Post

Post ਮੇਰਾ ਕਰਦੀ check ਨੀ
Scroll ਕਰਾ ਤੇਰਾ ਨਾਮ ਪੜ੍ਹਾਂ ਦਿਲ ਖੁਸ਼ ਮੇਰਾ
Text ਕਰਾ tick check ਕਰਾ ਦਿਲ ਖੁਸ਼ ਮੇਰਾ
Scroll ਕਰਾ ਤੇਰਾ ਨਾਮ ਪੜ੍ਹਾਂ ਦਿਲ ਖੁਸ਼ ਮੇਰਾ
Text ਕਰਾ tick check ਕਰਾ ਦਿਲ ਖੁਸ਼ ਮੇਰਾ
ਲਗਦਾ ਹੈ ਤੂ ਵੀ ਕੁਜ type ਕਰਦੀ
Type ਕਰਦੀ ਥੋਡਾ ਥੋਡਾ ਸੰਗਦੀ
ਹਰ ਵੇਲੇ Blog Refresh ਕਰਦੀ
Fresh ਕਰਦੀ ਮੇਨੂ Tag ਕਰਦੀ
Post ਮੇਰਾ ਕਰਦੀ check ਨੀ
ਮੇਰਾ ਕਰਦੀ check ਨੀ
Post ਮੇਰਾ ਕਰਦੀ check ਨੀ
ਮੇਰਾ ਕਰਦੀ check ਨੀ
Post ਮੇਰਾ ਕਰਦੀ check ਨੀ
ਮੇਰਾ ਕਰਦੀ check ਨੀ
Post ਮੇਰਾ ਕਰਦੀ check ਨੀ
ਮੇਰਾ ਕਰਦੀ check ਨੀ

Snap ਕਰਾ With Chat ਕਰਾ ਦਿਲ ਖੁਸ਼ ਮੇਰਾ
ਦਿਲ ਖੁਸ਼ ਮੇਰਾ
Read ਕਰਾ ਗੱਲਾਂ lead ਕਰਾ ਦਿਲ ਖੁਸ਼ ਮੇਰਾ
Snap ਕਰਾ With Chat ਕਰਾ ਦਿਲ ਖੁਸ਼ ਮੇਰਾ
ਦਿਲ ਖੁਸ਼ ਮੇਰਾ
Read ਕਰਾ ਗੱਲਾਂ lead ਕਰਾ ਦਿਲ ਖੁਸ਼ ਮੇਰਾ
ਸੋਹਣੀਏ ਨੀ ਸੋਹਣੀ ਮੇਨੂ ਆਪਣੇ ਵਲ ਕੀਤਾ ਏ
Check ਕਰ ਲੈ Insta ਮੈਂ ਤਾ follow ਤੂੰ ਵੀ ਕੀਤਾ ਏ
ਲੱਕ ਨਾ ਤੂ ਥੋਡਾ ਥੋਡਾ ਸ੍ਵਰ ਕਰ ਲੈ
ਸ੍ਵਰ ਕਰ ਲ ਥੋਡਾ cover ਕਰ ਲੈ
Worldwide ਗਲ ਮੇਰੇ ਨਾਮ ਕਰ ਲੈ
ਨਾਮ ਕਰ ਲੈ ਬਈ ਨਾਮ ਕਰ ਲੈ
Post ਮੇਰਾ ਕਰਦੀ check ਨੀ
ਮੇਰਾ ਕਰਦੀ check ਨੀ
Post ਮੇਰਾ ਕਰਦੀ check ਨੀ
ਮੇਰਾ ਕਰਦੀ check ਨੀ
Post ਮੇਰਾ ਕਰਦੀ check ਨੀ
ਮੇਰਾ ਕਰਦੀ check ਨੀ
Post ਮੇਰਾ ਕਰਦੀ check ਨੀ
ਮੇਰਾ ਕਰਦੀ check ਨੀ
Đăng nhập hoặc đăng ký để bình luận

ĐỌC TIẾP