Yaar Anmulle

ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ
ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ
ਸੀ ਮੌਜਾ ਕਰਦੇ ਕੋਲੇਗੀ ਪਰਦੇ
ਸੀ ਨਾਲ ਬਿਟਾਯੀ ਓ ਉਮਰ ਜਵਾਨੀ
ਓਹੋ ਦੁਨਿਯਾ ਵਖੜੀ ਸੀ ਨੀ ਲਦੇ ਲਦਯਯਾਨ
ਨਾ ਹੋਣ ਪਧਯਯਾਨ ਸਾਰਾ ਦਿਨ ਘਰ ਨੀ
ਕਿਸੇ ਦਾ ਦਰ ਨੀ ਗੁਲਾਬਾ ਵਰਗੀ ਓਹ੍ਡੋਂ ਜ਼ਿੰਦਗਨੀ ਓਹ੍ਡੋਂ ਜ਼ਿੰਦਗਨੀ
ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ

ਕਦੇ ਲੌਂ ਕ੍ਲੱਸਣ ਨਾ
ਕਦੇ ਲੌਂ ਕ੍ਲੱਸਣ ਨਾ
ਬੈਠ ਕੰਟੀਨੀ ਪਾ ਕੇ ਵਧ ਚੀਨੀ
ਪੀਂਦੇ ਸੀ ਚਾਹ ਬਨੌਂ ਸਲਾਹਾਂ
ਕਿਵੇ ਕੁਝ ਕਰੀਏ ਧਮਾਕ ਅਸਮਾਨੀ
ਸਬ ਬੱਡੇ ਸ਼ੌਕੀਨ ਹੁੰਦੇ
ਵਾਲ ਜਿਹੇ ਵਾਕੇ ਤੇ gel ਲਗਾ ਕੇ
ਸ਼ੀਸ਼ੇ ਦੇ ਮੂਹਰੇ ਤੇ ਬਾਪੂ ਘੂੜੇ
Tommy [A]ਦਿਯਨ Shirt'ਆ ਏਨਕ armani ਏਨਕ armani
ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ

ਓ ਕਾਲੇਜ ਕੁੜੀਆਂ ਦਾ
ਓ ਕਾਲੇਜ ਕੁੜੀਆਂ ਦਾ
ਬਜੇ ਸਾਡੇ ਬਾਰਹ ਤੇ ਜਾਣਾ ਯਾਰਾਂ
ਨੀ ਸ਼ੀਸ਼ੇ ਖੋਲੇ ਤੇ ਖਦੇ ਪਾਟੋਲੇ
ਲਾ ਕੇ ਵਿਚ ਗਾਨੇ ਚਲੌਂਦੇ ਗਡਿਯਨ
ਇਕ ਸਮਰੀ ਹੁੰਦਾ ਸੀ
ਜੀ ਬਡਾ ਸ਼ਿਕਾਰੀ ਤੇ ਵੇਖ ਕਵਰੀ
ਲਗਾਏ tɾy ਜੀ ਬਹੁਤ ਫਸਯਯਾਨ
ਚੰਡੀਗੜ੍ਹ ਜਾਕੇ ਕਮੌਂਡਾ ਨਡਿਯਨ
ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ

ਬਡਾ ਬੁਲੇਟ ਪ੍ਯਾਰਾ ਸੀ
ਬਡਾ ਬੁਲੇਟ ਪ੍ਯਾਰਾ ਸੀ
ਆਪ ਨਾ ਨੌਂਦੇ ਬੁਲੇਟ ਚਮਕੌਂਦੇ
ਤੇ ਹੌਲੀ ਚਲੌਂਦੇ ਗੇਡਿਯਨ ਲੌਂਦੇ
ਬੁਲੇਟ ਦੇ ਉੱਤੇ ਕੂਦੀ ਵੀ ਮੱਰਦੀ
ਜੇਡਾ ਕਮਰਾ ਗਿੱਲ ਦਾ ਸੀ
ਆਂਟੀ ਸੀ ਪਿੱਟਦੀ ਓ ਮਿਹਫਿਲ ਨਿੱਤ ਦੀ
ਯਾਰ ਏ ਰਿਹਿੰਦੇ ਕਥੇ ਜਦ ਬੇਹੁੰਦੇ
ਬੋਤਲ਼ਾਂ ਖੁਲਿਯਨ ਗਰਾਰੀ ਆੱਰਦੀ ਗਰਾਰੀ ਆੱਰਦੀ
ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ

ਡੀਪ ਲੈਂਡੀ ਜੀਪ ਵਾਲਾ
ਡੀਪ ਲੈਂਡੀ ਜੀਪ ਵਾਲਾ
ਸੀ ɾayban ਲੌਂਦਾ ਤੇ ਕੁਰਤੇ ਪੌਂਡਾ
ਸੋਹਣੀ ਜੀ ਸਹੇਲੀ ਉਨੀ ਚ ਬਲ
ਯਾਰਾਂ ਦਾ ਯਾਰ ਸਾਡਾ MLA
ਜਦ ਪਿੰਡ ਨੂ ਮੁਢ਼ ਦੇ ਸੀ
ਚੀਮਾ ਬਈ ਮਿਲਦਾ ਓ ਟੁਕੜਾ ਦਿਲ ਦਾ
Motor ਤੇ ਬੇਹੁੰਦੇ ਆਪੇ ਕਦ ਲਿਹਿੰਦੇ
ਸੀ ਘੜਦੀ ਕੱਦੀ ਸਵਾਦ ਅਵੱਲੇ
ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ

ਬੱਬੂ ਲਿਖਦਾ ਗਾਨੇ ਸੀ
ਬੱਬੂ ਲਿਖਦਾ ਗਾਨੇ ਸੀ
ਯਾਰਾਂ ਨੂ ਚੌਂਦਾ ਤੇ ਸੁਹਿਲੇ ਗੌਂਦਾ
ਹੈਰੀ ਜਿਹੇ ਯਾਰੋ ਜੀ ਪਾਰ ਉਤਾਰੋ
ਟੇਪ ਹੁਣ ਕੱਦਤੀ sharry ਨੇ ਪਿਹਲੀ sharry ਨੇ ਪਿਹਲੀ
ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ
ਬੱਡੇ ਚੇਤੇ ਔਂਦੇ ਨੇ ਯਾਰ ਅਣਮੂਲੇ ਹਵਾ ਦੇ ਬੁੱਲੇ
Đăng nhập hoặc đăng ký để bình luận

ĐỌC TIẾP