Aay yeah
The Kidd
ਲੋਗ ਚੰਗੇ ਵਸਦੇ ਹੋਰ ਬੜੇ
ਜਾ ਓਹ੍ਨਾ ਦੇ ਲੜ ਲਗ ਜਾ ਨੀ
ਜੇ ਸ਼ੌਂਕਣ ਮਾੜੇ ਕੰਮਾ ਦੀ
ਆਜਾ ਸੀਨੇ ਜੱਟ ਦੇ ਲਗ ਜਾ ਨੀ
ਸਾਡੇ ਮੂਹਰੇ ਤੇ ਕੋਯੀ ਦਿਖਦਾ ਨੀ
ਜਦੋਂ ਪਾਸਾ ਪਾਲਟੂ ਦੇਖਾਂਗੇ
ਕ਼ਿਸਮਤ ਨੂ challenge ਕਰਦੇ ਆਂ
ਨੀ ਜਦੋਂ ਸਾਥ ਛਡੂ ਓਹਦੋ ਦੇਖਣਗੇ
ਕ਼ਿਸਮਤ ਨੂ challenge ਕਰਦੇ ਆਂ
ਨੀ ਜਦੋਂ ਸਾਥ ਛਡੂ ਓਹਦੋ ਦੇਖਣਗੇ
ਸਾਡੇ ਯਾਰ ਓਂਹੀ ਕੰਮਕਾਰ ਓਂਹੀ
ਬੰਦੇ ਨਵੇਯਾਨ ਨਾਲ ਦਿਲ ਕੀਥੇ ਜੁੜਦੇ ਨੇ
ਭਰ ਵੇਖ ਕੇ ਭੱਜਦਾ ਆਂਖਾਂ ਨੂ
ਸਾਥੋਂ law and [Bm]jaw ਦੋਨੋ ਟੁੱਟਦੇ ਨੇ
ਆਜ ਪਿਸਤੋਲ ਦੱਬਾ ਵਿਚ ਲਗੇ
ਜਦੋਂ ਗੋਲੀ ਵੱਜੂ ਦੇਖਣਗੇ
ਕ਼ਿਸਮਤ ਨੂ challenge ਕਰਦੇ ਆਂ
ਨੀ ਜਦੋਂ ਸਾਥ ਛਡੂ ਓਹਦੋ ਦੇਖਣਗੇ
ਕ਼ਿਸਮਤ ਨੂ challenge ਕਰਦੇ ਆਂ
ਨੀ ਜਦੋਂ ਸਾਥ ਛਡੂ ਓਹਦੋ ਦੇਖਣਗੇ
ਹਥ ਸਰਕਾਰ ਵੀ ਨਾ ਪੌਂਦੀ ਏ
ਨੀ ਜੱਦ matter ਸਾਡਾ ਹੁੰਦਾ ਏ
ਕਯੀ hero ਸਾਨੂ ਮੰਨਦੇ ਆਂ ਨੀ
ਕੈਯਾਨ ਲਯੀ ਜੱਟ ਤੇਰਾ ਗੁੰਡਾ ਏ
ਹੋ ਆਜ ਸਿਧੇ ਰਾਹ ਅਸੀ ਕਿਤੇ ਆ ਨੀ
ਜੱਦ ਮੰਜ਼ਿਲ ਬਦਲੂ ਦੇਖਣਗੇ
ਕ਼ਿਸਮਤ ਨੂ challenge ਕਰਦੇ ਆਂ
ਨੀ ਜਦੋਂ ਸਾਥ ਛਡੂ ਓਹਦੋ ਦੇਖਣਗੇ
ਕ਼ਿਸਮਤ ਨੂ challenge ਕਰਦੇ ਆਂ
ਨੀ ਜਦੋਂ
ਹੋ ਮੁੰਡਾ ਮਿਹਨਤ ਦੇ ਨਾਲ ਛਾਹ ਗਯਾ ਨੀ
ਕਯੀ ਕਿਹੰਦੇ ਐਵੇ ਤੁਕੇ ਨਾ
ਹੋ ਮੁੰਡਾ ਮਿਹਨਤ ਦੇ ਨਾਲ ਛਾਹ ਗਯਾ ਨੀ
ਕਯੀ ਕਿਹੰਦੇ ਐਵੇ ਤੁਕੇ ਨਾ
ਓਹਦਾ ਨੇਚਰ ਸ਼ਾਂਤ ਵਰਿੰਦੇਰ ਦਾ ਨੀ
ਪਰ ਕਲਮ ਨੂ ਫੜ ਦਾ ਗੁੱਸੇ ਨਾਲ
ਹੋ ਆਜ ਪੀਠ ਪਿਛਹੇ ਬਡੇ ਭੌਂਕਦੇ ਨੀ
ਜੱਦ ਸਿਧਾ ਟੱਕਰੂ ਦੇਖਣਗੇ
ਕ਼ਿਸਮਤ ਨੂ challenge ਕਰਦੇ ਆਂ
ਨੀ ਜਦੋਂ ਸਾਥ ਛਡੂ ਓਹਦੋ ਦੇਖਣਗੇ
ਕ਼ਿਸਮਤ ਨੂ challenge ਕਰਦੇ ਆਂ
ਨੀ ਜਦੋਂ ਸਾਥ ਛਡੂ ਓਹਦੋ ਦੇਖਣਗੇ
ਕਿਹੰਦੇ ਇਹਨੂ ਦੱਬਣਾ ਏ ਕਿਸੇ ਦਿਨ
ਆਂ ਨਵਾ ਵਰਿੰਦੇਰ ਬ੍ਰਾੜ ਆਂ ਤੋ ਚੱਕੀ ਫਿਰਦਾ ਏ
ਹੋ ਪੁਛ੍ਹ ਲੋ ਰੱਬ ਕੋਲੋਂ ਤੋਨੂ ਇੱਕੋ ਜਵਾਬ ਮਿਲਣਾ
ਐਵੇ ਨੀ ਦੱਬਣਾ ਏ ਆਸਰਾ ਮੇਰਾ ਚੱਕੀ ਫਿਰਦਾ