ਹੋ ਪਾਵੇ ਸਿਲਕ ਦੇ ਸੂਟ ਗੁਜਰਾਤ ਦੇ
ਨੀ ਤੇਰੇ ਔਂਦੇ ਆ ਕਲਿੱਪ ਬੰਗਾਲ ਤੋਂ
ਓ ਜਿਹੜਾ ਉਂਗਲੀ ਨਾਲ ਬੰਨੀ ਫਿਰੇ ਪਤਲੋ
ਨੀ ਬੜੀ ਹੁੰਦੀ ਆ ਨੀ ਵਾਸ਼ਨਾ ਰੁਮਾਲ ਚੋ
ਹੋ ਨੀ ਤੂੰ ਹਾਂ ਕਿੱਤੀ ਕਰਤੀ ਮੈਂ ਪਾਰਟੀ
8 ਬੋਤਲਾਂ 11 ਲਗੇ ਖਾਰੇ
ਓ ਮੁੰਡਾ ਕਾਲੀਆਂ ਅੱਖਾਂ ਦਾ ਸੀਸ਼ਾ ਵੇਖ ਕੇ
ਪਗ ਬੰਨ ਦਾ ਏ ਗੁਲਾਬੀ ਮੁਟਿਆਰੇ
ਮੁੰਡਾ ਕਾਲੀਆਂ ਅੱਖਾਂ ਦਾ ਸੀਸ਼ਾ ਵੇਖ ਕੇ
ਪਗ ਬੰਨ ਦਾ ਏ ਗੁਲਾਬੀ ਮੁਟਿਆਰੇ
The Boss
ਓ ਮੇਰੇ ਗੱਲ ਵਿਚ ਕੈਂਠਾ ਪਾਇਆ ਫੱਬਦਾ
ਓ ਤੇਰੇ ਕੰਨਾ ਵਿਚ ਜੱਚਦੇ stud ਨੀ
ਜਦੋਂ ਤੁਰੇਂਗੀ ਮੋਢੇ ਦੇ ਨਾਲ ਮੋੜਾ ਜੋੜਕੇ
ਓ ਸੱਚੀ ਬੰਬੇ ਤੱਕ ਅੱਗ ਜਾਣੀ ਲਗ ਨੀ
ਓ ਮੇਰੇ ਗੱਲ ਵਿਚ ਕੈਂਠਾ ਪਾਇਆ ਫੱਬਦਾ
ਓ ਤੇਰੇ ਕੰਨਾ ਵਿਚ ਜੱਚਦੇ stud ਨੀ
ਜਦੋਂ ਤੁਰੇਂਗੀ ਮੋਢੇ ਦੇ ਨਾਲ ਮੋੜਾ ਜੋੜਕੇ
ਓ ਸੱਚੀ ਬੰਬੇ ਤੱਕ ਅੱਗ ਜਾਣੀ ਲਗ ਨੀ
ਓ ਇੱਦਾਂ Hatera ਦੇ ਸੀਨੇ ਨੂੰ ਬਾਲ ਕੇ
ਜੱਸੀ ਲੈਂਦਾ ਬਿੱਲੋ ਪੁਰ ਨੀ ਨਜਾਰੇ
ਓ ਮੁੰਡਾ ਕਾਲੀਆਂ ਅੱਖਾਂ ਦਾ ਸੀਸ਼ਾ ਵੇਖ ਕੇ
ਪਗ ਬੰਨ ਦਾ ਏ ਗੁਲਾਬੀ ਮੁਟਿਆਰੇ
ਮੁੰਡਾ ਕਾਲੀਆਂ ਅੱਖਾਂ ਦਾ ਸੀਸ਼ਾ ਵੇਖ ਕੇ
ਪਗ ਬੰਨ ਦਾ ਏ ਗੁਲਾਬੀ ਮੁਟਿਆਰੇ
ਹੋ ਮੇਰੇ ਸ਼ੋੰਕ ਸਾਰੇ ਦੁਨੀਆ ਤੋਂ ਵਖਰੇ
ਨੀ ਤੇਰਾ ਨਖਰਾ ਬਨਾਰਸ ਦਾ ਠੱਗ ਨੀ
