ਬਰੂਆਹ
Deep Jandu
Goldy Goraya
Mood ਸੀਗਾ sad ਹਾਏ ਯਾਰ ਮੈਂ ਬੁਲਾ ਲਏ
ਖੁੱਲ ਗਈਆਂ ਬੋਤਲ਼ਾਂ ਤੇ ਪੇਗ ਵਿਚੋਂ ਲਾ ਲਏ
Mood ਸੀਗਾ sad ਹਾਏ ਯਾਰ ਮੈਂ ਬੁਲਾ ਲਏ
ਖੁੱਲ ਗਈਆਂ ਬੋਤਲ਼ਾਂ ਤੇ ਪੇਗ ਵਿਚੋਂ ਲਾ ਲਏ
ਸੋਫੀ ਪੱਟੇਯਾ ਸੀ ਮੁੰਡਾ ਮਰਜਾਨੀਏ
ਤੁਰ ਚੱਲੀ ਦਾਰੂ ਵਿਚ ਰੋੜ ਕੇ
ਪੈਗ ਲਾਕੇ ਹਾਏ ਨੀ ਪੈਗ ਲਾਕੇ
ਪੈਗ ਲਾਕੇ ਪੌਂਦਾ ਮੁੰਡਾ ਭੰਗੜੇ
ਹਾਏ ਨੀ ਤੇਰੇ ਨਾ ਯਾਰੀ ਤੋੜ ਕੇ
ਪੈਗ ਲਾਕੇ ਪੌਂਦਾ ਮੁੰਡਾ ਭੰਗੜੇ
ਹਾਏ ਨੀ ਤੇਰੇ ਨਾ ਯਾਰੀ ਤੋੜ ਕੇ
ਤੇਰੇ ਪ੍ਯਾਰ ਨੇ ਸੀ ਮਾਰ ਦਿੱਤੀ ਮੱਤ ਨੀ
ਡੂਂਗੀ ਲਾ ਗਯੀ ਏ ਦਿਲ ਉਤੇ ਸੱਟ ਨੀ
ਤੇਰੇ ਪ੍ਯਾਰ ਵਿਚ ਨਿਤ ਰਹੇ ਮਰਦੇ
ਤੂ ਤੇ ਬਦਲੀ ਏ ਬਡੀ ਸ਼ੇਤੀ ਅੱਖ ਨੀ
ਤੇਰੇ ਪ੍ਯਾਰ ਨੇ ਸੀ ਮਾਰ ਦਿੱਤੀ ਮੱਤ ਨੀ
ਡੂਂਗੀ ਲਾ ਗਯੀ ਏ ਦਿਲ ਉਤੇ ਸੱਟ ਨੀ
ਤੇਰੇ ਪ੍ਯਾਰ ਵਿਚ ਨਿਤ ਰਹੇ ਮਰਦੇ
ਤੂ ਤੇ ਬਦਲੀ ਏ ਬਡੀ ਸ਼ੇਤੀ ਅੱਖ ਨੀ
ਪੱਤੇਯਾ ਦੇ ਵਾਂਘ ਮੁੰਡਾ ਜਾੜ੍ ਤਾ
ਹਾਏ ਨੀ ਸਾਥੋਂ ਮੁਖ ਮੋੜ ਕੇ
ਪੈਗ ਲਾਕੇ ਹਾਏ ਨੀ ਪੈਗ ਲਾਕੇ
ਪੈਗ ਲਾਕੇ ਪੌਂਦਾ ਮੁੰਡਾ ਭੰਗੜੇ
ਹਾਏ ਨੀ ਤੇਰੇ ਨਾ ਯਾਰੀ ਤੋੜ ਕੇ
ਪੈਗ ਲਾਕੇ ਪੌਂਦਾ ਮੁੰਡਾ ਭੰਗੜੇ
ਹਾਏ ਨੀ ਤੇਰੇ ਨਾ ਯਾਰੀ ਤੋੜ ਕੇ
ਬੋਤਲ਼ਾਂ ਦੀ ਲਗ ਗਯੀ ਏ line ਨੀ
ਹੁੰਦੀ ਗਿਣਤੀ ਨਾ ਕਿੰਨੇ ਪੇਗ ਲਾ ਲਏ
