Raula

ਓ ਨਿੱਤ ਤੇਰੀ ਅੜੀ ਵੇ ਗਰਾਰੀ ਹੁੰਦੀ ਆਏ
ਨਾਲ ਜੱਟਾ ਟੀਮ ਤੇਰੇ ਸਾਰੀ ਹੁੰਦੀ ਆਏ
ਨਿੱਤ ਤੇਰੀ ਅੜੀ ਵੇ ਗਰਾਰੀ ਹੁੰਦੀ ਆਏ
ਨਾਲ ਜੱਟਾ ਟੀਮ ਤੇਰੇ ਸਾਰੀ ਹੁੰਦੀ ਆਏ

ਓ ਨਿੱਤ ਤੇਰੀ ਅੜੀ ਵੇ ਗਰਾਰੀ ਹੁੰਦੀ ਆਏ
ਨਾਲ ਜੱਟਾ ਟੀਮ ਤੇਰੇ ਸਾਰੀ ਹੁੰਦੀ ਆਏ

ਓਹਦੇ ਮੱਲੋ ਮੱਲੀ ਬਣ ਦੇ ਨੇ ਵੈਰੀ ਜੱਤੀਏ
ਜਦੋ ਜੁੜਤਾ ਦੇ ਨਾਲ ਕੋਈ ਬੰਦਾ ਉਠ ਦੇ

ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ
ਗਬਰੂ ਦਾ ਗਬਰੂ ਦਾ ਰੌਲਾ ਮੁੱਛ ਦੇ
ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ
ਮਿਤ੍ਰਾ ਦਾ ਮਿਤ੍ਰਾ ਦਾ ਰੌਲਾ ਮੁੱਛ ਦੇ
ਬਸ ਗਬਰੂ ਦਾ ਗਬਰੂ ਦਾ ਰੌਲਾ ਮੁੱਛ ਦੇ

ਲੌਂਦੇ ਨੇ ਸ੍ਕ੍ਮਾ ਵੇ ਤੂ ਬਚ ਕੇ ਰਹੀ
ਛੋਟੀ ਦਾ ਗ੍ਰੂਪ ਜੱਟਾ ਬੈਠਾ ਮਾਰ ਤੇ
ਹੋ ਛ੍ਕਕ੍ਦਾ ਸੀ ਫੀਲ ਵਾਲ ਬਾਹਲੀ ਪਤਲੋ
ਛਾੜ ਤਾ ਨੀ ਕੱਲ ਛਾੜ ਤਾ ਰਦਾਰ ਤੇ

ਓ ਕ੍ੜਕੇ ਵੇ ਚੀਟ ਤ੍ਲੇ ਸਿੱਟ ਲੈਣ ਗੇ
ਨਾ ਬਿੱਲੋ ਨਾ ਨਾ ਬਿੱਲੋ ਨਾ
ਓ ਮਾਰ ਮਾਰ ਮਿਠਿਯਾ ਵੇ ਲੁੱਟ ਲੈਣ ਗੇ
ਨਾਨਾ ਨਾ ਬਿੱਲੋ ਨਾ ਨਾ ਨਾ ਨਾ

ਵੇ ਜਿੰਨਾ ਚਿਰ ਦੱਮ ਓਨਾ ਚਿਰ ਗੱਲਾ ਨੇ
ਏ ਤੇ ਚ੍ਲੇ ਹੋਏ ਕਾਰਤੂਸ ਕੋਣ ਪੁਛਦੇ

ਵੇ ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ
ਗਬਰੂ ਦਾ ਗਬਰੂ ਦਾ ਰੌਲਾ ਮੁੱਛ ਦੇ
ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ
ਮਿਤ੍ਰਾ ਦਾ ਮਿਤ੍ਰਾ ਦਾ ਰੌਲਾ ਮੁੱਛ ਦੇ
ਬਸ ਗਬਰੂ ਦਾ ਗਬਰੂ ਦਾ ਰੌਲਾ ਮੁੱਛ ਦੇ

