਨਾ ਕਿ ਹੌਲੀ ਬੋਲਦੀ ਆਂ
ਜਿਹੜਾ ਲੱਕ ਨੂੰ ਲਾਇਆ ਏ
ਮੈਂ ਓਹਦੀ ਗੋਲੀ ਬੋਲਦੀ ਆਂ
ਮਿੰਟੋ-ਮਿੰਟੀ ਲੈ ਜਾਊਂ
ਤੈਨੂੰ ਪਿੱਛੇ ਸਲਾਖਾਂ ਦੇ
ਜੱਟਾ ਬਚਪਨ ਰੋਲ ਦੇਊਂ
ਵੇ ਮੈਂ ਤੇਰੇ ਜਵਾਕਾਂ ਦੇ
ਜਿਹੜਾ ਖਹਿੰਦਾ ਤੇਰੇ ਨਾਲ
ਜਿਹੜਾ ਖਹਿੰਦਾ ਤੇਰੇ ਨਾਲ
ਮੈਂ ਹਿੱਕ ਪਾੜ ਦੂੰ ਲੰਡਰ ਦੀ..
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ

ਹੁਣ ਤੇਰਾ ਤੱਕਣੇ ਦਾ
ਖੌਰੇ ਕੀ vision [C7]ਹੋਊ
ਜਿਹੜੇ ਅੰਦਰ ਬੈਠੇ ਆ
ਹਾਏ ਵੇ ਕੋਈ ਤਾਂ ɾeason [C7]ਹੋਊ
ਬੜੀ ਫ਼ਿਲਮੀ ਲੱਗਦੀ ਐ
ਤੈਨੂੰ life ਗੈਂਗਸਟਰਾਂ ਦੀ
ਕਦੇ ਖੁੱਲ੍ਹ ਕੇ ਨਈਂ ਹੱਸਦੀ
ਜੱਟਾ wife ਗੈਂਗਸਟਰਾਂ ਦੀ
ਕਦੇ law ਵੀ ਨਈਂ ਸੁਣਦਾ
ਕਦੇ law ਵੀ ਨਈਂ ਸੁਣਦਾ
ਜੱਟਾ ਮਸਜ਼ਿਦ, ਮੰਦਿਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ

ਬਿਪਤਾ ਵਿੱਚ ਪਾਉਨੀ ਆਂ
ਬਿਪਤਾ ਵਿੱਚੋਂ ਕੱਢਦੀ ਮੈਂ
ਬੰਦਾ ਚੱਕਦੀ ਕਿੱਲੇ ਤੋਂ
ਨਾ ਪਿੱਛੇ ਮਰਲਾ ਛੱਡਦੀ ਮੈਂ
ਦੇਣ ਪੈਣ ਵਕੀਲਾਂ ਨੂੰ
ਹਾਏ ਵੇ ਗੱਡੇ ਰੁਪਈਆਂ ਦੇ
ਜਿਹੜੇ ਬੰਦੇ ਦਾ future ਨਈਂ
Future ਰੋਲਦੈ ਕਈਆਂ ਦੇ
ਭਾਜੀ ਦੁਗਣੀ ਮੋੜੂੰਗੀ
ਭਾਜੀ ਦੁਗਣੀ ਮੋੜੂੰਗੀ
ਵੇ ਪਿੱਠ 'ਤੇ ਵੱਜੇ ਖੰਜ਼ਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ

ਝੋਟੇ ਕੁੱਟ ਬੰਦੇ ਸੀ
ਕਲਮ ਜਿਹੀ ਲੱਭ ਗਈ ਯਾਰਾਂ ਨੂੰ
ਟਿੱਬਿਆਂ ਵਿੱਚ ਬੈਠਿਆਂ ਨੇ
ਪਾਏ ਵਕਤ ਸਟਾਰਾਂ ਨੂੰ
ਕੱਪੜੇ ਸਸਤੇ ਪਾਉਨੈ ਤੂੰ
ਦੁੱਧ ਮਹਿੰਗਾ ਵਿਕਦਾ ਏ
ਦੱਸੀਂ ਧਰਮਪੁਰੇ ਵਾਲਿਆ ਵੇ
ਕੀ ਖਾ ਕੇ ਲਿਖਦਾ ਏਂ
ਦੱਸੀਂ ਧਰਮਪੁਰੇ ਵਾਲਿਆ ਵੇ
ਕੀ ਖਾ ਕੇ ਲਿਖਦਾ ਏਂ
Foruty Seven ਵਰਗੀ ਐ
Foruty Seven ਵਰਗੀ ਐ
ਆਹ ਕਲਮ ਪਤੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
Đăng nhập hoặc đăng ký để bình luận

ĐỌC TIẾP