Milky ਏ ਰੰਗ ਕੁੜੀ ਦਾ ਲੰਮੀ ਸਲਮੀ ਏ
ਜਿਂਨੂ ਦਿਲ ਦੇ ਬੌਤਾ ਮੈ Delhi ਦੀ ਜੰਮੀ ਏ
Milky ਏ ਰੰਗ ਕੁੜੀ ਦਾ ਲੰਮੀ ਸਲਮੀ ਏ
ਜਿਂਨੂ ਦਿਲ ਦੇ ਬੌਤਾ ਮੈ Delhi ਦੀ ਜੰਮੀ ਏ
ਸ਼ਗਨਾ ਦੀ ਲੈ ਖਿਚ ਤਿਆਰੀ
ਛੇਤੀ ਛੇਤੀ ਤੂ
ਸ਼ਗਨਾ ਦੀ ਲੈ ਖਿਚ ਤਿਆਰੀ
ਛੇਤੀ ਛੇਤੀ ਤੂ
Punjabi Wedding.com ਤੋਂ ਲਭੀ ਮੈ ਤੇਰੀ ਨੂਹ
Punjabi Wedding.com ਤੋਂ ਲਭੀ ਮੈ ਤੇਰੀ ਨੂਹ
Punjabi Wedding.com ਤੋਂ ਲਭੀ ਮੈ ਤੇਰੀ ਨੂਹ
ਮਾਪਿਆਂ ਦੀ ਕੱਲੀ ਕੱਲੀ ਰੀਝਾਂ ਨਾਲ ਪਾਲੀ ਏ
ਤੇਰੇ ਪੁੱਤ ਵਾਂਗੂ ਸਾਚੀ ਸੋਹਣੀ ਵੀ ਬਾਹਲੀ ਏ
ਮਾਪਿਆਂ ਦੀ ਕੱਲੀ ਕੱਲੀ ਰੀਝਾਂ ਨਾਲ ਪਾਲੀ ਏ
ਤੇਰੇ ਪੁੱਤ ਵਾਂਗੂ ਸਾਚੀ ਸੋਹਣੀ ਵੀ ਬਾਹਲੀ ਏ
ਤਕ ਕੇ ਸਾਡੀ ਜੋਡ਼ੀ ਲੋਕਾਂ ਦੇ ਬੰਨ ਜਾਣੇ ਮੁਹ
ਤਕ ਕੇ ਸਾਡੀ ਜੋਡ਼ੀ ਲੋਕਾਂ ਦੇ ਬੰਨ ਜਾਣੇ ਮੁਹ
Punjabi Wedding.com ਤੋਂ ਲਭੀ ਮੈ ਤੇਰੀ ਨੂਹ
Punjabi Wedding.com ਤੋਂ ਲਭੀ ਮੈ ਤੇਰੀ ਨੂਹ
Punjabi Wedding.com ਤੋਂ ਲਭੀ ਮੈ ਤੇਰੀ ਨੂਹ
ਬਂਟੀ ਜੀ ਆਖ ਬੁਲੌਂਦੀ ਸਾਚੀ ਸੋ innocent ਵੇ
ਪੱਟ ਪਾਤ ਅੰਗਰੇਜੀ ਬੋਲੇ ਕਾਫੀ intelligent ਏ
ਬਂਟੀਜੀ ਆਖ ਬੁਲੌਂਦੀ ਸਾਚੀ ਸੋ innocent ਵੇ
ਪੱਟ ਪਾਤ ਅੰਗਰੇਜੀ ਬੋਲੇ ਕਾਫੀ intelligent ਏ
ਅਜ ਕਾਲ ਦੀਆਂ ਕੁੜੀਆਂ ਵਾਂਗੂ ਕਰਦੀ ਨਈ ਫੂੰ ਫੂੰ
ਅਜ ਕਾਲ ਦੀਆਂ ਕੁੜੀਆਂ ਵਾਂਗੂ ਕਰਦੀ ਨਈ ਫੂੰ ਫੂੰ
Punjabi Wedding.com ਤੋਂ ਲਭੀ ਮੈ ਤੇਰੀ ਨੂੰਹ
Punjabi Wedding.com ਤੋਂ ਲਭੀ ਮੈ ਤੇਰੀ ਨੂੰਹ
Punjabi Wedding.com ਤੋਂ ਲਭੀ ਮੈ ਤੇਰੀ ਨੂੰਹ
ਊ ਭੰਗੜੇ ਪਾਵਾਂਗੇ
ਊ ਜਸ਼ਨ ਮਾਨਾਵਾਂਗੇ
ਊ ਠੁਮਕੇ ਲਾਵਾਂਗੇ
ਊ end ਕਰਾਵਾਂਗੇ
ਊ ਭੰਗੜੇ ਪਾਵਾਂਗੇ
ਊ ਜਸ਼ਨ ਮਾਨਾਵਾਂਗੇ
ਦਿਲ ਖੋਲ ਕੇ ਕਰਨਗੇ ਆਪਣੇ ਪੁਰ ਸਾਰੇ ਛਾ
ਦਿਲ ਖੋਲ ਕੇ ਕਰਨਗੇ ਆਪਣੇ ਪੁਰ ਸਾਰੇ ਛਾ
ਲੋਕਾਂ ਨੂ ਲਾਗੂ ਦੀਵਾਲੀ ਆ
ਤੇਰੇ ਮੁੰਡੇ ਦਾ ਹੋਊ ਵਿਆਹ
ਲੋਕਾਂ ਨੂ ਲਾਗੂ ਦੀਵਾਲੀ ਆ
ਤੇਰੇ ਮੁੰਡੇ ਦਾ ਹੋਊ ਵਿਆਹ
ਲੋਕਾਂ ਨੂ ਲਾਗੂ ਦੀਵਾਲੀ ਆ
ਤੇਰੇ ਮੁੰਡੇ ਦਾ ਹੋਊ ਵਿਆਹ
Punjabi Wedding.com ਤੋਂ
Đăng nhập hoặc đăng ký để bình luận
Đăng nhập
Đăng ký