Phone

ਨਿਤ ਨਵੇਂ ਸੂਟ ਨੀ ਤੂੰ ਪਾਉਣ ਲੱਗ ਪਈ
ਸਨੈਪ ਚੈਟ ਤੇ ਬੜਾ ਆਉਣ ਲੱਗ ਪਈ
ਅੱਜ ਕੱਲ video ਬਣਾਉਣ ਲੱਗ ਪਈ
ਵਿਚ ਮੇਰੇ ਗਾਣੇ ਨੀ ਗਾਉਣ ਲੱਗ ਪਈ

All other things that I think When I look at you [A7baby
All other feelings I can't show Without going crazy

ਸਹੇਲੀਆਂ ਦੇ ਨਾਲ ਖਿੱਚ ਦੀ ਏ picture ਆਂ
ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
ਮਿੱਤਰਾਂ ਕਵਾਰੀਆਂ ਨੂੰ ਪਾਵੇਂ ਫਿਕਰਾਂ
ਪਾਈ selfie ਨੇ ਪਾਏ ਨੇ ਪਵਾੜੇ

ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈ ਨੀ
ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ

ਹਾਂ

ਚਾਰ ਪੰਜ ਮੂੰਡੇ ਤੈਨੂੰ chase ਕਰਦੇ
ਬਾਕੀ ਤੇਰੇ ਉੱਤੇ time waste ਕਰਦੇ
Line ਉੱਤੇ ਤੇਰਾ ਹਾਏ ਨੀ ਰੋਲਾ ਪੈ ਗਿਆ
ਤਾਇਓ ਤੇਰਾ ਯਾਰ ਸਿੰਘ ਤੈਨੂੰ ਕਹਿ ਗਿਆ

All other things that I think When I look at you [A7baby
All other feelings I can't show Without going crazy

ਸਹੇਲੀਆਂ ਦੇ ਨਾਲ ਖਿੱਚ ਦੀ ਏ picture ਆਂ
ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
ਮਿੱਤਰਾਂ ਕਵਾਰੀਆਂ ਨੂੰ ਪਾਵੇਂ ਫਿਕਰਾਂ
ਪਾਈ selfie ਨੇ ਪਾਏ ਨੇ ਪਵਾੜੇ

ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈ ਨੀ
ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ

Club ਦੇ ਵਿਚ pictures, pictures
ਜਦੋਂ ਮੈ ਪੀਵਾ liquor
ਮੈਨੂੰ ਹੋਰ ਵੀ ਪਸੰਦ ਤੂੰ
You are the one that I want to
All other things that I think When I look at you [A7baby
All other feelings I can't show Without going crazy

ਸਹੇਲੀਆਂ ਦੇ ਨਾਲ ਖਿੱਚਦੀ ਏ picture ਆਂ
ਮੁੰਡਿਆਂ ਨੂੰ ਐਵੇਂ ਕਰਦੀ ਏ ਟੀਚਰਾਂ
ਮਿੱਤਰਾਂ ਕਵਾਰਿਆਂ ਨੂੰ ਪਾਵੇਂ ਫਿਕਰਾਂ
ਪਾਈ selfie ਨੇ ਪਾਏ ਨੇ ਪਵਾੜੇ

ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ
ਵੈੱਲੀਆਂ ਦੇ ਵਿਚ ਹਾਏ ਨੀ ਖੜਕ ਪਈਨੀ
ਤੇਰੇ ਉੱਤੇ ਹਾਏ ਮਰਦੇ ਨੇ ਸਾਰੇ
ਯਾਰ ਮੇਰਾ ਫੋਨ ਮੈਥੋਂ ਮੰਗਦੇ
ਫੋਟੋ ਤੇਰੀ ਵੇਖਣ ਦੇ ਮਾਰੇ

ਨਾ ਨਾ ਨਾ ਨਾ ਆਂ ਆਂ
Đăng nhập hoặc đăng ký để bình luận

ĐỌC TIẾP