Everybody knows it's
Gur sidhu music!
Gurman sandhu!
ਹੋ ਬਚਦੀ ਨਾ ਜਾਂ ਡਂਗੇ ਸੱਪ ਜਿਹੜੀ ਦੇ
ਮਹੀਨੇ ਏਪ੍ਰਿਲ ਦੇ ਨੀ ਜੱਟ ਸ਼ੇਦੀ ਦੇ
ਪੱਕੀ ਕਿਹੰਦੀ ਕਣਕ ਤੂ ਜੱਟਾ ਬੰਦਾ ਮਾਰ ਦੇ
ਪੱਕੇ ਰੌਂਦ ਵੈਰਿਆ ਦੇ ਲਿਵੇਰਂ ਤੇ ਚਾਡ਼ ਦੇ
ਜਮਾਨਤ ਕਰਾ ਲੂ ਚੌਥਾ ਮਹੀਨਾ ਵੀ ਨੀ ਟੱਪਣਾ
ਫੇਰ ਪਤਾ ਲੱਗ ਜੁ ਕਿ ਹੁੰਦਾ ਪੰਗਾ ਜੱਟ ਨਾ
ਫੇਰ ਪਤਾ ਲੱਗ ਜੁ ਕਿ
ਫੇਰ ਪਤਾ ਲੱਗ ਜੁ ਕਿ ਹੁੰਦਾ ਪੰਗਾ ਜੱਟ ਨਾ
ਫੇਰ ਪਤਾ ਲੱਗ ਜੁ ਕਿ
ਹੋ ਟਾਮੀ ਸ਼ੇਲ੍ਬੀ ਜੇ ਜੁੱਟ ਫਿਰੇ ਮਾਰਦੇ ਆਏ ਝੱਟ ਨੀ
ਸ਼ਾਂਤ ਕੇ ਪੰਜਾਬ ਮਿਲੇ ਯਾਰ 5 7 ਨੀ
ਪੁੱਤ ਸ਼ੀਨਿਆ ਮਾਵਾਂ ਦੇ ਜਿਹਦੇ ਨਾਲ ਖਾਦ ਦੇ
ਮਾਂਗਾ ਭਵੇਈਂ ਜਾਂ ਨਹਿਯੋ ਨਾ ਕਰਦੇ
ਹੋ ਏਕ ਰਾਖੀ ਆ ਰਖੇਲ ਤੇਰੀ ਸਾਡੇ ਟੀਨ ਫੁੱਟੀ ਨੀ
ਤੱਕੀ ਨਾ ਬੇਗਾਣੀ ਡੋਰੀ ਤੇਰੇ ਉੱਤੇ ਸੁੱਟੀ ਨੀ
ਸਾਂਭ ਲੇਂਗੀ ਜੱਤੀਏ ਜੇ ਤਾਂ ਹੀ ਦਿਲ ਚੁੱਕੀ ਨੀ
ਨਾਲ ਤੁਰ ਹਥ ਫੈਡ ਦੱਸ ਮੁਹਿਰੋਂ ਕੀਹਨੇ ਡੱਕਣਾ
ਫੇਰ ਪਤਾ ਲੱਗ ਜੁ ਕਿ ਹੁੰਦਾ ਪੰਗਾ ਜੱਟ ਨਾ
ਫੇਰ ਪਤਾ ਲੱਗ ਜੁ ਕਿ
ਫੇਰ ਪਤਾ ਲੱਗ ਜੁ ਕਿ ਹੁੰਦਾ ਪੰਗਾ ਜੱਟ ਨਾ
ਫੇਰ ਪਤਾ ਲੱਗ ਜੁ ਕਿ
Gur sidhu music!
ਜਿਵੇਈਂ ਪਾਣੀ ਸਤਲੁਜ ਵਿਚ ਤਾਰੇ ਅਸਮਾਨੀ
ਖੂਨ ਜੱਟ ਦਾ ਲਾਹੋਰੀ ਤੇਰੀ ਜੱਮੂ ਜੀ ਜਵਾਨੀ
ਕਾਲਿਆ ਰਾਤਾਂ ਦੇ ਰਾਜੇ ਯਾਰ ਜੱਟ ਦੇ
ਅਧੋ ਵਧ ਜਿੰਨੇ ਆ ਫਰਾਰ ਵੱਸਦੇ
ਹੋ ਯਾਰੀ ਯਾਰੀ ਕਰਡਿਆ ਗਬਰੂ ਤੇ ਚਬਿਆ
ਚਲਡਿਆ ਮਿਹਫੀਲਾਂ ਚ ਚਾਂਦੀ ਦਿਆ ਡੱਬਿਆ
ਓ ਦੇਖ ਲੱਕ ਪਤਲਾ ਨਾ ਪੈੜਾ ਕਦੇ ਡੱਬਿਆ
ਦੱਬ ਕੇ ਆ ਰਖੇ ਵੈਰੀ ਘੂਰ ਵਾਲੀ ਅੱਖ ਨਾ
ਫੇਰ ਪਤਾ ਲੱਗ ਜੁ ਕਿ
ਓ ਫੇਰ ਪਤਾ ਲੱਗ ਜੁ ਕਿ ਹੁੰਦਾ ਪੰਗਾ ਜੱਟ ਨਾ
ਫੇਰ ਪਤਾ ਲੱਗ ਜੁ ਕਿ
ਫੇਰ ਪਤਾ ਲੱਗ ਜੁ ਕਿ ਹੁੰਦਾ ਪੰਗਾ ਜੱਟ ਨਾ
ਓ ਫੇਰ ਪਤਾ ਲੱਗ ਜੁ ਕਿ
ਕੇਰਾਂ ਜੱਟ ਦੀ ਗੱਡੀ ਦੇ ਵਿਚ ਰਖ ਪੈਰ ਨੀ
ਤੇਰੇ ਵੱਲ ਤੱਕ ਜੂਗਾ ਕਿਹਦਾ ਗੈਰ ਨੀ
ਲਭਦਾ ਮੈਂ ਮੁਫ੍ਤ ਦੇ ਫਿਰਾ ਵੈਰ ਨੀ
ਕਿੰਨਾ ਟਾਇਮ ਹੋ ਗਯਾ ਨਾ ਕੱਡੇ ਫਿਰੇ ਨੀ
ਓਹਨਾ ਨੂੰ ਵਹਿਮ ਜਿਹੜੇ ਬਾਲੇ ਮਸ਼ਹੂਰ ਨੀ
ਸ਼ੁਰੂ ਹੋਇਆ ਸੰਧੂ ਹਾਲੇ end ਬੜੀ ਦੂਰ ਨੀ
ਲੱਡੂ ਫਿਕਰਾ ਦਾ ਘੇਰਾ ਨੱਮ ਹੁਣ ਜੱਟ ਦਾ
ਓ ਫੇਰ ਪਤਾ ਲੱਗ ਜੁ ਕਿ ਹੁੰਦਾ ਪੰਗਾ ਜੱਟ ਨਾ
ਫੇਰ ਪਤਾ ਲੱਗ ਜੁ ਕਿ
ਫੇਰ ਪਤਾ ਲੱਗ ਜੁ ਕਿ ਹੁੰਦਾ ਪੰਗਾ ਜੱਟ ਨਾ
ਓ ਫੇਰ ਪਤਾ ਲੱਗ ਜੁ ਕਿ
Gur sidhu music!