Click Click

ਜਦੋਂ ਲੱਕ ਤੇਰਾ ਬੱਲੇ ਬੱਲੇ ਘੁਮਦਾ
ਤੇਰਾ ਝੁਮਕਾ ਗੱਲਾਂ ਨੂੰ ਜਾਵੇ ਚੁੰਮਦਾ
ਜਦੋਂ ਲੱਕ ਤੇਰਾ ਬੱਲੇ ਬੱਲੇ ਘੁਮਦਾ
ਤੇਰਾ ਝੁਮਕਾ ਗੱਲਾਂ ਨੂੰ ਜਾਵੇ ਚੁੰਮਦਾ
ਹਾਏ ਨੀ ਨਚੀ ਜਾਵਾਂ ਅੱਜ ਤੇਰੀ ਬਾਂਹ ਫੜਕੇ

ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click

Floor ਕਰ ਨਾ ਪਾਵੀ handle , ਤੇਰੀ ਨਚਦੀ ਦੀ sandal
ਜਿਹੜਾ ਭੂਰਾ ਤੈਨੂੰ ਛੇੜੇ , ਓਹਨੂੰ ਖਰਚਾ ਦਿੰਦੀ ਡੈਂਟਲ
Floor ਕਰ ਨਾ ਪਾਵੀ handle , ਤੇਰੀ ਨਚਦੀ ਦੀ sandal
ਜਿਹੜਾ ਭੂਰਾ ਤੈਨੂੰ ਛੇੜੇ , ਓਹਨੂੰ ਖਰਚਾ ਦਿੰਦੀ ਡੈਂਟਲ
ਦੇਸੀ ਗੀਤਾਂ ਉੱਤੇ ਲੌਦੀ UK ਵਾਲੇ ਤੜਕੇ

ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click

Very much high-Fi touch ਕਰਦੀ sky
ਤੈਨੂੰ ਪੱਟਣਾ ਨਹੀ ਸੌਖਾ ਮੈਂ ਵੀ ਕਰਦਾ tɾy
Very much high-Fi touch ਕਰਦੀ sky
ਤੈਨੂੰ ਪੱਟਣਾ ਨਹੀ ਸੌਖਾ ਮੈਂ ਵੀ ਕਰਦਾ tɾy
Jackie Chain ਵਾਂਗੂ ਟੱਪਾ ਮੈ ਵੀ ਕਂਡਹੁ ਚਾਰ ਕੇ

ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click
ਫੋਟੋ ਖਿਚਵਾਉਣੀ ਤੇਰੇ ਨਲ ਖੜ ਕੇ
ਨੀ ਮੈ Click Click
Đăng nhập hoặc đăng ký để bình luận

ĐỌC TIẾP