ਪਿਹਲੀ ਵਾਰੀ ਦਿਲ ਲੁਟਿਆ ਗਿਆ
ਤਾਈਓਂ ਤੱਕਾਂ ਤੈਨੂ ਜਾਂ ਜਾਣਕੇ
ਨੀ ਮੈਂ ਦੁਜਿਆ ਨੂ ਭੁੱਲ਼ੇਯਾ ਪੇਯਾ
ਤੁਵੀ ਮਿਲੇ ਮੈਨੂ ਆਂ ਆਂ ਕੇ
ਤੂ ਮੇਰੇ ਨਾਲ ਆ ਹੁਣ ਕਰੀ ਨਾ ਤੂ ਨਾਹ ਬਲੀਏ,
ਦੇਖੀ ਤੇਰੀ ਏ ਅਦਾ ਐਂਵੇ ਛਡੇਯਾ ਨੀ ਛਾ ਬਲੀਏ
ਇਸ਼ਾਰੇਆ ਦੇ ਨਾਲ ਨੀ ਬੁਲੌਂਦੀ ਮੈਨੂ ਤੂ
ਨਖਰੇ ਆ ਨਾਲ ਪੀਸ਼ੇ ਲੌਂਦੀ ਮੈਨੂ ਤੂ
ਦਸ ਕਿਤੋਂ ਸਿਖ੍ਦੀ ਤੂ ਬਿੱਲੋ ਅਖਾਂ ਨਾਲ ਮੁੰਡੇ ਤੂ ਨਚਾਵੇ
ਮੂਹੋਂ ਕਝ ਵੀ ਨਾ ਬੋਲਦੀ ਤੂ
ਬਸ ਅਖਾਂ ਨਾਲ ਗੋਲਿਆ ਚਲਾਵੇ
You know you [A7got [Fm7]it all,
ਅਖਾਂ ਨਾਲ ਮੁੰਡੇ ਤੂ ਨਚਾਵੇ
You know you [A7got [Fm7]it all,
ਅਖਾਂ ਨਾਲ ਗੋਲਿਆ
ਨੀ ਤੂ ਅਖਾਂ ਨਾਲ ਕਰਦੀ ਸ਼ਿਕਾਰ
ਅਸੀ ਅੱਖ ਦਾ ਨਿਸ਼ਾਨਾ ਬਣ ਗਏ
ਤੇਰਾ ਕੀਹਦੇ ਉੱਤੇ ਹੋਣਾ ਸੀਗਾ ਵਾਰ
ਐਂਵੇ ਯਾਰ ਤਾਂ ਬਹਾਨਾ ਬਣ ਗਏ
The way you [A7lookin' at me
ਕਰਦੀ ਤੂ ਮੇਰਾ ਬੁਰਾ ਹਾਲ
The way you [A7lookin' at me
ਹੋਵਾਂ ਕੋਯੀ ਖੁੱਲੀ ਮੈਂ ਕਿਤਾਬ
ਇਸ਼ਾਰੇਯਾ ਦੇ ਨਾਲ ਨੀ ਬਲੋਂਦੀ ਮੈਨੂ ਤੂ
ਨਖਰੇ ਯਾ ਨਾਲ ਪੀਸ਼ੇ ਲੌਂਦੀ ਮੈਨੂ ਤੂ,
ਬਲੌਂਦੀ ਮੈਨੂ ਤੂ
ਦੱਸ ਕਿਤੋ ਸਿਖ੍ਦੀ ਤੂ ਬਿਲੋ ਅਖਾਂ ਨਾਲ ਮੁੰਡੇ ਤੂ ਨਚਾਵੇ
ਮੂਹੋਂ ਕਝ ਵੀ ਨਾ ਬੋਲਦੀ ਤੂ
ਬਸ ਅਖਾਂ ਨਾਲ ਗੋਲਿਆ ਚਲਾਵੇ
You know you [A7got [Fm7]it all,
ਅਖਾਂ ਨਾਲ ਮੁੰਡੇ ਤੂ ਨਚਾਵੇ
You know you [A7got [Fm7]it all,
ਅਖਾਂ ਨਾਲ ਗੋਲਿਆ
I'm out of contɾol
ਜਦੋਂ ਦਿਆ ਤੇਰੇ ਨਾਲ ਅਖਾਂ ਲਾਇਆ
I'm out of contɾol
ਚਾਰੇ ਪਾਸੇ ਹੁਣ ਪੈਣ ਦੁਹਾਈਆਂ
ਦਿਲ ਲੇਯਾ ਬਿਲੋ ਖੋਹ
ਤਾਯੋਨ ਮੈਨੂ ਨਖਰੇ ਦਾਖਾਵੇਈਂ ਕ੍ਯੋਂ
ਉੱਤੋਂ ਕਰਦੀ ਆਏ "ਨੋ"
ਪਰ ਵਿਚੋਂ ਮੈਨੂ ਚਾਹਵੇ ਤੂ.
ਦਸ ਕਿਤੋਂ ਸਿਖ੍ਦੀ ਤੂ ਬਿੱਲੋ ਅਖਾਂ ਨਾਲ ਮੁੰਡੇ ਤੂ ਨਚਾਵੇ
ਮੂਹੋਂ ਕਝ ਵੀ ਨਾ ਬੋਲਦੀ ਤੂ
ਬਸ ਅਖਾਂ ਨਾਲ ਗੋਲਿਆ ਚਲਾਵੇ
You know you [A7got [Fm7]it all,
ਅਖਾਂ ਨਾਲ ਮੁੰਡੇ ਤੂ ਨਚਾਵੇ
You know you [A7got [Fm7]it all,
ਅਖਾਂ ਨਾਲ ਗੋਲਿਆ
You know you [A7got [Fm7]it all,
You know you [A7got [Fm7]it all