ਇੰਨੀ ਛੇਤੀ ਕਾਹਤੋ ਹੋ ਟਾਇਮ ਭੁੱਲ ਗਾਏ
ਕਿੰਨੀ ਵਾਰੀ ਭ੍ਣਨੀ ਵੇ ਤੂ ਆਦਿ ਹੋਈ ਆ
ਲਾਡੇਓ ਸੁਨੇਹੇ ਜਿਹਦੇ ਲ੍ਤਤਾ ਖਿਚ ਦੇ
ਬਾਂਹ ਸੈਡੀ ਮਾਲ੍ਕ ਨੇ ਫਾਡੀ ਹੋਈ ਆ

ਵੇ ਕੋਣ ਓਹੋ ਜਿਹਨਾ ਨਾਲ ਪੇਗ ਖੜਕੇ
ਓ ਤਾ ਸਾਡੀ ਓ ਤਾ ਸਾਡੀ ਜਾਂ ਪਤਲੋ
ਵਿਕੀ ਧਾਲੀਵਾਲਾ ਤੇਰੀ ਵੇ ਸਿਫ੍ਤ ਸੁਣੀ ਆ
ਬਸ ਕਦੇ ਕਿੱਤਾ ਈ ਨੀ ਮਾਨ ਪਤਲੋ

ਵੇ ਪਿੰਡ ਆ ਰੱਸਸੌਲੀ ਹਬ ਗਵਰ੍ਨਮੇਂਟ ਦੀ
ਗਬਰੂ ਜਵਾਨੀ ਦਾ ਸਵਾਦ ਕੁੱਟ ਦੇ

ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ
ਗਬਰੂ ਦਾ ਗਬਰੂ ਦਾ ਰੌਲਾ ਮੁੱਛ ਦੇ
ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ
ਮਿਤ੍ਰਾ ਦਾ ਮਿਤ੍ਰਾ ਦਾ ਰੌਲਾ ਮੁੱਛ ਦੇ
ਬਸ ਗਬਰੂ ਦਾ ਗਬਰੂ ਦਾ ਰੌਲਾ ਮੁੱਛ ਦੇ

ਹੋ ਗੈਲੀ ਬਾਰੀ ਫਿਰਦੇ ਜੋ ਘੈਂਟ ਬਣ ਦੇ
ਵੇ ਸਰਯਾ ਨੇ ਲਿੰਕ ਵਰ੍ਤ ਕੇ ਛ੍ਦੇ ਨੇ
ਹੋ ਚਹਦਯਾ ਨੀ ਕੋਈ ਮਾਦਾ ਛ੍ੰਗਾ ਜਾਂ ਕੇ
ਜਿੰਨੇ ਚਹਦੇ ਸਾਰੇ ਪਰਖ਼ ਕੇ ਚਹਦੇ ਨੇ

ਵੇ ਪੀਠ ਪਿਛੇ ਕ੍ਰਦੇ ਆ ਟਾਕ ਫਿਰਦੇ
ਕਿਹਦੀ ਗਲ ਸਾਮਨੇ ਨੀ ਕਰ ਜਾਣਗੇ
ਵੇ ਜਿਥੇ ਜਿਥੇ ਯਾਰੀ ਪਿਛੇ ਤੂ ਖਦੇਯਾ
ਦੇਖ ਲਾਗੇ ਜਿਹਦੇ ਓਹੋ ਖਾਦ ਜਾਣਗੇ

ਸਾਡੇ ਜਿੰਨਾ ਵੈਸੇ ਬਿੱਲੋ ਸੌ ਕੋਈ ਨਾ
ਪਾ ਲੀਏ ਲਪੇਟਾ ਜਿਹਦਾ ਬਹਲਾ ਬੁਕ ਦੇ

ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ
ਗਬਰੂ ਦਾ ਗਬਰੂ ਦਾ ਰੌਲਾ ਮੁੱਛ ਦੇ
ਤੇਰਾ ਕਾਹਦਾ ਤੇਰਾ ਕਾਹਦਾ ਰੌਲਾ ਚੋਬਰਾ
ਮਿਤ੍ਰਾ ਦਾ ਮਿਤ੍ਰਾ ਦਾ ਰੌਲਾ ਮੁੱਛ ਦੇ
ਬਸ ਗਬਰੂ ਦਾ ਗਬਰੂ ਦਾ ਰੌਲਾ ਮੁੱਛ ਦੇ
Đăng nhập hoặc đăng ký để bình luận

ĐỌC TIẾP