ਅੱਜ ਤੈਨੂੰ ਦਿਲ ਵਿਚੋਂ ਕੱਡ ਕੇ
ਯਾਰਾਂ ਬੇਲੀਆਂ ਨਾ ਜਸ਼ਨ ਮਨਾ ਲਏ
ਬੋਤਲ਼ਾਂ ਦੀ ਲਗ ਗਯੀ ਏ line ਨੀ
ਹੁੰਦੀ ਗਿਣਤੀ ਨਾ ਕਿੰਨੇ ਪੇਗ ਲਾ ਲਏ
ਅੱਜ ਤੈਨੂੰ ਦਿਲ ਵਿਚੋਂ ਕੱਡ ਕੇ
ਯਾਰਾਂ ਬੇਲੀਆਂ ਨਾ ਜਸ਼ਨ ਮਨਾ ਲਏ
Tommy [A]ਯਾਦ ਭੀ ਨਾ ਰਿਹਨਾ ਤੇਰਾ ਯਾਰਾਂ ਨੂ
ਹੁਣ ਆਵੇਂਗੀ ਤੂ ਜਦੋਂ ਬੋੜ ਕੇ
ਪੈਗ ਲਾਕੇ ਹਾਏ ਨੀ ਪੈਗ ਲਾਕੇ
ਪੈਗ ਲਾਕੇ ਪੌਂਦਾ ਮੁੰਡਾ ਭੰਗੜੇ
ਹਾਏ ਨੀ ਤੇਰੇ ਨਾ ਯਾਰੀ ਤੋੜ ਕੇ
ਪੈਗ ਲਾਕੇ ਪੌਂਦਾ ਮੁੰਡਾ ਭੰਗੜੇ
ਹਾਏ ਨੀ ਤੇਰੇ ਨਾ ਯਾਰੀ ਤੋੜ ਕੇ
Message delete ਤੇਰੇ ਕਰਤੇ
ਨਾਲੇ ਤੈਨੂੰ ਸੀਗਾ ਦਿਲੋਂ ਦਿੱਤਾ ਕੱਡ ਮੈਂ
ਓਹੀ ਯਾਰ ਕੱਮ ਮੇਰੇ ਬਿੱਲੋ ਆਏ ਨੀ
ਜੇੜੇ ਤੇਰੇ ਪਿਛੇ ਦਿੱਤੇ ਹਾਏ ਛੱਡ ਮੈਂ
Message delete ਤੇਰੇ ਕਰਤੇ
ਨਾਲੇ ਤੈਨੂੰ ਸੀਗਾ ਦਿਲੋਂ ਦਿੱਤਾ ਕੱਡ ਮੈਂ
ਓਹੀ ਯਾਰ ਕੱਮ ਮੇਰੇ ਬਿੱਲੋ ਆਏ ਨੀ
ਜੇੜੇ ਤੇਰੇ ਪਿਛੇ ਦਿੱਤੇ ਹਾਏ ਛੱਡ ਮੈਂ
ਦਲਜੀਤ ਚਿੱਟੀ ਤੈਨੂੰ ਦਿਲੋਂ ਕੱਡ ਕੇ
ਬੈਠਾ ਯਾਰਾਂ ਨਾਲ ਢਾਣੀ ਜੋੜ ਕੇ
ਪੈਗ ਲਾਕੇ ਹਾਏ ਨੀ ਪੈਗ ਲਾਕੇ
ਪੈਗ ਲਾਕੇ ਪੌਂਦਾ ਮੁੰਡਾ ਭੰਗੜੇ
ਹਾਏ ਨੀ ਤੇਰੇ ਨਾ ਯਾਰੀ ਤੋੜ ਕੇ
ਪੈਗ ਲਾਕੇ ਪੌਂਦਾ ਮੁੰਡਾ ਭੰਗੜੇ
ਹਾਏ ਨੀ ਤੇਰੇ ਨਾ ਯਾਰੀ ਤੋੜ ਕੇ
ਆ ਗਿਆ ਨੀ ਓਹੋ ਬਿੱਲੋ