ਕਾਹਤੋਂ ਰੱਖਿਆ ਮੋਬਾਇਲ ਜੇ ਚਲਾਉਣਾ ਹੀ ਨਹੀਂ ਤੂੰ
ਲਿਆ ਨੰਬਰ ਕਿਉ ਸੀ ਜੇ ਮਿਲਾਉਣਾ ਹੀ ਨਹੀ ਤੂੰ
ਲਿਆ ਨੰਬਰ ਕਿਉ ਸੀ ਜੇ ਮਿਲਾਉਣਾ ਹੀ ਨਹੀ ਤੂੰ
ਗੁੱਸਾ ਕਰ ਜੀ ਨਾ ਅਸੀ ਤਾ ਸਲਾਹ ਦਿੰਨੇ ਆ ਨੀ
ਨੀ ਗੱਲ ਕਰ ਲਿਆ ਕਰ ਪੈਸੇ ਅਸੀ ਤੇਰੇ ਫੋਨ ਚ ਪਵਾ ਦਿਨੇ ਆ
ਨੀ ਗੱਲ ਕਰ ਲਿਆ ਕਰ ਤੇਰਾ ਫੋਨ ɾeacharge ਕਰਾ ਦਿਨੇ ਆ
ਨੀ call [Em]ਕਰ ਲਿਆ ਕਰ
ਇੱਥੇ ਕੁੜੀਆਂ ਦੇ ਨਾਲ ਘਰੇ ਭਾਬੀ ਹੁੰਦੀ ਕੋਲ
ਵੇ ਮੈਂ ਕਿਹੜੇ ਵੇਲੇ ਨੰਬਰ ਮਿਲਾਵਾ ਤੂੰ ਹੀ ਬੋਲ
ਵੇ ਮੈਂ ਕਿਹੜੇ ਵੇਲੇ ਨੰਬਰ ਮਿਲਾਵਾ ਤੂੰ ਹੀ ਬੋਲ
ਗੱਲ ਪਰਦੇ ਚ ਰੱਖਣੀ ਜਰੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਅਲੜਾ ਦੀ ਇਹੀ ਮਜਬੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਸਾਡੀ ਅਲੜਾ ਦੀ ਇਹੀ ਮਜਬੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਜਿੰਨਾ ਚਿਰ ਤੇਰੇ ਬੋਲ ਮੇਰੇ ਕੰਨਾਂ ਚ ਨਾ ਪੈਣ
ਨੀ ਮੈਂ ਤੜਫਾ ਰਕਾਨੇ ਮੇਰੇ ਹੌਲ ਪੈਂਦੇ ਰਹਿਣ
ਨੀ ਮੈਂ ਤੜਫਾ ਰਕਾਨੇ ਮੇਰੇ ਹੌਲ ਪੈਂਦੇ ਰਹਿਣ
ਜੇ ਤੂੰ ਕਹੇ ਸੀਨਾ ਚੀਰ ਕੇ ਵਿਖਾ ਦਿੰਨੇ ਆ
ਨੀ ਗੱਲ ਕਰ ਲਿਆ ਕਰ ਪੈਸੇ ਅਸੀ ਤੇਰੇ ਫੋਨ ਚ ਪਵਾ ਦਿਨੇ ਆ
ਨੀ ਗੱਲ ਕਰ ਲਿਆ ਕਰ ਤੇਰਾ ਫੋਨ ɾeacharge ਕਰਾ ਦਿਨੇ ਆ
ਨੀ call [Em]ਕਰ ਲਿਆ ਕਰ
ਦਿਲ ਮੇਰਾ ਵੀ ਤਾ ਕਰੇ ਮਿੱਠੀ ਮਿੱਠੀ ਬਾਤ
ਦਿਲ ਮੇਰਾ ਵੀ ਤਾ ਕਰੇ ਮਿੱਠੀ ਮਿੱਠੀ ਬਾਤ
ਤੇਰੇ ਨਾਲ ਦਿਲਦਾਰਾ ਕਰੀ ਜਾਵਾ ਦਿਨ ਰਾਤ
ਤੇਰੇ ਨਾਲ ਦਿਲਦਾਰਾ ਕਰੀ ਜਾਵਾ ਦਿਨ ਰਾਤ
ਮੈਂ ਵੀ ਮੰਨਦੀ ਆ ਸਹਿਣੀ ਔਖੀ ਦੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਅਲੜਾ ਦੀ ਇਹੀ ਮਜਬੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਹਾਏ ਅਲੜਾ ਦੀ ਇਹੀ ਮਜਬੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਐਵੇ ਜੱਕਦੀ ਰਹੀ ਨਾ ਗੱਲ ਸੱਚੀ ਦੱਸ ਮੈਨੂੰ
ਘਰੋਂ ਖਰਚਾ ਵਗੈਰਾ ਲੈਣਾ ਔਖਾ ਤਾ ਨੀ ਤੈਨੂੰ
ਘਰੋਂ ਖਰਚਾ ਵਗੈਰਾ ਲੈਣਾ ਔਖਾ ਤਾ ਨੀ ਤੈਨੂੰ
ਅਸੀ ਏਹ ਵੀ ਸਾਰੇ ਢੰਗ ਸਮਝਾ ਦਿੰਨੇ ਆ ਨੀ
ਗੱਲ ਕਰ ਲਿਆ ਕਰ ਪੈਸੇ ਅਸੀ ਤੇਰੇ ਫੋਨ ਚ ਪਵਾ ਦਿਨੇ ਆ
ਨੀ ਗੱਲ ਕਰ ਲਿਆ ਕਰ ਤੇਰਾ ਫੋਨ ɾecharge ਕਰਾ ਦਿਨੇ ਆ
ਨੀ call [Em]ਕਰ ਲਿਆ ਕਰ
ਘਾਟਾ ਪੈਸਿਆਂ ਦਾ ਹੈਨੀ ਮੇਰੇ ਮਾਪਿਆਂ ਦੇ ਘਰ
ਘਾਟਾ ਪੈਸਿਆਂ ਦਾ ਹੈਨੀ ਮੇਰੇ ਮਾਪਿਆਂ ਦੇ ਘਰ
ਵੇ ਤੂੰ ਸੇਮੇ ਤਲਵੰਡੀ ਵਾਲੇ ਟਿੱਚਰਾਂ ਨਾ ਕਰ
ਵੇ ਤੂੰ ਸੇਮੇ ਤਲਵੰਡੀ ਵਾਲੇ ਟਿੱਚਰਾਂ ਨਾ ਕਰ
ਕਰਾ ਜਿਹੜੀ ਵੀ demand [Bm]ਮੇਰੀ ਪੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਅਲੜਾ ਦੀ ਇਹੀ ਮਜਬੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਪੈਸੇ ਅਸੀ ਤੇਰੇ ਫੋਨ ਚ ਪਵਾ ਦਿਨੇ ਆ ਨੀ ਗੱਲ ਕਰ ਲਿਆ
ਹਾਏ ਅਲੜਾ ਦੀ ਇਹੀ ਮਜਬੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ
ਪੈਸੇ ਅਸੀ ਤੇਰੇ ਫੋਨ ਚ ਪਵਾ ਦਿਨੇ ਆ ਨੀ ਗੱਲ ਕਰ ਲਿਆ
ਕੁੜੀਆਂ ਦੀ ਇਹੀ ਮਜਬੂਰੀ ਹੁੰਦੀ ਆ
ਵੇ ਤੂੰ ਵੀ ਸਮਝਿਆ ਕਰ