Hard Work

R Nait
Yeah yeah Pendu Boys

ਓ ਬਿੱਲੋ ਬਦਮਾਸ਼ੀ ਦਾ ਤਾਂ ਸ਼ੌਕ ਕੋਈ ਨਾਂ
ਮੇਰੇ ਕੇਹੜਾ ਨਾਲੇ ਏਹ ਲਾਣਾ ਕੰਮ ਕਰਦੇ
ਜਿਥੋਂ ਤਕ ਲੋਕਾਂ ਦੀ ਫਿਲਮ ਪੋਚਦੀ
ਓਦੋ ਉੱਤੇ ਗੱਬਰੂ ਦਾ ਗਾਣਾ ਕੰਮ ਕਰਦੇ
ਓਨਾ ਹੈ ਅੰਖਾਂ ਚੋਂ ਅੱਜ ਅੱਗ ਵਰਦੀ
ਜਿੰਨਾ ਚ ਹੁੰਦੀ ਸੀ ਕਦੇ ਸਿਲ ਅਲੜੇ

ਜਿੰਨਾ ਚ ਹੁੰਦੀ ਸੀ ਕਦੇ ਸਿੱਲ ਅੱਲ੍ਹੜੇ

ਹਾਏ ਨੀ ਆਕੇਯਾ ਐ hard work ਕਰਕੇ
ਕਿਵੇਂ soft ਰਹੂਗਾ ਮੇਰਾ ਦਿਲ ਅਲੱੜੇ
ਆਕੇਯਾ ਐ hard work ਕਰਕੇ
ਕਿਵੇਂ soft ਰਹੂਗਾ ਮੇਰਾ ਦਿਲ ਅਲੱੜੇ

ਓ ਵੈਲਪੁਣਾ ਪੈਦੇ ਦੱਸੋ ਕੇਡੇ ਮੁੱਲ ਨੀ
ਰਹਿੰਦੀ ਐ ਵਕੀਲਾ ਤੋਂ ਮਾਸ਼ੂਕ ਪੁੱਛਦੀ
ਇੰਨਾ ਕਾਤੋ ਹੋਗਿਆ ਤੂੰ ɾude ਵੇ ਜੱਟਾ
ਓਏ ਮੇਰੇ ਕੋਲੋਂ ਮੇਰੀ ਏਹ ਬੰਦੂਕ ਪੁੱਛਦੀ
ਓ ਲੋਕਾਂ ਦੇ ਦਿਲਾ ਚ ਘਰ ਹੋ ਜਾਂਦੇ ਆ
ਕਈ ਵਾਰੀ ਗਾਣਾ ਐਸਾ ਲਿਖ ਜਈ ਦਾ
ਵੈਰਨੇ ਨੂੰ ਮਿਲਦੇ ਆ ਵੈਰੀ ਬਣਕੇ
ਚੋਹਂਦਾ ਵਾਲਿਆਂ ਦੇ ਪੈਰਾਂ ਵਿਚ ਬੀਚ ਜਈ ਦਾ
ਆਪ ਹੈ ਬੱਚੋਂਦੇ ਕੁੜੇ ਸੱਚੇ ਬਾਦਸ਼ਾਹ
ਨਹੀਂ ਬੰਦਾ ਤਾਂ ਬਣਦੇ ਦੀ ਲਾਉਂਦੇ ਛਿੱਲ ਅਲੜੇ

ਬੰਦਾ ਤਾਂ ਬਣਦੇ ਦੀ ਲਾਉਂਦੇ ਛਿੱਲ ਅਲੜੇ

ਹਾਏ ਨੀ ਅੱਗੇ ਆਇਆ hard work ਕਰਕੇ
ਕਿਵੇਂ soft ਰਹੂਗਾ ਮੇਰਾ ਦਿਲ ਅਲੱੜੇ
ਅੱਗੇ ਆਇਆ hard work ਕਰਕੇ
ਕਿਵੇਂ soft ਰਹੂਗਾ ਮੇਰਾ ਦਿਲ ਅਲੜੇ

ਵੱਡਾ ਹੋਕੇ ਪੁੱਤ ਜੇ star ਬਣਜੇ
ਸਾਥ ਮੇਰਾ ਦਿਤਾ ਮਾਂ ਨੇ ਇਸੇ ਆਸ ਤੇ
ਬਾਪੂ ਦਾ ਸੀ ਡਰ ਥਾਣੇਦਾਰ ਵਰਗਾ
ਮਿਲਦੇ ਸੀ ਪੈਸੇ petɾol ਵਾਸਤੇ
ਕਿਰਪਾ ਜੇ ਹੋਗੀ ਨੀਲੀ ਛੱਤ ਵਾਲੇ ਦੀ
ਕਰ ਦੇਣੇ ਆ balance ਸਾਰੇ ਨੀਲੀ ਅਲੜੇ

ਦੇਣੇ ਆ balance ਸਾਰੇ ਨੀਲੀ ਅਲੜੇ

ਹਾਏ ਨੀ ਅੱਗੇ ਆਇਆ hard work ਕਰਕੇ
ਕਿਵੇਂ soft ਰਹੂਗਾ ਮੇਰਾ ਦਿਲ ਅਲੜੇ
ਅੱਗੇ ਆਇਆ hard work ਕਰਕੇ
ਕਿਵੇਂ soft ਰਹੂਗਾ ਮੇਰਾ ਦਿਲ ਅਲੜੇ

ਓ ਹੋ ਜਾਂਦੇ ਖ਼ਤਰੇ ਐ ਪੈਦਾ ਜਾਨ ਨੂੰ
ਜਦੋਂ ਬਣਦੇ ਦਾ ਜ਼ਮਾਨੇ ਚ tɾend ਹੋ ਜਾਵੇ
ਦੇਖਹਿਆ ਨਾਂ ਕਰ ਬਾਲੇ ਖ਼ਾਬ ਮਿੱਠੀਏ
ਖੋਰੇ ਕੇਡੀ ਗੋਲੀ ਉੱਤੇ ਮੇਰਾ end ਹੋ ਜਾਵੇ
ਦੱਸਦੀ ਹੁੰਦੀ ਐ ਬਿੱਲੋ value ਬਣਦੇ ਦੀ
ਅਰਥੀ ਦੇ ਪਿੱਛੇ ਲੱਗੀ ਲੌਂਗ line ਨੀ
ਓ ਮੇਰੇ ਜਾਨ ਪਿੱਛੋਂ ਵੈਰੀ ਵੀ ਨੀ ਜੀ ਸਕਦੇ
ਇੰਨਕੋ ਤਾਂ ਮੁੰਡੇ ਨੇ ਕਮਾਲੇ fan ਨੇ
ਹੋ ਕੋਈ ਆਂਖੇ don’t worth nait ਨੂੰ
ਆਖਦਾ ਐ ਕੋਈ ਬੰਦਾ ਕਿਲ ਅਲੜੇ

ਆਖਦਾ ਐ ਕੋਈ ਬੰਦਾ ਕਿਲ ਅਲੜੇ

ਹਾਏ ਨੀ ਅੱਗੇ ਆਇਆ hard work ਕਰਕੇ
ਕਿਵੇਂ soft ਰਹੂਗਾ ਮੇਰਾ ਦਿਲ ਅਲੜੇ
ਅੱਗੇ ਆਇਆ hard work ਕਰਕੇ
ਕਿਵੇਂ soft ਰਹੂਗਾ ਮੇਰਾ ਦਿਲ ਅਲੜੇ
Log in or signup to leave a comment

NEXT ARTICLE