ਨੀਂਦਾਂ ਵਿਚ ਤੂੰ ਖ਼ਵਾਬਾਂ ਵਿਚ ਤੂ
ਸਾਹਾਂ ਵਿਚ ਤੂ ਯਾਦਾਂ ਵਿਚ ਤੂ
ਨੀਂਦਾਂ ਵਿਚ ਤੂੰ ਖ਼ਵਾਬਾਂ ਵਿਚ ਤੂ
ਸਾਹਾਂ ਵਿਚ ਤੂ ਯਾਦਾਂ ਵਿਚ ਤੂ
ਜਿਹਦੇ ਪਾਸੇ ਤਕਾਂ ਨਜ਼ਰੀਂ ਪੈਂਦਾ ਤੇਰਾ ਚਿਹਰਾ
ਮੇਰੇ ਸੀਨੇ ਵਿਚ ਦਿਲ ਤੇਰਾ
ਤੇਰੇ ਸੀਨੇ ਵਿਚ ਦਿਲ ਮੇਰਾ
ਮੇਰੇ ਸੀਨੇ ਵਿਚ ਦਿਲ ਤੇਰਾ
ਤੇਰੇ ਸੀਨੇ ਵਿਚ ਦਿਲ ਮੇਰਾ
ਨੀਂਦਾਂ ਵਿਚ ਤੂੰ ਖ਼ਵਾਬਾਂ ਵਿਚ ਤੂ
ਜਦ ਦੇ ਨੈਣ ਮਿਲੇ ਨੇ ਮੈਨੂੰ ਚੈਨ ਨਾ ਆਉਂਦੀ ਰਾਤਾਂ ਨੂ
ਚੇਤੇ ਕਰ ਕਰ ਹੱਸਦਾ ਰਹਿੰਦਾ ਹੀਰੀਏ ਤੇਰੀਆਂ ਬਾਤਾਂ ਨੂ
ਜਦ ਦੇ ਨੈਣ ਮਿਲੇ ਨੇ ਮੈਨੂੰ ਚੈਨ ਨਾ ਆਉਂਦੀ ਰਾਤਾਂ ਨੂ
ਚੇਤੇ ਕਰ ਕਰ ਹੱਸਦਾ ਰਹਿੰਦਾ ਹੀਰੀਏ ਤੇਰੀਆਂ ਬਾਤਾਂ ਨੂ
ਮੇਰੇ ਰੋਮ ਰੋਮ ਵਿਚ ਤੂ ਹੈਂ, ਮੇਰੇ ਰੋਮ ਰੋਮ ਵਿਚ ਤੂ ਹੈਂ
ਤੇ ਹਰ ਥਾਂ ਤੇਰਾ ਬਸੇਰਾ
ਮੇਰੇ ਸੀਨੇ ਵਿਚ ਦਿਲ ਤੇਰਾ
ਤੇਰੇ ਸੀਨੇ ਵਿਚ ਦਿਲ ਮੇਰਾ
ਮੇਰੇ ਸੀਨੇ ਵਿਚ ਦਿਲ ਤੇਰਾ
ਤੇਰੇ ਸੀਨੇ ਵਿਚ ਦਿਲ ਮੇਰਾ
ਨੀਂਦਾਂ ਵਿਚ ਤੂੰ ਖ਼ਵਾਬਾਂ ਵਿਚ ਤੂ
You're my [A]earth, I'm your sun
You're my [A]queen, the only one
Your the blood in my [A]veins and [Bm]the air in my [A]lungs
You're my [A]bullet, I'm your gun
You're my [A]sadness, I'm your fun
Nothin' can tear us apart
'Cause our love weighs a billion [C7]ton
You're my [A]cold, I'm your heat (drop it low)
You're my [A]flower, I'm your tɾee
