Raule

Aye yo
Everybody knows
It’s the Gur Sidhu music

ਹੋ ਵਿਹਲਾ ਸ਼ਾਮ ਦਾ ਤੂ ਨਿਖਰੀ ਫਿਰੇ
ਹੋ ਵਿਹਲਾ ਸ਼ਾਮ ਦਾ ਤੂ ਨਿਖਰੀ ਫਿਰੇ
ਨੀ ਮੁੰਡਾ ਢਾਣਿਯਾ ਚ ਬੇਹਿਕੇ ਸਿਖੇ
ਟਾਇਮ ਚਕ੍ਨਾ ਟਾਇਮ ਚਕ੍ਨਾ

ਹਾਏ ਵੇ ਤੇਰੇ ਕਰਕੇ ਮੈਂ ਨਿਖਰੀ ਫਿਰਾ
ਤੇਰੇ ਕਰਕੇ ਮੈਂ ਨਿਖਰੀ ਫਿਰਾ
ਮੈਨੂ ਚੰਗਾ ਲਗੇ ਤੈਨੂ ਚੋਰੀ ਚੋਰੀ ਤਕਨਾ
ਹੋ ਲਗਾ ਪਤਾ ਵੇ ਤੂ ਵੈਲੀ ਏ ਕਹੌਂਦਾ
ਲਗਾ ਪਤਾ ਵੇ ਤੂ ਵੈਲੀ ਏ ਕਹੌਂਦਾ

ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ
ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ
ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ
ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ

ਸੁਖ ਰਖੇ ਬਾਬਾ ਤੂ ਪਸੰਦ ਜੱਟ ਦੀ
ਲਾ ਲੈ ਪੱਕੀ ਯਾਰੀ ਨਾ ਪਿਛਹੇ ਹਟਦੀ
ਨੀ ਮੈਂ ਘਰੋਂ ਬਾਹ੍ਲਾ ਆਮ ਤੇਰਾ ਰੰਗ ਆ ਬਦਾਮੀ
ਵੇ ਮੇਰਾ nature ਏ shy ਦਿਲੋਂ ਭਰੀ ਬੈਠੀ ਹਾਮੀ
ਹੋ ਕਿਹੰਦੀ ਨਾਲ ਦੀ ਤੂ ਯਾਰਿਯਾ ਕਮੌਂਡਾ
ਕਿਹੰਦੀ ਨਾਲ ਦੀ ਤੂ ਯਾਰਿਯਾ ਕਮੌਂਡਾ

ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ
ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ
ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ
ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ

ਹੋ ਗੱਲ ਉੱਡ ਨੀ ਆ ਪਕਾ ਤੇਰੇ ਮੇਰੇ ਨੇ ਯਾਰਾਨੇ
ਵੇ ਅਖਾਂ ਤੇਰਿਯਾ ਨੇ ਮਿਲਣੇ ਦੇ ਲਭਣੇ ਬਹਾਨੇ
ਦਿੱਤੇ ਜਾਣੇ ਨਈ ਜਵਾਬ ਬਡੇ ਉਠਨੇ ਸਵਾਲ
ਰਖੇ ਜਿਹਦਾ ਜੇ ਤੂ ਵੱਡਾ ਮੈਂ ਵੀ ਤੁਰਨ ਨਾਲ ਨਾਲ
ਹੋ ਕ੍ਯੋਂ ਨੀ ਜੱਸੇਯਾ ਗੁਲਾਬ ਤੂ ਫਡੌਂਦਾ ( ਨਾ ਨਾ ਨਾ)
ਕ੍ਯੋਂ ਨੀ ਜੱਸੇਯਾ ਗੁਲਾਬ ਤੂ ਫਡੌਂਦਾ

ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ
ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ
ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ
ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ

ਹੋ ਚਕ੍ਨਿ ਜੋ ਤੇਰੀ ਵੇ ਸੁਰੂਰ ਜਿਹਾ ਚਧੌਂਦੀ
ਹੋ ਦਿੰਨੇ ਗੋਰਾ ਰੰਗ ਰਾਤੀ ਯਾਦ ਆ ਸਟੌਂਦੀ
ਰਖੇ ਗਲੀ ਵਿਚ ਗੇਹਦਾ ਕਾਹਤੋਂ ਡੱਬ ਵਿਚ ਲਾਕੇ
ਹੋ ਤੇਰੇ ਕਰਕੇ ਲੇ ਆਯਾ ਬਿੱਲੋ ਬਾਰ੍ਡਰ ਤੋਂ ਜਾਕੇ

ਹੋ ਮੁੰਡਾ ਕਾਵਾਂ ਤੇ ਨਿਸ਼ਾਨੇ ਨਹਿਓ ਲੌਂਦਾ
ਹੋ ਮੁੰਡਾ ਕਾਵਾਂ ਤੇ ਨਿਸ਼ਾਨੇ ਨਹਿਓ ਲੌਂਦਾ

ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ
ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ
ਹੋ ਤੇਰੇ ਅੱਗੇ ਬੋਲਦਾ ਹੀ ਨਹੀ ਬੋਲਦਾ ਹੀ ਨਹੀ
ਪਿੰਡ ਰੌਲੇ ਆਂ ਚ ਪਿਹਲਾ ਨਾਮ ਔਂਦਾ
ਹੋ ਰੌਲੇ ਆਂ ਚ ਪਿਹਲਾ ਨਾਮ ਔਂਦਾ
ਹੋ ਰੌਲੇ ਆਂ ਚ ਪਿਹਲਾ ਨਾਮ ਔਂਦਾ

Gur Sidhu music!
Log in or signup to leave a comment

NEXT ARTICLE