ਸੋਹਣੇ ਮੁੰਡੇ ਨੇ ਪੰਜਾਬ ਦੇ, ਆਹਾ
ਸੋਹਣੇ ਮੁੰਡੇ ਨੇ ਪੰਜਾਬ ਦੇ, ਓਹੋ
ਸੋਹਣੇ ਮੁੰਡੇ ਨੇ ਪੰਜਾਬ ਦੇ
ਦਿਲ ਸਮਝ ਕੇ ਲੌਂਦੇ
ਸੋਹਣੇ ਮੁੰਡੇ ਨੇ ਪੰਜਾਬ ਦੇ, ਆਹਾ
ਸੋਹਣੇ ਮੁੰਡੇ ਨੇ ਪੰਜਾਬ ਦੇ
ਦਿਲ ਸਮਝ ਕੇ ਲੌਂਦੇ,
ਹੋ ਜ਼ਿੰਦਗੀ ਜਿਉਂਦੇ ਯਾਰਾਂ ਲਾਯੀ
ਬਾਲੇ ਨਾ crazy ਨਾਰਾਂ ਲਈ
ਓ ਵਿਚ ਮਿਹਫੀਲਾਂ ਦੇ ਬਕਰੇ ਬੁਲੌਂਦੇ
ਸੋਹਣੇ ਮੁੰਡੇ ਨੇ ਪੰਜਾਬ ਦੇ, ਆਹਾ
ਸੋਹਣੇ ਮੁੰਡੇ ਨੇ ਪੰਜਾਬ ਦੇ
ਦਿਲ ਸਮਝ ਕੇ ਲੌਂਦੇ
ਹੋ ਅੱਜਕਲ ਕੋਲ-ਕੋਲ ਹੋਕੇ ਮੇਰੇ ਹਸਦੀ
ਜਾਣਕਾਰੀ ਰਖਦੀ ਆ ਸਾਡੀ ਨਸ-ਨਸ ਦੀ
ਆਹ ਨਿੱਕੇ-ਨਿੱਕੇ ਬਚੂ ਪਿਛੇ ਲਾ-ਲਾਕੇ ਨੀ
ਸਹੇਲਿਆ ਚ ਫਿਰਦੀ crush ਇਹਨੂੰ ਦਸਦੀ
ਜੇ ਚੰਗੀ ਥਾਵੇਈਂ ਵਾਹ ਪਈ ਗਯਾ, ਆਹਾ
ਹੋ ਦਿਲਾਂ ਦਾ ਜੇ ਭਾ ਪਈ ਗਯਾ, ਓਹੋ
ਹੋ ਪਤਾ ਲਗ ਜੁ ਕਿਨਾ ਤੜਪਾਉਂਦੇ
ਸੋਹਣੇ ਮੁੰਡੇ ਨੇ ਪੰਜਾਬ ਦੇ, ਆਹਾ
ਸੋਹਣੇ ਮੁੰਡੇ ਨੇ ਪੰਜਾਬ ਦੇ, ਆਹਾ
ਦਿਲ ਸੋਚ ਸਮਝ ਕੇ ਲੌਂਦੇ
ਟੋਰ ਤੇ ਸ਼ੁਕੀਨੀ ਪੂਰੀ ਲੌਂਦਾ ਗਬਰੂ
Land [Bm]cruse ਤੇ ਔਂਦਾ ਗਬਰੂ
ਹੋ ਮੁੰਡਾ ਨੀਰਾ ਨਿਉਟ੍ਰੋਨ ਬੰਬ ਵਰਗਾ
ਜੇ ਤੈਨੂ ਕੁੜੀਆਂ ਬੁਲੌਂਦੀਆ ਪ੍ਰੀਤੀ ਸਪਰੂ
Belong [Am]ਚੜਦੇ ਪੰਜਾਬ ਤੋਂ, ਆਹਾ
ਦੂਰ ਰਿਹਿੰਦੇ ਨੇ ਹਿਸਾਬ ਤੋਂ, ਓਹੋ
ਓ ਰਣਬੀਰ ਇਸ਼੍ਕ਼ ਜਦ ਪੌਂਦੇ
ਸੋਹਣੇ ਮੁੰਡੇ ਨੇ ਪੰਜਾਬ ਦੇ, ਆਹਾ
ਸੋਹਣੇ ਮੁੰਡੇ ਨੇ ਪੰਜਾਬ ਦੇ, ਓਹੋ
ਸੋਹਣੇ ਮੁੰਡੇ ਨੇ ਪੰਜਾਬ ਦੇ
ਦਿਲ ਸਮਝ ਕੇ ਲੌਂਦੇ