7 ਸਾਲ ਹੋ ਗਏ ਤੈਨੂੰ ਛੱਡ ਕੇ ਗਏ ਨੂੰ
ਵੇ ਪੁੱਤ ਰੋ ਕੇ ਰੁਵਾਕੇ ਗਲ ਲੱਗ ਕੇ ਗਏ ਨੂੰ
7 ਸਾਲ ਹੋ ਗਏ ਤੈਨੂੰ ਛੱਡ ਕੇ ਗਏ ਨੂੰ
ਵੇ ਪੁੱਤ ਰੋ ਕੇ ਰੁਵਾਕੇ ਗਲ ਲੱਗ ਕੇ ਗਏ ਨੂੰ
ਗਲ ਸਚ ਆ ਕ ਤੇਰੇ ਬਿਨਾ
ਮਾਂ ਤੇਰੀ ਦਾ ਵੇ ਦਿਲ ਨਹੀਓ ਲਗਦਾ
ਪੁੱਤ ਪਰਦੇਸੀ’ ਯਾ ਵੇ ਆਯਿਨ ਨਾ ਪੁੰਜਾਬ
ਇੱਥੇ ਨਸ਼ਿਆਂ ਦਾ ਹਾੜ ਵੱਗਦਾ
ਪੁੱਤ ਪਰਦੇਸੀ’ ਯਾ ਵੇ ਆਯਿਨ ਨਾ ਪੁੰਜਾਬ
ਇੱਥੇ ਨਸ਼ਿਆਂ ਦਾ ਹਾੜ ਵੱਗਦਾ
ਨਾਲ ਦੇ ਵੇ ਪਿੰਡ chairman’ ਆਂ ਦਾ ਸੀ ਮੁੰਡਾ
ਜਿਹੜਾ ਪਿਛਲੇ ਮਹੀਨੇ ਪੂਰਾ ਹੋ ਗਿਆ
ਆਪ ਤੁਰ ਗਿਆ ਕਿਹੰਦੇ ਮਾਂ ਦਾ ਡੁਲਾਰਾ
ਬੁਢੇ ਬਾਪ ਨੂੰ ਓ ਦੁਖਾਂ ਚ ਡੁਬੋ ਗਿਆ
ਆਪ ਤੁਰ ਗਿਆ ਕਿਹੰਦੇ ਮਾਂ ਦਾ ਡੁਲਾਰਾ
ਬੁਢੇ ਬਾਪ ਨੂੰ ਓ ਦੁਖਾਂ ਚ ਡੁਬੋ ਗਿਆ
ਅਖਾਂ ਮੂਰ ਨਈ, ਪੁੱਤ ਵੱਸਦਾ ਤੇ ਹੈਗਾ
ਇਹੀ ਸ਼ੁਕਰਾਨਾ ਓਸ ਰੱਬ ਦਾ
ਪੁੱਤ ਪਰਦੇਸਿਆ ਵੇ ਆਈ ਨਾ ਪੰਜਾਬ
ਐਥੇ ਨਸ਼ਿਆਂ ਦਾ ਹੜ ਵਗਦਾ
ਪੁੱਤ ਪਰਦੇਸਿਆ ਵੇ ਆਈ ਨਾ ਪੰਜਾਬ
ਐਥੇ ਨਸ਼ਿਆਂ ਦਾ ਹੜ ਵਗਦਾ
ਤੇਰੀ ਨਿੱਕੀ ਭੈਣ ਅਖਬਾਰਾਂ ਦੀਆਂ ਖਬਰਾਂ ਵੇ
ਪੁੱਤਰਾਂ ਸੁਣਾਉਂਦੀ ਜਦੋ ਪੜ੍ਹ ਕੇ
ਨਸ਼ਿਆਂ ਦੀ ਬਲੀ ਇਥੇ ਚੱੜ ਰਹੇ ਨੇ ਮਾਂ ਦੇ ਪੁੱਤ
ਹੋਕਾਂ ਜੇਹਾ ਬੈਠ ਜਾਂਦੀ ਭਰ ਕੇ
ਨਸ਼ਿਆਂ ਦੀ ਬਲੀ ਇਥੇ ਚੱੜ ਰਹੇ ਨੇ ਮਾਂ ਦੇ ਪੁੱਤ
ਹੋਕਾਂ ਜੇਹਾ ਬੈਠ ਜਾਂਦੀ ਭਰ ਕੇ
ਦੇਖ ਕੇ ਹਾਲਾਤ ਆਉਣ ਤੋਂ ਮੈ ਰੋਕਾਂ
ਪਰ ਦਿਲ ਤੈਨੂੰ ਅੰਦਰੋਂ ਵੇ ਸਦ ਦਾ
ਪੁੱਤ ਪਰਦੇਸਿਆ ਵੇ ਆਈ ਨਾ ਪੰਜਾਬ
ਐਥੇ ਨਸ਼ਿਆਂ ਦਾ ਹੜ ਵਗਦਾ
ਪੁੱਤ ਪਰਦੇਸਿਆ ਵੇ ਆਈ ਨਾ ਪੰਜਾਬ
ਐਥੇ ਨਸ਼ਿਆਂ ਦਾ ਹੜ ਵਗਦਾ
ਦਿਲੋਂ ਧੰਨਵਾਦ ਕਰਾਂ ਮੁਲਖ ਬੇਗਾਨੇ ਦਾ ਵੇ
ਜਿਹਨੇ ਤੈਨੂੰ ਗੋਦ ਵਿਚ ਬਿਠਾਇਆ ਏ
ਹੋ ਦਿਤਾ ਰੋਜ਼ਗਾਰ ਤੈਨੂੰ ‘Matt Sheronwala’ਆ ਵੇ
ਨਾਲੇ ਤੈਨੂੰ ਨਸ਼ੇ ਤੋਹੁਨ ਬਚਾਇਆ ਏ
ਹੋ ਦਿਤਾ ਰੋਜ਼ਗਾਰ ਤੈਨੂੰ ‘Matt Sheronwala’ਆ ਵੇ
ਨਾਲੇ ਤੈਨੂੰ ਨਸ਼ੇ ਤੋਹੁਨ ਬਚਾਇਆ ਏ
ਸ਼ਕ ਨਹੀਓ ਕੋਈ ਦੇਸ਼ ਆਪਣਾ ਵੀ ਸੋਹਣਾ
ਮਾੜਾ ਮਾੜਿਆਂ ਲੋਕਾਂ ਦੇ ਪੇੜ ਵਜਦਾ
ਪੁੱਤ ਪ੍ਰਦੇਸੀਆਂ ਵੇ ਆਯਿਨ ਨਾ ਪੰਜਾਬ
ਇੱਥੇ ਨਸ਼ਿਆਂ ਦਾ ਹੱਡ ਵਗਦਾ
ਪੁੱਤ ਪ੍ਰਦੇਸੀਆਂ ਵੇ ਆਯਿਨ ਨਾ ਪੰਜਾਬ
ਇੱਥੇ ਨਸ਼ਿਆਂ ਦਾ ਹੱਡ ਵਗਦਾ
ਪੁੱਤ ਪ੍ਰਦੇਸੀਆਂ ਵੇ ਆਯਿਨ ਨਾ ਪੰਜਾਬ
ਇੱਥੇ ਨਸ਼ਿਆਂ ਦਾ ਹੱਡ ਵਗਦਾ
Đăng nhập hoặc đăng ký để bình luận
Đăng nhập
Đăng ký