ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਤੇਰਾ ਹੱਸਾ ਮਾਰ ਮੁਕਾਵੇ
ਜਦੋਂ ਦੂਰ ਹੋਵੇਂ ਯਾਦ ਤੇਰੀ ਆਵੇ
ਯਾਦ ਤੇਰੀ ਆਵੇ, ਯਾਦ ਤੇਰੀ ਆਵੇ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
M.Vee
ਮੈਂ ਮਾਰਦਾ ਤੇਰੇ ਤੇ ਜਿੰਦ ਹਰਦਾ ਤੇ
ਮੈਂ ਮਾਰਦਾ ਤੇਰੇ ਤੇ
ਮੈਂ ਮਾਰਦਾ ਤੇਰੇ ਤੇ ਜਿੰਦ ਹਰਦਾ ਤੇ
ਅੱਖੀਆਂ ਖੁਲਿਯਨ ਤੇ ਖਵਾਬ ਤੇਰਾ ਆਵੇ
ਤੈਨੂੰ ਸੋਚੇ ਬਿਨਾ ਨੀਂਦ ਨਾ ਆਵੇ
ਨੀਂਦ ਨਾ ਆਵੇ, ਨੀਂਦ ਨਾ ਆਵੇ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਦਿਨ ਰਾਤ ਕਰਾਂ ਤੈਨੂੰ ਚੇਤੇ ਆਉਂਦੇ ਨੇ ਖਿਆਲ
ਪੈਂਦੇ ਨੇ ਭੁਲੇਖੇ ਰੱਬ ਕੋਲੋ ਲਵਾ ਤੈਨੂੰ ਮੰਗ
ਤੇ ਕਰਾਂ ਪੂਰੇ ਸਪਨੇ ਜੋ ਤੇਰੇ ਨਾਲ ਦੇਖੇ
ਤੇਰੇ ਨਾਲ ਦੇਖੇ ਜੋ ਸੁਪਨੇ ਓ ਕਰਨੇ ਮੈਂ ਪੂਰੇ
ਅਧੂਰੇ ਨੀ ਛਡ ਦਾ ਮੈਂ ਕੰਮ
ਮੇਰੀ ਜਿੰਦ ਮੇਰੀ ਜਾਂ
ਮੇਰੀ ਰੂਹ ਤੇਰੇ ਨਾਮ
ਲਿਖ-ਲਿਖ ਭੇਜਦਾ ਪੈਗਾਮ
ਮੇਰਾ ਚੈਨ ਸੁਖ ਖੋਇਆ
ਮੈਂ ਲੁਟ-ਪੂਟ ਹੋਇਆ
ਤੈਨੂੰ ਚੇਤੇ ਕਰ-ਕਰ
ਸਾਰੀ ਰਾਤ ਨਾ ਸੋਯਾ
ਖ਼ੋਆਂ ਖ੍ਯਾਲਾਂ ਚ
ਦਿਨ ਰਾਤ ਦੇਖਾ ਤੇਰੇ ਸੁਪਨੇ
ਤੇਰਾ ਗਲੀ ਵਿਚੋ ਲੰਗਨਾ ਮੈਨੂੰ ਤਕ ਕੇ ਸੰਗਨਾ
ਤੇਰਾ ਗਲੀ ਵਿਚੋ ਲੰਗਨਾ ਮੈਨੂੰ ਤਕ ਕੇ ਸੰਗਨਾ
ਤੇਰਾ ਸੂਰਮਾ Shoor ਨੂੰ ਮਾਰ ਮੁਕਾਵੇ
ਬਾਵੇ ਦਾ ਚੋਰ-ਚੋਰੀ ਚੈਨ ਚੁਰਾਵੇ ਹੋ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ ਦੀ ਗਲ ਨੂੰ
ਸਮਝ ਮੇਰੇ ਨੈਣਾ
ਸਮਝ ਮੇਰੇ ਨੈਣਾ
ਸਮਝ ਮੇਰੇ ਨੈਣਾ
ਸਮਝ ਮੇਰੇ ਨੈਣਾ ਦੀ ਗਲ ਨੂੰ