Naukar

ਹੋ ਦਿਲ ਕਰਦੇ ਬਣਕੇ ਅਕਬਰ
ਕਦੇ ਤੂ ਆ ਕਰ, ਕਦੇ ਤੋ ਓ ਕਰ
ਹੋ ਦਿਲ ਕਰਦੇ ਬਣਕੇ ਅਕਬਰ
ਕਦੇ ਤੂ ਆ ਕਰ, ਕਦੇ ਤੋ ਓ ਕਰ
ਵੇ ਆਪਣਾ ਘਰ ਹੈ ਕੋਈ circus ਤਾਂ ਨਹੀ
ਵੇ ਮੈਂ ਕੇੜਾ joker ਲੱਗੀ ਆ ਕਯੋਂ ਤੇਰੇ ਸਾਰੇ order ਮੰਨਾ
ਵੇ ਮੈਂ ਕੇੜਾ ਨੌਕਰ ਲਂਗੀ ਆਂ ਕਯੋਂ ਤੇਰੇ ਸਾਰੇ order ਮੰਨਾ
ਵੇ ਮੈਂ ਕੇੜਾ ਨੌਕਰ ਲਗੀ ਆ

ਏਕ ਤਾਂ ਤੇਰੇ ਥੱਲੇ ਡ੍ਰਾਮੇ ਪੀਕੇ ਕਰ ਦੇ ਜੇੜੇ ਨਾਟਕ
ਯਾਰ ਨੇ ਤਰੇ ਕਾਤਿਆ ਵਰਗੇ ਮੈਂ ਵੀ ਹੋ ਚੱਲੀ ਆਂ ਘਾਤਕ
ਤੇਰੀ ਅਖ ਚੋਂ ਬਾਲ ਦੈ ਵੇ ਤੂ ਸ਼ਾਮ ਨੂ ਦਾਰੁ
ਹੋ Johnnie Walker ਲੱਗੀ ਆ ਕਯੋਂ ਤੇਰੇ ਸਾਰੇ order ਮੰਨਾ
ਵੇ ਮੈਂ ਕੇੜਾ ਨੌਕਰ ਲਂਗੀ ਆਂ ਕਯੋਂ ਤੇਰੇ ਸਾਰੇ order ਮੰਨਾ
ਵੇ ਮੈਂ ਕੇੜਾ ਨੌਕਰ ਲਂਗੀ ਆ

ਮੈ ਜੱਦ ਭੀ ਮੰਗਾਂ gift ਕੋਈ ਝੱਜਦਾ
ਚੱਪਲਾਂ ਚੱਕ ਕੇ ਪਰਾਂ ਨੂ ਭੱਜਦਾ
ਮੇਰੇ angry bird ਵੇ ਸੁਣ ਲਾਂ
ਐਦਾਂ ਦਿਲ ਤੇ current ਜਿਹਾ ਲਗ੍ਦਾ
Adjust ਕਰਾਂ ਕਯੋਂ ਮੈਂ ਹੀ ਹਰ ਪਾਸੇ
ਕਿੱਤੇ ਕੋਯੀ shocker ਲੱਗੀ ਆ ਕਯੋਂ ਤੇਰੇ ਸਾਰੇ order ਮੰਨਾ
ਵੇ ਮੈਂ ਕੇੜਾ ਨੌਕਰ ਲਂਗੀ ਆਂ ਕਯੋਂ ਤੇਰੇ ਸਾਰੇ order ਮੰਨਾ
ਵੇ ਮੈਂ ਕੇੜਾ ਨੌਕਰ ਲਂਗੀ ਆਂ

ਕਨ ਖੋਲ ਕੇ ਸੁਣ ਰਵੀ ਰਾਜਾ
ਬਹਲਾ ਨਾ ਬੰਨੇਯਾ ਕਰ actor
ਆਪਣੇ ਪ੍ਯਾਰ ਮੁਹੱਬਤ ਵਾਲਾ
ਕਿੱਤੇ close ਨਾ ਹੋ ਜਾਏ chapter
ਤੂ ਹੀ ਕੱਢ ਦਾ ਸੀ ਮਿੰਨਤਾਂ ਦੇ ਮਾਨਾ
ਵੇ ਮੈਂ ਕੇੜਾ ਠੋਕਰ ਲਂਗੀ ਆ ਕਯੋਂ ਤੇਰੇ ਸਾਰੇ order ਮੰਨਾ
ਵੇ ਮੈਂ ਕੇੜਾ ਨੌਕਰ ਲਂਗੀ ਆਂ ਕਯੋਂ ਤੇਰੇ ਸਾਰੇ order ਮੰਨਾ
ਵੇ ਮੈਂ ਕੇੜਾ ਨੌਕਰ ਲਂਗੀ ਆਂ
Đăng nhập hoặc đăng ký để bình luận

ĐỌC TIẾP