Hundal on the beat yo!
ਵੇ ਲਭਦਾ ਸੀ ਤੈਨੂ ਐਂਟੀ ਧੜਾ ਬੱਲੇਯਾ
ਹਥ ਵਿਚ ਫਡੀ ਸੀ ਗੰਡਾਸੀ ਅਥਰੀ
ਵਾਰਦਾਤ ਲਿਖੀ ਅਜ ਪਹਿਲੇ ਪਹਿਰ ਦੀ
ਕੁੱਟ ਕੁੱਟ ਦੇਖੀ ਮੈਂ ਬਣਾਉਂਦਾ ਬਦਰੀ
ਹਥ ਜੋਡ਼'ਦੀ ਮੈਂ ਵੈਲਪੁਨਾ ਛੱਡ ਦੇ
ਅੱਜ ਦੇਖੀ ਕਿੱਦਾਂ ਵੈਰੀ ਜਿਉਂਦੇ ਗਢ਼ ਤੇ
ਕੰਨੀ ਹਥ ਲਾਏ ਹੋਣੇ ਆਂ
ਓ ਦਾਰੂ ਦੀ smell ਆਵੇ ਗੱਡੀ ਵਿਚੋਂ ਵੇ
ਤੈਨੂ ਸ਼ਕ ਪੇਗ ਸ਼ੇਗ ਲਾਏ ਹੋਣੇ ਆਂ
ਵੇ ਗੁੱਟ ਉੱਤੇ ਬੰਨੀ ਫਿਰਦਾ ਏ ਪੱਟੀਯਾਂ
ਖੋਰੇ ਆਸ਼ਿਕ ਤੇਰੇ ਮੈਂ ਖੱੜਕਾਏ ਹੋਣੇ ਆਂ
ਵੇ Ambulance ਖਡ਼ੀ ਸੀ ਮੈਂ ਦੇਖੀ ਸੱਜਣਾ
ਕਲ ਜਦੋਂ ਲੰਗੀ ਤੇਰੇ ਦਰਾਂ ਮੂਰ ਦੀ
ਵੇ Ambulance ਖਡ਼ੀ ਸੀ ਮੈਂ ਦੇਖੀ ਸੱਜਣਾ
ਕਲ ਜਦੋਂ ਲੰਗੀ ਤੇਰੇ ਦਰਾਂ ਮੂਰ ਦੀ
ਵੱਡੇ ਖੱਬੀ ਖਾਨ PGI ਭੇਜਤੇ
ਮੱਛਰੀ ਮੰਡੀਰ ਸਾਲੀ ਸੀਗੀ ਘੂਰਦੀ
ਹਾਏ ਬਚ ਜਾ ਪੋਲੀਸ ਫਿਰੁ ਲਭਦੀ ਲਭਦੀ
ਖੱਬੀ ਸੀਟ ਤੇ ਬਰੇੱਟਾ 25 ਲਖ ਦੀ
ਤੂ ਦੇਖੀ ਮੁੱਧੇ ਪਾਏ ਹੋਣੇ ਆਂ
ਓ ਦਾਰੂ ਦੀ smell ਆਵੇ ਗੱਡੀ ਵਿਚੋਂ ਵੇ
ਤੈਨੂ ਸ਼ਕ਼ ਪੇਗ ਸ਼ੇਗ ਲਾਏ ਹੋਣੇ ਆਂ
ਵੇ ਗੁੱਟ ਉੱਤੇ ਬੰਨੀ ਫਿਰਦਾ ਏ ਪੱਟੀਯਾਂ
ਖੋਰੇ ਆਸ਼ਿਕ ਤੇਰੇ ਮੈਂ ਖੱੜਕਾਏ ਹੋਣੇ ਆਂ
ਓ ਮਾਰਦੇ ਨੇ ਫੋਕੀ ਜੋ ਦਹਾੜ ਬੱਲੇਯਾ
ਹੋ ਜਾਂਦੇ ਫੁੱਸ ਜਦੋਂ case ਚਲਦੇ
ਵੇ ਮਾਰਦੇ ਨੇ ਫੋਕੀ ਜੋ ਦਹਾੜ ਬੱਲੇਯਾ
ਹੋ ਜਾਂਦੇ ਫੁੱਸ ਜਦੋਂ case ਚਲਦੇ
ਕਚਹਿਰੀਆਂ ਦਾ ਲਗੇ ਪਿੰਡ ਲਖ ਨਾਲ ਨੀ
Judge ਦੇ ਵਕੀਲ ਡਰ੍ਦੇ ਨੀ ਝਲਦੇ
ਹਾਏ ਨੀ area ਪਵਡੂ ਬੋਲੀ ɾude ਨੀ
ਤਾਂ ਵੀ ਅੱਲ੍ਹੁਡਂ ਚ famous dude ਨੀ
ਪਟੋਲੇ ਤਰਸਾਏ ਹੋਏ ਆਂ
ਓ ਦਾਰੂ ਦੀ smell ਆਵੇ ਗੱਡੀ ਵਿਚੋਂ ਵੇ
ਤੈਨੂ ਸ਼ਕ ਪੇਗ ਸ਼ੇਗ ਲਾਏ ਹੋਣੇ ਆਂ
ਵੇ ਗੁੱਟ ਉੱਤੇ ਬੰਨੀ ਫਿਰਦਾ ਏ ਪੱਟੀਯਾਂ
ਖੋਰੇ ਆਸ਼ਿਕ ਤੇਰੇ ਮੈਂ ਖੱੜਕਾਏ ਹੋਣੇ ਆਂ
ਓ ਦਾਰੂ ਦੀ smell ਆਵੇ ਗੱਡੀ ਵਿਚੋਂ ਵੇ
ਤੈਨੂ ਸ਼ਕ ਪੇਗ ਸ਼ੇਗ ਲਾਏ ਹੋਣੇ ਆਂ
ਵੇ ਗੁੱਟ ਉੱਤੇ ਬੰਨੀ ਫਿਰਦਾ ਏ ਪੱਟੀਯਾਂ
ਖੋਰੇ ਆਸ਼ਿਕ ਤੇਰੇ ਮੈਂ ਖੱੜਕਾਏ ਹੋਣੇ ਆਂ
ਤੈਨੂ ਸ਼ਕ ਪੇਗ ਸ਼ੇਗ..