ਹੂ ਕ੍ਯਾ ਬਾਤ ਹੈ
ਮੈਂ ਕਿਹਾ ਅਸੀ ਤਾਂ ਫਿਰ ਅੱਤ ਆਂ
ਮੈਂ ਕਿਹਾ ਫਿਰ ਅਸੀ ਕਿਹ੍ੜਾ ਘਟ ਆਂ
ਓਏ ਹੋਏ ਹੋਏ
ਲੜ ਤੇਰੇ ਲਗੀ ਅੱਜ ਬੀਤ ਗਯਾ ਸਾਲ ਵੇ
ਨਾ ਘਰੋ ਤੇਰੇ ਚੰਨਾ ਮੈਨੂ ਜੁੜੇ ਰੁਮਾਲ ਵੇ
ਮੈਂ ਹਾਲੇ ਓ ਹੀ ਪਾਵਾ ਮਾਪਿਯਾ ਦੇ ਸੂਟ
ਨਾ ਪੈਸਾ ਕੋਈ ਖਰ੍ਚੇ
ਮਾ ਵਰਗਾ ਪਤੰਦਰ ਕੰਜੂਸ
ਨਾ ਪੈਸਾ ਕੋਈ ਖਰ੍ਚੇ
ਕਿਹੰਦਾ ਚਲਦੇ ਟ੍ਰਾਲੇ ਸਾਡੇ Russ
ਨਾ ਪੈਸਾ ਕੋਈ ਖਰ੍ਚੇ
Desi Crew
ਕਿਹੰਦਾ ਸੀ ਗਾ Shimla ਘੁਮਾਓ ਤੈਨੂੰ ਸੋਹਣੀਏ
ਨੀ ਹਾੜ ਵਿਚ ਕੰਬ੍ਨੀ ਚੜਾਓ ਤੈਨੂੰ ਸੋਹਣੀਏ
ਕਿਹੰਦਾ ਸੀ ਗਾ Canada ਵਿਚ ਘੁਮਾਓ ਤੈਨੂ ਸੋਹਣੀਏ
ਨੀ ਹਾੜ ਵਿਚ ਪਾਲਾ ਜਯਾ ਚੜਾਓ ਤੈਨੂੰ ਸੋਹਣੀਏ
Formality ਕਰਨੀ ਪੈਦੀ ਆ
ਵੇ ਧੁਪ ਪਿੰਡ ਦੀ ਨੇ ਰੰਗ ਲੇਯਾ ਚੂਸ
ਨਾ ਪੈਸਾ ਕੋਈ ਖਰ੍ਚੇ
ਮਾ ਵਰਗਾ ਪਤੰਦਰ ਕੰਜੂਸ
ਨਾ ਪੈਸਾ ਕੋਈ ਖਰ੍ਚੇ
ਕਿਹੰਦਾ ਚਲਦੇ ਟ੍ਰਾਲੇ ਸਾਡੇ Russ
ਨਾ ਪੈਸਾ ਕੋਈ ਖਰ੍ਚੇ
ਹੋ ਨਰਮਾ ਨਰਮਾ ਨਰਮਾ
ਨੀ ਬਸ ਕਰ ਚੁਪ ਕਰਜ਼ਾ
ਤੇਰੇ ਜੱਟ ਦਾ ਸੁਬਾਹ ਬ੍ੜਾ ਗਰਮ ਆ
ਨੀ ਬਸ ਕਰ ਚੁਪ ਕਰਜ਼ਾ
ਜੱਟ ਦਾ ਸੁਬਾਹ ਬ੍ੜਾ ਗਰਮ ਆ
ਨੀ ਬਸ ਕਰ ਚੁਪ ਕਰਜ਼ਾ
ਸੁਣ ਦੀ ਨੀ
ਕਾਲੀ ɾange ਵਿਚ ਮੇਰੇ ਪਿੰਡ ਜਦੋਂ ਔਂਦਾ ਸੀ
ਮਰ ਜਾਣਾ ਕੇਦੀ ਮੰਗ ਕੇ ਲੌਂਦਾ ਸੀ
ਵੇ ਚੰਨਾ ਕਾਲੀ ɾange ਵਿਚ ਖਿਲਣ ਜਦੋਂ ਔਉਂਦਾ ਸੀ
ਟੁੱਟ ਪਿਹਿਨਾ ਆ ਵੇ ਕੇਦੀ ਮੰਗ ਕੇ ਲੌਂਦਾ ਸੀ
ਲੈ ਤੂੰ ਤਾ serious ਹੀ ਲੈ ਗਈ
ਹੁਣ ਕਢਦਾ ਦਾ Maruti ਚ ਜਲੂਸ
ਨਾ ਪੈਸਾ ਕੋਈ ਖਰ੍ਚੇ
ਮਾ ਵਰਗਾ ਪਤੰਦਰ ਕੰਜੂਸ
ਨਾ ਪੈਸਾ ਕੋਈ ਖਰ੍ਚੇ
ਕਿਹੰਦਾ ਚਲਦੇ ਟ੍ਰਾਲੇ ਸਾਡੇ Russ
ਨਾ ਪੈਸਾ ਕੋਈ ਖਰ੍ਚੇ
ਕਿਹੰਦਾ ਚੰਡੀਗੜ੍ਹ ਤਾਜ ਵਿਚ dinner ਕਰਾਔਂਗਾ
ਨਾਲ ਅਖੇ ਮਾਨ apple ਦਾ ρhone ਵੀ ਦੁਵਾਓਂਗਾ
ਕਿਹੰਦਾ ਚੰਡੀਗੜ੍ਹ ਤਾਜ ਵਿਚ dinner ਕਰਾਓ
ਸੱਤੇ ਅਖੇ apple ਦਾ ρhone ਵੀ ਦੁਵਾਓਂਗਾ
ਅੱਛਾ ਏ ਵੀ ਕਿਹਾ ਸੀ
ਵੇ ਮੈਂ ਤਾਂ 3310 ਕਰਾ ਹਜੇ use
ਨਾ ਪੈਸਾ ਕੋਈ ਖਰ੍ਚੇ
ਮਾ ਵਰਗਾ ਪਤੰਦਰ ਕੰਜੂਸ
ਨਾ ਪੈਸਾ ਕੋਈ ਖਰ੍ਚੇ
ਕਿਹੰਦਾ ਚਲਦੇ ਟ੍ਰਾਲੇ ਸਾਡੇ Russ
ਨਾ ਪੈਸਾ ਕੋਈ ਖਰ੍ਚੇ