You're my [A]honey, I'm your bee
You're my [A]ocean, I'm your sea
You're my [A]brain, I'm your heart (drop it low)
You're my [A]light, I'm your dark
Our fate is to [C7]be [Am]together 'til death do us apart
ਤੇਰਾ ਮਿਲਣਾ ਇੰਜ ਲੱਗਦਾ
ਜਯੋਂ ਮੰਜ਼ਿਲ ਮਿਲ ਜਾਏ ਰਾਹਾਂ ਨੂ
ਜਾਂ ਲੱਗੇ ਤੂੰ ਵਖ ਕਰ ਜਾਵੇਈਂ
ਜਿਸਮ ਮੇਰੇ ਚੋਂ ਸਾਹਾਂ ਨੂ
ਤੇਰਾ ਮਿਲਣਾ ਇੰਜ ਲੱਗਦਾ
ਜਯੋਂ ਮੰਜ਼ਿਲ ਮਿਲ ਜਾਏ ਰਾਹਾਂ ਨੂ
ਜਾਂ ਲੱਗੇ ਤੂੰ ਵਖ ਕਰ ਜਾਵੇਈਂ
ਜਿਸਮ ਮੇਰੇ ਚੋਂ ਸਾਹਾਂ ਨੂ
ਜਿਵੇਈਂ ਫੁੱਲਾਂ ਵਿਚ ਖੁਸ਼ਬੋ ਏ
ਫੁੱਲਾਂ ਵਿਚ ਖੁਸ਼ਬੋ ਏ
ਇੰਜ ਰਿਸ਼ਤਾ ਤੇਰਾ ਮੇਰਾ
ਮੇਰੇ ਸੀਨੇ ਵਿਚ ਦਿਲ ਤੇਰਾ
ਤੇਰੇ ਸੀਨੇ ਵਿਚ ਦਿਲ ਮੇਰਾ
ਮੇਰੇ ਸੀਨੇ ਵਿਚ ਦਿਲ ਤੇਰਾ
ਤੇਰੇ ਸੀਨੇ ਵਿਚ ਦਿਲ ਮੇਰਾ
ਨੀਂਦਾਂ ਵਿਚ ਤੂੰ ਖ਼ਵਾਬਾਂ ਵਿਚ ਤੂ
Drop it low
Drop it low
ਭੋਜੋਵਾਲ਼ੀਏ ਸੋਹੀ ਦਾ ਬਸ ਤੂ ਹੀ ਇਕ ਸਹਾਰਾ ਨੀ
ਤੇਰੇ ਬਾਝੋਂ ਡੁੱਬ ਜਾਣਾ ਸਾਨੂ ਮਿਲਣਾ ਨਹੀ ਕਿਨਾਰਾ ਨੀ
ਭੋਜੋਵਾਲ਼ੀਏ ਸੋਹੀ ਦਾ ਬਸ ਤੂ ਹੀ ਇਕ ਸਹਾਰਾ ਨੀ
ਤੇਰੇ ਬਾਝੋਂ ਡੁੱਬ ਜਾਣਾ ਸਾਨੂ ਮਿਲਣਾ ਨਹੀ ਕਿਨਾਰਾ ਨੀ
ਤੈਨੂੰ ਭੁੱਲ ਕੇ ਜੇਓਂਦਾ ਰਹਿ ਜਾ,ਭੁੱਲ ਕੇ ਜੇਓਂਦਾ ਰਹਿ ਜਾ
ਮੇਰਾ ਏਡਾ ਵੀ ਨਾ ਜੇਰਾ
ਮੇਰੇ ਸੀਨੇ ਵਿਚ ਦਿਲ ਤੇਰਾ
ਤੇਰੇ ਸੀਨੇ ਵਿਚ ਦਿਲ ਮੇਰਾ
ਮੇਰੇ ਸੀਨੇ ਵਿਚ ਦਿਲ ਤੇਰਾ
ਤੇਰੇ ਸੀਨੇ ਵਿਚ ਦਿਲ ਮੇਰਾ
ਨੀਂਦਾਂ ਵਿਚ ਤੂੰ ਖ਼ਵਾਬਾਂ ਵਿਚ ਤੂ