ਓਹਨੇ ਘੂਰੀ ਜਿਹੀ ਵੱਟੀ ਕਿਹੰਦੀ ਜੱਟ ਹੋਣਾ ਏ
ਓਹਦੇ ਨਾਲ ਵਾਲੀ ਕਿਹੰਦੀ ਏ ਪੱਟ ਹੋਣਾ ਏ
ਗੁਰਿ ਤੇਰਾ ਗਾਦਰਂ ਨਾਲ ਖਿਹੰਦਾ ਫਿਰਦਾ
ਪੀਂਦਾ ਵੇਲ ਯਾਨਕੇਯਾਨ ਤੋਂ ਕਿਥੋਂ ਟਲਦੇ
ਕਿਥੋਂ ਟਲਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਹੋ ਤੇਰੇ ਨਾਲ ਰਿਹੰਡਿਆ ਨੇ Tommy [A]ਆਲਿਆ
ਮੇਰੇ ਨਾਲ ਫਿਰਦੇ ਨੇ ਜੱਟ top ਦੇ
ਹੋ ਕੱਲਾ ਕੱਲਾ ਪੁੱਤ ਸਰਦਾਰ ਤੱਕ ਲ
ਬਿਨਾ ਪੇਛਾਣ ਵਾਲੀ ਬੰਨ’ਦੇ ਆਂ ਥੋਕ ਥੋਕ ਕੇ
ਵੇਪਨ’ਆਂ ਤੋਂ ਪਿਹਲਾਂ ਰਖਿਯਾ ਨੇ ਹਾਕੀਆਂ
ਕੁੜਤੇ ਤੋਂ ਬਾਹਰ ਓੰਦਿਆ ਨੇ ਛਾਤੀਆਂ
ਜਿਥੇ ਅੜ ਜਾਈਏ 2-2 ਕਿੱਲੇ ਰਾਹਾਂ ਮੱਲਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ…
The Boss!
ਤੇਰੇ, ਤੇ ਤੇ… ਤੇਰੇ ਕੋਲ security ਆ ਤੇਰੇ dad ਦੀ
ਸਾਡੇ ਪਿਛਹੇ Thar ਆ ਓਂ 60 ਬਲੀਏ
ਕਰ ਲਾਏ create ਆਪੇ gap ਨਖਰੋ
ਮਾੜਾ ਹੁੰਦਾ ਜੱਟਾਂ ਦਾ ਕਤ ਬਲੀਏ
ਸਾਡੇ ਆਲੇ ਬਣਕੇ ਬ੍ਰਾਂਡ ਫਿਰਦੇ
Zara ਵਾਲੇ ਮੰਗ੍ਦੇ ਆ ਫੋਟੋ ਚਿਰ ਦੇ
ਸੰਧੂ ਸੰਧੂ ਕਰਦੇ ਜਵਾਕ ਕਲ ਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਹੋ ਪਿੰਡੋ ਆਇਆ , ਪਿੰਡਾਂ ਵਾਲੀਆ ਨਾਲ ਯਾਰਿਆ
ਜਿਹਦੇ ਕਰਦੇ ਨੇ ਅੜੀਆ ਓ ਅੱਗੇ ਤੋੜਦੇ
ਹੋ ਤੇਰੀ ਔਦੀ ਵਿਚ ਮੈਂ ਡ੍ਰੇਕ ਸੁਨੇਯਾ
ਪਿੰਡ ਵੱਜਦੇ ਨੇ ਗਾਨੇ ਪਰਕਾਸ਼ ਕੌਰ ਦੇ
Trending ਆ ਚ ਰਿਹੰਦਾ ਹੁਣ ਮੁੰਡਾ ਦੱਸਦੇ
ਰਖਿਯਾ ਨੇ ਮੁੱਛਾਂ ਲੋਕਿ ਗੁੰਡਾ ਦੱਸਦੇ
ਸੇਹਰਿਆ ਨਾਲ ਕਿਤੋਂ ਆ ਵਿਚਾਰ ਰਲਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਹੋ ਪਰਾਂ ਪਰਾਂ ਹੋਕੇ ਸਾਥੋਂ ਰਿਹ ਮਿੱਠੀਏ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ
ਤੇਰੇ ਸ਼ਿਅਰ ਮਿਤਰਾਂ ਦੇ ਗੋਤ ਚਲਦੇ