Bhalwani Gedi

Gur sidhu music

ਦਿਤੋ ਕੋਹਿਨੂਰ ਜਿਆ ਅੱਖੀਆਂ ਲੱਕ ਪਤਲਾ ਤੇ ਵਲ ਭਾਰੇ ਨੀ
ਕੁੜੀਏ ਤੂੰ ਦਿਲ ਉੱਤੇ ਲਗ ਗਈ ਬੁੱਲੀਆਂ ਤੇ ਹਾਸੇ ਨੇ ਕੁਵਾਰੇ ਨੀ
ਤੱਕ ਸੋਹਣੀਏ ਦੁਪਹਿਰ ਜਿਹਾ ਮੁੱਖੜਾ ਮੱਲੋ ਮੱਲੀ ਤੇਰੇ ਵੱਲ ਆਉਣ ਲੱਗ ਪਏ
Town ਤੇਰੇ Town ਤੇਰੇ ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ

ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ (ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ)

ਨਾਗਣੀ ਤੇ ਲੱਗਾ ਜੱਟ ਪੱਟਿਆ ਓਹਨੇ ਛੱਡ ਦਿੱਤੇ ਸਾਰੇ ਮਾੜੇ ਕੰਮ ਨੀ
ਉਂਗਲਾ ਤੇ ਚੱਲਦਾ ਸੀ ਏਰੀਆ ਐਨਾ ਰੱਖਦਾ ਸੀ ਮੁੰਡਾ ਕੱਲਾ ਦਮ ਨੀ
ਨਾਗਣੀ ਤੇ ਲੱਗਾ ਜੱਟ ਪੱਟਿਆ ਓਹਨੇ ਛੱਡ ਦਿੱਤੇ ਸਾਰੇ ਮਾੜੇ ਕੰਮ ਨੀ
ਉਂਗਲਾ ਤੇ ਚਲਦਾ ਸੀ ਏਰੀਆ ਐਨਾ ਰੱਖਦਾ ਸੀ ਮੁੰਡਾ ਕੱਲਾ ਦਮ ਨੀ
ਚਸਕਾ ਬੰਦੂਕਾਂ ਵਾਲਾ ਛੱਡ ਕੇ ਹੁਸਨ ਤੇਰੇ ਦੇ ਉੱਤੇ ਗਾਉਣ ਲੱਗ ਪਏ
Town ਤੇਰੇ Town ਤੇਰੇ ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Town ਤੇਰੇ Town ਤੇਰੇ ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ (ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ)

ਤੇਰੀ ਖਵਾਬ ਜਿਹੜੇ ਰਹਿੰਦੇ ਆ ਅਧੂਰੇ ਨੀ ਢਿੱਲੋਂ ਟਾਇਮ ਨਾਲ ਕਰ ਦੂ ਓ ਪੂਰੇ ਨੀ
ਦਿਲੋਂ ਖਰਾ ਜਮਾਂ ਸੋਹਣੀਏ ਫਰੇਬ ਨਾ ਤੈਨੂੰ ਹੋਰਾਂ feel ਕਰੇ safe ਨਾ
ਤੇਰੀ ਖਵਾਬ ਜਿਹੜੇ ਰਹਿੰਦੇ ਆ ਅਧੂਰੇ ਨੀ ਢਿੱਲੋਂ ਟਾਇਮ ਨਾਲ ਕਰਦੂ ਓ ਪੂਰੇ ਨੀ
ਦਿਲੋਂ ਖਰਾ ਜਮਾਂ ਸੋਹਣੀਏ ਫਰੇਬ ਨਾ ਤੈਨੂੰ ਹੋਰਾ ਨਾਲ Feel ਕਰੇ Safe ਨਾ
ਸਾਨੂੰ ਹੋਈ ਨ ਖਬਰ ਪਤਾ ਲੱਗਿਆ ਕਦੋ ਵਿਚੋ ਵਿੱਚੀ ਤੈਨੂੰ ਅਸੀ ਚਾਹੁਣ ਲੱਗ ਪਏ
Town ਤੇਰੇ Town ਤੇਰੇ ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Town ਤੇਰੇ Town ਤੇਰੇ ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
ਸਾਥੋਂ ਬਿੱਲੋ ਹੋਨੀ ਨਾਹੀਓ ਰਫਲਾ ਦੀ ਸ਼ਾ ਕਹੇਗੀ ਜੇ ਲਾ ਦਿਆ ਗੇ ਜਿੰਦ ਇਕੋ ਨਾ
ਉਂਜ ਤਾਂ ਬਥੇਰੇ ਪੰਗੇ ਲਏ ਨੇ ਸੱਚੀ ਆਸ਼ਕੀ ਚ ਪਹਿਲੀ ਵਾਰੀ ਹੋਏ ਆ ਫਨਾ
ਹੋ ਤੇਰਾ ਕਜਲਾ ਨਾ ਮੌਤ ਕਿਤੇ ਬਣ ਜੇ ਤੇਰੇ ਉਤੇ Luck ਅਜ਼ਮਾਉਣ ਲੱਗ ਪਏ
Town ਤੇਰੇ Town ਤੇਰੇ ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Town ਤੇਰੇ Town ਤੇਰੇ ਬੱਲੀਏ ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
ਜੱਟ ਭਲਵਾਨੀ ਗੇੜੀ ਲਾਉਣ ਲੱਗ ਪਏ
Log in or signup to leave a comment

NEXT ARTICLE