Cyclone

UpsideDown

ਨਵੀਂ-ਨਵੀਂ ਆਈ ਲਗਦੀ ਐ
ਪਹਿਲੀ ਤੱਕਣੀ ਦੇ ਵਿੱਚ ਕਰ ਗਈ ਧਮਾਲ
ਸੋਹਣੀ ਤੂੰ ਲਗਦੀ ਐ
ਰੰਗ ਬਦਾਮੀ, ਹੁਸਨ ਕਮਾਲ
ਨਵੀਂ-ਨਵੀਂ ਆਈ ਲਗਦੀ ਐ
ਪਹਿਲੀ ਤੱਕਣੀ ਦੇ ਵਿੱਚ ਕਰ ਗਈ ਧਮਾਲ
ਸੋਹਣੀ ਤੂੰ ਲਗਦੀ ਐ
ਰੰਗ ਬਦਾਮੀ, ਹੁਸਨ ਕਮਾਲ
ਤੇਰੇ ਛੱਲੇ ਜਿੰਨਾ ਲੱਕ ਨੀ
ਜਾਮ ਕਰਾ ਗਈ ਐ town
ਮੁੰਡੇ "Cyclone" ਕਹਿੰਦੇ ਤੈਨੂੰ, ਸੋਹਣੀਏ
ਚੱਕਰਾਂ 'ਚ ਪਾਵੇ ਜਿੱਥੋਂ ਲੰਘਦੀ

ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ
ਲੁੱਟ-ਪੁੱਟ ਗਈ ਤੂੰ ਮੇਰਾ town ਨੀ
ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ (ਲੁੱਟ-ਪੁੱਟ ਗਈ ਤੂੰ ਮੇਰਾ town ਨੀ)

ਮੈਂ ਤੇਰੇ ਉਤੇ ਮਰ ਗਿਆ ਨੀ, ਮੇਰੇ ਦਿਲ ਦੀ ਤੂੰ ਚੋਰ
ਤੇਰੀ ਟੌਰ ਵੇਖਣੇ ਨੂੰ ਆਇਆ ਮੈਂ ਗੱਡੀ ਮੋੜ
ਮੈਂ ਤੇਰੇ ਉਤੇ ਮਰ ਗਿਆ ਨੀ, ਮੇਰੇ ਦਿਲ ਦੀ ਤੂੰ ਚੋਰ
ਤੇਰੀ ਟੌਰ ਵੇਖਣੇ ਨੂੰ ਆਇਆ ਮੈਂ ਗੱਡੀ ਮੋੜ
ਤੇਰੀ dress ਕਿੰਨੀ ਸੋਹਣੀ ਲਗਦੀ
ਤੇਰੀ ਅਦਾ ਮੈਨੂੰ crazy ਕਰਦੀ, whoa
ਤੇਰੇ ਪੈਰਾਂ ਦੀਆਂ ਝਾਂਝਰਾਂ, ਗੋਰੀਏ
ਗਲ਼ੀ 'ਚ ਮਚਾਵੇ ਸ਼ੋਰ
ਮੁੰਡੇ "Cyclone" ਕਹਿੰਦੇ ਤੈਨੂੰ, ਸੋਹਣੀਏ
ਚੱਕਰਾਂ 'ਚ ਪਾਵੇ ਜਿੱਥੋਂ ਲੰਘਦੀ

ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ
ਲੁੱਟ-ਪੁੱਟ ਗਈ ਤੂੰ ਮੇਰਾ town ਨੀ
ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ
ਲੁੱਟ-ਪੁੱਟ ਗਈ ਤੂੰ ਮੇਰਾ town ਨੀ

ਆਏ left, ਕਦੇ ɾight
ਤੇਰੇ ਲੱਕ ਵਾਲਾ ਠੁਮਕਾ ਕਲੋਲਾਂ ਕਰਦਾ
ਸਾਂਭ ਕੇ ਰੱਖ ਨੀ ਜਵਾਨੀ, ਮੁਟਿਆਰੇ
Outfit ਤੇਰਾ slip ਕਰਦਾ
ਤੂੰ ਬਾਰਿਸ਼ ਬੱਦਲਾਂ 'ਚੋਂ ਬਰਸਾ ਗਈ
ਕੋਲੋਂ ਦੀ ਲੰਘ ਕੇ ਨੀ ਸ਼ਰਮਾ ਗਈ, whoa
ਤੇਰੇ ਪੈਰਾਂ ਦੀਆਂ ਝਾਂਝਰਾਂ, ਗੋਰੀਏ
ਗਲ਼ੀ 'ਚ ਮਚਾਵੇ ਸ਼ੋਰ
ਮੁੰਡੇ "Cyclone" ਕਹਿੰਦੇ ਤੈਨੂੰ, ਸੋਹਣੀਏ
ਚੱਕਰਾਂ 'ਚ ਪਾਵੇ ਜਿੱਥੋਂ ਲੰਘਦੀ

ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ
ਲੁੱਟ-ਪੁੱਟ ਗਈ ਤੂੰ ਮੇਰਾ town ਨੀ
ਮਾਰ ਸੁੱਟ ਗਈ ਤੂੰ ਸਾਨੂੰ, ਮਰਜਾਣੀਏ
ਲੁੱਟ-ਪੁੱਟ ਗਈ ਤੂੰ ਮੇਰਾ town ਨੀ
Đăng nhập hoặc đăng ký để bình luận

ĐỌC TIẾP