ਹਾਲਤ ਵੇਖ ਹਲਾਤਾਂ ਤੇ ਤਰਸ ਔਂਦਾ
ਤੇ ਟੁਟ ਗਏ ਸਬਰਂ ਦੇ ਹਦ ਬੰਨੇ
ਓ ਬਾਬੇ ਨਾਨਕ ਦੀ ਧਰਤੀ ਦੇ ਵਾਰਸਾ ਨੂ
ਏ ਕੀ ਹੋ ਗਯਾ ਅਕਲ ਦੇ ਹੋਏ ਅੰਨ੍ਹੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਨਸ਼ੇਯਾ ਵਿਚ ਡੁਬ ਗਯੀ ਜਵਾਨੀ
ਘੁਟ ਧੁਏਂ ਦੇ ਭਰ ਭਰ ਕੇ
ਪਿੰਡਾਂ ਤੀਕ ਸਮੈਕਾਂ ਪੌਂਚੀਆਂ
ਚੌਧਰੀਆਂ ਦੇ ਹੀ ਕਰਕੇ
ਹੋ ਨਸ਼ੇਯਾ ਵਿਚ ਡੁਬ ਗਯੀ ਜਵਾਨੀ
ਘੁਟ ਧੁਏਂ ਦੇ ਭਰ ਭਰ ਕੇ
ਪਿੰਡਾਂ ਤੀਕ ਸਮੈਕਾਂ ਪੌਂਚੀਆਂ
ਚੌਧਰੀਆਂ ਦੇ ਹੀ ਕਰਕੇ
ਜਿਨਾ ਦਿਯਾ ਉਚੇਯਾ ਨਾਲ ਗਲ ਬਾਤਾਂ
ਓਹ੍ਨਾ ਦੇ ਕਿ ਦਿਨ ਤੇ ਕਿ ਰਾਤਾਂ
ਕਿ ਮੂਲ ਦੀ ਲੇ ਲ ਮੌਤ ਜਾਵਕਾ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਸਮੇ ਦੀਆ ਸਰਕਾਰਾ ਸਾਡਾ
ਸਬ ਕੁਜ ਦਾਅ ਤੇ ਲਾ ਦਿਤਾ
ਬਾਕੀ ਜਿਨਾ ਗੰਦ ਪੌਣਾ ਸੀ
ਗੌਣ ਵਲੇਯਾ ਪਾ ਦਿਤਾ
ਹੋ ਸਮੇ ਦੀਆ ਸਰਕਾਰਾ ਸਾਡਾ
ਸਬ ਕੁਜ ਦਾਅ ਤੇ ਲਾ ਦਿਤਾ
ਬਾਕੀ ਜਿਨਾ ਗੰਦ ਪੌਣਾ ਸੀ
ਗੌਣ ਵਲੇਯਾ ਪਾ ਦਿਤਾ
ਪਤਾ ਨਈ ਗੌਣ ਵਾਲੇ ਕੇ ਗੁੰਡੇ
ਹੋ ਰਫਲਾਂ ਫਡ ਫਡ ਛੋਡੇ ਹੁੰਦੇ
ਇਹਨਾਂ ਨੂ ਵੇਖ ਵਿਗਡ਼ ਗਏ ਮੁੰਡੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਖੁਮਬਾ ਵਾਂਗੂ ਥਾਂ ਥਾਂ ਡੇਰੇ
ਬਾਬੇਯਾ ਦੇ ਹੁਣ ਉੱਗ ਗਏ ਨੇ
ਲੋਕਾ ਨੂ ਸਮਝੋਂਣ ਵਾਲੇ ਖੁਦ
ਅੰਧਵਿਸ਼ਵਾਸ ਵਿਚ ਖੁਬ ਗਏ ਨੇ
ਹੋ ਖੁਮਬਾ ਵਾਂਗੂ ਥਾਂ ਥਾਂ ਡੇਰੇ
ਬਾਬੇਯਾ ਦੇ ਹੁਣ ਉੱਗ ਗਏ ਨੇ
ਲੋਕਾ ਨੂ ਸਮਝੋਂਣ ਵਾਲੇ ਖੁਦ
ਅੰਧਵਿਸ਼ਵਾਸ ਵਿਚ ਖੁਬ ਗਏ ਨੇ
ਖਾ ਪੀ ਕੇ ਸਾਰਾ ਦਿਨ ਵਿਹਲੇ
ਹੋ ਮਛਰੇ ਫਿਰਨ ਸਾਧਨ ਦੇ ਚੇਲੇ
ਓ ਕਦ ਦੇ ਫੋਰਨ ਲੋਕਾ ਨੂ ਡੇਲ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਕਮਬੱ ਜਾਂਦੀ ਯੇ ਰੂਹ ਜੱਗੀ ਸਿਆ
ਜਖਮ ਅਜੇ ਤਕ ਭੂਲੇ ਨਾ
ਫਿਰ 84 ਵਰਗੀ ਹਨੇਰੀ
ਰੱਬ ਕਰੇ ਕਦੀ ਚੁੱਲੇ ਨਾ
ਓ ਕਮਬੱ ਜਾਂਦੀ ਯੇ ਰੂਹ ਜੱਗੀ ਸਿਆ
ਜਖਮ ਅਜੇ ਤਕ ਭੂਲੇ ਨਾ
ਫਿਰ 84 ਵਰਗੀ ਹਨੇਰੀ
ਰੱਬ ਕਰੇ ਕਦੀ ਚੁੱਲੇ ਨਾ
ਦੇਖ ਦੇਖ ਕੇ ਸੁੰੀਯਾ ਰਾਹਾ
ਤਦਪਾਂ ਨਾ ਪੁੱਤਰਾ ਬਿਨ ਮਾਵਾ
ਓ ਮੇਰਿਯਾ ਗਈ ਕਾਬੁਲ ਦੁਆਵਾ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ
ਮੈਂ ਕਰਾ ਅਰਦਾਸ ਵਾਹਿਗੁਰੂ ਅੱਗੇ
ਓ ਤੱਤੀ ਵਾਅ ਨਾ ਪੰਜਾਬ ਨੂ ਲੱਗੇ