Raazi

ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਲੌਂਦੇ ਆ ਜਾਂ ਦੀ ਬਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਲੌਂਦੇ ਆ ਜਾਂ ਦੀ ਬਾਜ਼ੀ
ਬਈ, ਯਾਰਾਂ ਦੀ ਹੇਗੀ ਆ ਫੁੱਲ ਚੜਾਈ
ਲੱਗੀ ਬੀਮਾਰੀ ਮੈਂ ਦੇ ਦੂ ਦੁਹਾਈ
ਪੰਜਾਬ ਚ ਪੂਰੀ ਮੈਂ ਅੱਤ ਕਰਾਈ
America , Canada ਮੈਂ ਪੂਰੀ ਹਿਲਾਯੀ
ਫੁਕਰਿਆਂ ਤੋ allergy ਆ
ਪੰਗਾ ਲੇਨਾ ਤੇਰੀ ਮਰਜੀ ਆ
ਤੇਰੀ girl ਮੇਰੇ ਤੇ ਮਾਰਦੀ ਆ
ਰੋਜ DM ਮੈਨੂ ਕਰਦੀ ਆ
ਦੇਸੀ ਮੁੰਡੇ ਨਹੀਓ ਰਾਜ਼ੀ
ਉੱਠਦੇ ਬੇਹੁੰਦੇ ਨਵਾਬੀ
ਯਾਰ ਮੇਰੇ ਸਾਰੇ ਬਾਘੀ
ਡਰਦੇ ਆ ਕਦੇ ਨਾ ਜੀ
ਅਸੀ ਅਸਮਾਨਾ ਚ ਘੁਮਦੇ
Plane ਚ ਬੇਹੰਦਾ ਮੈਂ ਖੁੱਲਕੇ
ਜੇਬ ਚੋ ਪੈਸੇ ਆ ਡੁਲ੍ਹਦੇ
ਕੰਮ ਕਰਾ ਸਾਰੇ ਤੁੰਣਕੇ
ਅਸੀ ਅਸਮਾਨਾ ਚ ਘੁਮਦੇ
Plane ਚ ਬੇਹੰਦਾ ਮੈਂ ਖੁੱਲਕੇ
ਜੇਬ ਚੋ ਪੈਸੇ ਆ ਡੁਲ੍ਹਦੇ
ਕੰਮ ਕਰਾ ਸਾਰੇ ਤੁੰਣਕੇ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਲੌਂਦੇ ਆ ਜਾਂ ਦੀ ਬਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਲੌਂਦੇ ਆ ਜਾਂ ਦੀ ਬਾਜ਼ੀ
ਵੈਰਿਯਾ ਵੈਰਿਯਾ ਪੰਗਾ ਤੂ ਲੇ ਲੀ ਨਾ
ਸ਼ੁਰੂ ਜੇ ਕੀਤਾ ਫੇਰ ਓਧਨ ਹੀ ਰਿਹਜੇਂਗਾ
ਵੈਰਿਯਾ ਵੈਰਿਯਾ ਪੰਗਾ ਤੂ ਲੇ ਲੀ ਨਾ
ਸ਼ੁਰੂ ਜੇ ਕੀਤਾ ਫੇਰ ਓਧਨ ਹੀ ਰਿਹਜੇਂਗਾ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਲੌਂਦੇ ਆ ਜਾਂ ਦੀ ਬਾਜ਼ੀ
ਗਾਨੇ ਮੈਂ ਖਿਚ ਕੇ ਗਾਵਾਂ
Club ਚ ਸਾਰੇ ਨਚਾਵਾਂ
Fans ਨਾਲ ਫੋਟੋ ਖਿਚਾਵਾਂ
ਗੱਡੀ ਚ ਨਡੀ ਲੇ ਜਾਵਾਂ
ਵਖਰੇ ਸ਼ਿਅਰਾਂ ਚ ਰਿਹਨਾ ਆ
ਕਰਦਾ ਜੋ ਵੀ ਮੈਂ ਕਿਹਨਾ ਆ
ਆਪਣੇ ਪੈਰਾਂ ਤੇ ਰਿਹਨਾ ਆ
ਜੋ ਵੀ ਮੈਂ ਚਾਵਾਂ ਮੈਂ ਲੇਂਨਾ ਆ
ਪੀਸ ਜਯੀ ਦਾ ਸੀ ਬਾਹਰੋ ਬਹਿਰ
Fateh ਲਾਯੀ ਦੀ ਨੀ ਕੋਈ ਸਰਕਾਰ
ਅਧੀ ਰਾਤ ਸੀ ਘਰੋਂ ਬਹਿਰ
Self-employed ਆ ਕਾਰੋਬਾਰ
ਉਠਣੀ ਬੇਹਨੀ ਆ ਵੱਖਰੀ
ਪਹੁੰਚ ਵੀ ਸਾਡੀ ਤਗੜੀ
Your Dream Girl Be Love Me
ਓ ਲੇਂਦੀ ਆ ਤੇਰੇ ਲੀ ਰੱਖੜੀ
ਅਸੀ ਅਸਮਾਨਾ ਚ ਘੁਮਦੇ
Plane ਚ ਬੇਹੰਦਾ ਮੈਂ ਖੁੱਲਕੇ
ਜੇਬ ਚੋ ਪੈਸੇ ਆ ਡੁਲ੍ਹਦੇ
ਕੰਮ ਕਰਾ ਸਾਰੇ ਤੁੰਣਕੇ
ਬੂਲ ਬਿਨਾ ਤੇਰੀ ਬੀਸਟੀ
ਦੇਸੀ ਮੁੰਡੇ ਸਿਧੇ crazy
ਯਾਰਾਂ ਦੇ ਲੱਗੇ ਆ ਕੇਸ ਸੀ
ਤੂ ਭਜਦਾ ਲਾਭਦਾ safety
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਲੌਂਦੇ ਆ ਜਾਂ ਦੀ ਬਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਲੌਂਦੇ ਆ ਜਾਂ ਦੀ ਬਾਜ਼ੀ
ਵੈਰਿਯਾ ਵੈਰਿਯਾ ਪੰਗਾ ਤੂ ਲੇ ਲੀ ਨਾ
ਸ਼ੁਰੂ ਜੇ ਕੀਤਾ ਫੇਰ ਓਦਾਂ ਹੀ ਰਹਿਜਾਂਗੇ
ਵੈਰਿਯਾ ਵੈਰਿਯਾ ਪੰਗਾ ਤੂ ਲੇ ਲੀ ਨਾ
ਸ਼ੁਰੂ ਜੇ ਕੀਤਾ ਫੇਰ ਓਦਾਂ ਹੀ ਰਹਿਜਾਂਗੇ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਦੇਸੀ ਮੁੰਡੇ ਨਹੀਓ ਰਾਜ਼ੀ
ਲੌਂਦੇ ਆ ਜਾਂ ਦੀ ਬਾਜ਼ੀ
Log in or signup to leave a comment

NEXT ARTICLE