ਪੰਜਾਬੀਆਂ ਦਾ king ਪੰਜਾਬੀਆਂ ਦਾ King
ਓਦੀ high fi ਲੁਕ ਮੇਰੀ ਕਿਆਮ ਸਰਦਾਰੀ
ਓ ਦਿਲ ਕਰੇ ਓਦੇ ਨਾਲ ਲਾ ਲਾਵਾ ਉਮਰਾਂ ਦੀ ਯਾਰੀ
ਓਦੀ high fi ਲੁਕ ਮੇਰੀ ਕਿਆਮ ਸਰਦਾਰੀ
ਓ ਦਿਲ ਕਰੇ ਓਦੇ ਨਾਲ ਲਾ ਲਾਵਾ ਉਮਰਾਂ ਦੀ ਯਾਰੀ
ਓ ਜਿਦੀ ਉਂਗਲੀ ਚ ਪੈ ਮੈਂ ਪਿਆਰ ਵਾਲੀ ɾing
ਓ ਕੁੜੀ London [C7]queen ਮੈਂ ਪੰਜਾਬੀਆਂ ਦਾ King

ਓ ਮੇਰਾ ਅਰਜਨ ਵੈਲੀ ਓਦੀ ਸ਼ੁਕਦੀ ਫਰਾਰੀ
ਓਵੀ tip top ਪੂਰੀ ਮੈਂ ਵੀ ਖਿੱਚ ਲਈ ਤਿਆਰੀ
ਓ ਮੇਰਾ ਅਰਜਨ ਵੈਲੀ ਓਦੀ ਸ਼ੁਕਦੀ ਫਰਾਰੀ
ਓਵੀ tip top ਪੂਰੀ ਮੈਂ ਵੀ ਖਿੱਚ ਲਈ ਤਿਆਰੀ
ਓ ਜੇਹੜਾ ਔਖਾ ਸੌਖਾ ਵੇਖ਼ੇ ਓਦੇ ਕਟ ਦਾ ਗੇ ਵਿੰਗ
ਓ ਕੁੜੀ London [C7]queen ਮੈਂ ਪੰਜਾਬੀਆਂ ਦਾ King
ਓ ਕੁੜੀ London [C7]queen ਮੈਂ ਪੰਜਾਬੀਆਂ ਦਾ King
ਓ ਕੁੜੀ London [C7]queen ਮੈਂ ਪੰਜਾਬੀਆਂ ਦਾ King
ਓ ਕੁੜੀ London [C7]queen ਮੈਂ ਪੰਜਾਬੀਆਂ ਦਾ King
ਓਦੀ ਚੜ੍ਹਦੀ ਜਵਾਨੀ ਅੱਗ ਪਾਣੀਆਂ ਨੂੰ ਲਾਵੇ
ਦੋਸ਼ ਮੇਰਾ ਵੀ ਤਾਂ ਵੈਰੀਆਂ ਨੂੰ ਖੜਾ ਧਮਕਾਵੇ
ਓਦੀ ਚੜ੍ਹਦੀ ਜਵਾਨੀ ਅੱਗ ਪਾਣੀਆਂ ਨੂੰ ਲਾਵੇ
ਦੋਸ਼ ਮੇਰਾ ਵੀ ਤਾਂ ਵੈਰੀਆਂ ਨੂੰ ਖਾਦਾਂ ਧਮਕਾਵੇ
ਓ ਖਾਚੇਵਲ ਵਿਚ ਮੈਨੂੰ ਸਾਰੇ ਕੇਂਦੇ ਜੀਤ ਸਿੰਘ