ਜਿੰਨਾ ਸ਼ਾਹਜਹਾਂ ਨੇ ਕਿੱਤਾ ਮੁਮਤਾਜ ਨੂੰ
ਪਿਆਰ ਉਸਤੋਂ ਵੀ ਕਰਦਾ ਮੈਂ ਵੱਧ ਨੀ
ਹੋ ਮੇਰੇ ਸ਼ੋੰਕ ਸਾਰੇ ਦੁਨੀਆ ਤੋਂ ਵਖਰੇ
ਨੀ ਤੇਰਾ ਨਖਰਾ ਬਨਾਰਸ ਦਾ ਠੱਗ ਨੀ
ਜਿੰਨਾ ਸ਼ਾਹਜਹਾਂ ਨੇ ਕਿੱਤਾ ਮੁਮਤਾਜ ਨੂੰ
ਪਿਆਰ ਉਸਤੋਂ ਵੀ ਕਰਦਾ ਮੈਂ ਵੱਧ ਨੀ
ਮੇਰੇ ਕੋਟ ਪੇਂਟ ਬਣਦੇ ਆ ਆਪੋਰ ਤੋਂ
ਤੇਰੇ ਬਿਕਾਨੇਰੋ ਬਣਦੇ ਸ਼ਰਾਰੇ
ਓ ਮੁੰਡਾ ਕਾਲੀਆਂ ਅੱਖਾਂ ਦਾ ਸੀਸ਼ਾ ਵੇਖ ਕੇ
ਪਗ ਬੰਨ ਦਾ ਏ ਗੁਲਾਬੀ ਮੁਟਿਆਰੇ
ਮੁੰਡਾ ਕਾਲੀਆਂ ਅੱਖਾਂ ਦਾ ਸੀਸ਼ਾ ਵੇਖ ਕੇ
ਪਗ ਬੰਨ ਦਾ ਏ ਗੁਲਾਬੀ ਮੁਟਿਆਰੇ
ਹੋ ਰਿਹੰਦਾ ਹੱਥਾਂ ਵਿੱਚ ਬੈਗ Burberry ਦਾ
ਓ ਤੇਰੀ outfit ਕਰਦੀ ਆ hang ਨੀ
ਮੇਰੀ ਮੁੱਛ ਦਾ craze ਚੰਡੀਗੜ੍ਹ ਚ
ਓ ਫਿਰੇ ਗੱਬਰੂ ਕਰੌਂਦਾ bang bang ਨੀ
ਹੋ ਰਿਹੰਦਾ ਹੱਥਾਂ ਵਿੱਚ ਬੈਗ Burberry ਦਾ
ਓ ਤੇਰੀ outfit ਕਰਦੀ ਆ hang ਨੀ
ਮੇਰੀ ਮੁੱਛ ਦਾ craze ਚੰਡੀਗੜ੍ਹ ਚ
ਓ ਫਿਰੇ ਗੱਬਰੂ ਕਰੌਂਦਾ bang bang ਨੀ
ਓ ਸੰਧੂ ਗਾਉਂਦਾ ਏ ਰਾਕਨੇ ਹਿੱਕ ਠੋਕ ਕੇ
ਪਕਾ ਜਿਤੁਗਾ ਗ੍ਰਾਮੀ ਮੁਟਿਆਰੇ
ਓ ਮੁੰਡਾ ਕਾਲੀਆਂ ਅੱਖਾਂ ਦਾ ਸੀਸ਼ਾ ਵੇਖ ਕੇ
ਪਗ ਬੰਨ ਦਾ ਏ ਗੁਲਾਬੀ ਮੁਟਿਆਰੇ
ਮੁੰਡਾ ਕਾਲੀਆਂ ਅੱਖਾਂ ਦਾ ਸੀਸ਼ਾ ਵੇਖ ਕੇ
ਪਗ ਬੰਨ ਦਾ ਏ ਗੁਲਾਬੀ ਮੁਟਿਆਰੇ