ਲੋ ਬਈ ਮਿਤਰੋ ਐਸਾ ਯੁਗ ਆ ਗਯਾ ਐ
ਬੰਦੇ ਕੋ ਹਰ ਇਕ ਚੀਜ ਮੋਹਿਆ ਹੋ ਗਈ ਐ
ਪਰ time ਕੋਈ ਨਾ, ਹੁਣ ਕਾਮ ਨਾਲ ਬੰਦਾ ਬੰਦੇ ਨੂੰ ਮਿਲਦਾ
ਓਦਾਂ ਨੀ ਮਿਲਦਾ, ਸੱਚਾ ਸੁਚਾ ਪਿਆਰ ਕੀਤੇ ਖਾਮ੍ਬ ਲਾ ਕੇ ਉਡ ਗਯਾ
ਤੇ ਹੁਣ ਜਦੋ ਵੀ ਬੰਦਾ ਬੰਦੇ ਨੂੰ ਮਿਲਦਾ
ਕਾਮ ਕਰ ਕੇ ਮਿਲਦਾ ਓਦਾਂ ਕੋਈ ਨੀ ਮਿਲਦਾ
ਆਹਾ ਆਹਾ ਆਹਾ
ਹਰ ਬੰਦੇ ਨੂ ਕੱਮ ਨਾਲ ਅਜ ਕਲ ਮਤਲਬ ਆ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਹਰ ਬੰਦੇ ਨੂ ਕੱਮ ਨਾਲ ਅਜ ਕਲ ਮਤਲਬ ਆ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਓਹੀ ਕਿਹੰਦਾ ਕੱਮ ਤੇਰੇ ਵੱਲ ਆਯਾ ਸੀ
ਓਹੀ ਕਿਹੰਦਾ ਕੱਮ ਤੇਰੇ ਵੱਲ ਆਯਾ ਸੀ
ਕਿੱਦਾਂ ਆਉਣੇ ਹੋਏ ਮੈਂ ਪੁੱਛਿਆ ਜਿਹਿਨੂ ਬਈ
ਕਿੱਦਾਂ ਆਉਣੇ ਹੋਏ ਮੈਂ ਪੁੱਛਿਆ ਜਿਹਿਨੂ ਬਈ
ਹਰ ਬੰਦੇ ਨੂ ਕੱਮ ਨਾਲ ਅਜ ਕਲ ਮਤਲਬ ਆ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਮਤਲਬ ਆ ਤਾ ਘੁੱਟ ਘੁੱਟ ਜਫੀਆਂ ਪੌਂਦੇ ਆ
ਮਤਲਬ ਆ ਤਾ ਘੁੱਟ ਘੁੱਟ ਜਫੀਆਂ ਪੌਂਦੇ ਆ
ਮਤਲਬ ਕੱਢ ਕੇ ਕਿਥੋਂ ਨਜ਼ਰੀਂ ਆਉਂਦੇ ਆ
ਮਤਲਬ ਕੱਢ ਕੇ ਕਿਥੋਂ ਨਜ਼ਰੀਂ ਆਉਂਦੇ ਆ
ਇਸ ਗੱਲ ਨੂ ਤਾ ਮੈਂ ਵੀ
ਹਾਂ ਇਸ ਗੱਲ ਨੂ ਤਾ ਮੈਂ ਵੀ ਬਹੁਤ ਮਿਹਿਸੂਸ ਕਰਾਂ
ਕਿਹਨਾ ਤਾਂ ਨਹੀ ਚਾਹੀਦਾ ਉਂਜ ਏ ਮੈਨੂ ਬਈ
ਹਰ ਬੰਦੇ ਨੂ ਕੱਮ ਨਾਲ ਅਜ ਕਲ ਮਤਲਬ ਆ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਤੜਫ਼ ਤੜਫ਼ ਕੇ ਭਾਵੇਂ ਸਾਹਮਣੇ ਮਰ ਜਾਵੇ
ਤੜਫ਼ ਤੜਫ਼ ਕੇ ਭਾਵੇਂ ਸਾਹਮਣੇ ਮਰ ਜਾਵੇ
ਬਿਨ ਮਤਲਬ ਤੋਂ ਮੂੰਹ ਵਿਚ ਪਾਣੀ ਕੌਣ ਪਾਵੇ
ਬਿਨ ਮਤਲਬ ਤੋਂ ਮੂੰਹ ਵਿਚ ਪਾਣੀ ਕੌਣ ਪਾਵੇ
ਵੇਖ ਕੇ ਦੂਰੋਂ ਪਾਸਾ
ਹਾਂ ਵੇਖ ਕੇ ਦੂਰੋਂ ਪਾਸਾ ਵੱਟ ਕੇ ਲੰਘ ਜਾਂਦੇ
ਸੰਭਲ ਕੇ ਹੈ ਤੁਰਨਾ ਪੈਣਾ ਤੈਨੂੰ ਬਈ
ਸੰਭਲ ਕੇ ਹੈ ਤੁਰਨਾ ਪੈਣਾ ਤੈਨੂੰ ਬਈ
ਹਰ ਬੰਦੇ ਨੂ ਕੱਮ ਨਾਲ ਅਜ ਕਲ ਮਤਲਬ ਆ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਬਿੱਟੂ ਪੱਤਰ ਨੂ ਹੀ ਆਪਣੇ ਲੁੱਟ ਗਏ
ਬਿੱਟੂ ਪੱਤਰ ਨੂ ਹੀ ਆਪਣੇ ਲੁੱਟ ਗਏ
ਹੌਲੀ ਹੌਲੀ ਕਰਕੇ ਸਾਰੇ ਟੁੱਟ ਗਏ
ਹੌਲੀ ਹੌਲੀ ਕਰਕੇ ਸਾਰੇ ਟੁੱਟ ਗਏ
ਔਖੇ ਵੇਲੇ ਸਾਥ ਕਿਸੇ ਵੀ
ਹਾਂ ਔਖੇ ਵੇਲੇ ਸਾਥ ਕਿਸੇ ਵੀ ਦਿੱਤਾ ਨਾ
ਦਿਲੋਂ ਪਿਆਰ ਸੀ ਕੀਤਾ ਜਿਹਿਨੂ ਜਿਹਿਨੂ ਬਈ
ਦਿਲੋਂ ਪਿਆਰ ਸੀ ਕੀਤਾ ਜਿਹਿਨੂ ਜਿਹਿਨੂ ਬਈ
ਹਰ ਬੰਦੇ ਨੂ ਕੱਮ ਨਾਲ ਅਜ ਕਲ ਮਤਲਬ ਆ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
ਬੰਦੇ ਨਾਲ ਹੈ ਮਤਲਬ ਅਜ ਕਲ ਕਿਹਣੂ ਬਈ
Đăng nhập hoặc đăng ký để bình luận
Đăng nhập
Đăng ký