ਓ ਬਿੱਲੋ ਦਿਲ ਨਾ ਮਿਲਾਵੈ ਅਖਾਂ ਨਾਲ ਖੇਡ ਦੀ
ਦੱਸ ਕਿਹੜੀ ਗੱਲੋਂ ਸੰਗੇ ਲੰਘਦੀ ਨਾ ਨੇਡ ਦੀ
ਕਿਹੜੀ ਗੱਲੋਂ ਸੰਗੇ ਲੰਘਦੀ ਨਾ ਨੇਡ ਦੀ
ਕਿਹੜੀ ਗੱਲੋਂ ਸੰਗੇ ਲੰਘਦੀ ਨਾ ਨੇਡ ਦੀ
ਮੈਂ ਵੀ ਬਹੁਤੀ ਦੇਰ ਪਿਛਹੇ ਨਾ ਨੀ ਔਣਾ ਬਲੀਏ
ਟਾਇਮ ਸਾਂਭੇ ਨਾ ਤੂ ਫੇਰ ਪਛ ਤੋਨਾ ਬਲੀਏ
ਟਾਇਮ ਸਾਂਭੇ ਨਾ ਤੂ ਫੇਰ ਪਛ ਤੋਨਾ ਬਲੀਏ
ਹੋ ਸਾਨੂ ਰਖ ਪਹਿਰੇਦਾਰ ਦਿਲ ਵਾਲੀ ਚਾਭੀ ਦਾ
ਤੂ ਹੀ ਦੱਸ ਦੱਸਦਾ ਕੇ ਰਿਹਣ ਦਾ ਅਜੇ
ਯਾਰ ਮੇਰੇ ਪੁਛਦੇ ਆ ਨਾਮ ਭਾਭੀ ਦਾ
ਤੂ ਹੀ ਦੱਸ ਦੱਸਦਾ ਕੇ ਰਿਹਣ ਦਾ ਅਜੇ
ਯਾਰ ਮੇਰੇ ਪੁਛਦੇ ਆ ਨਾਮ ਭਾਭੀ ਦਾ
ਜੱਟ ਦੀ ਏ ਯਾਰੀ ਛੋਲਿਆਂ ਦਾ ਵੱਡ ਨਈ
ਮੈਂ ਲਾਕੇ ਛਡ ਜਾਉ ਗੱਲ ਦਿਲੋਂ ਕੱਢ ਦੀ
ਜੱਟ ਦੀ ਏ ਯਾਰੀ ਛੋਲਿਆਂ ਦਾ ਵੱਡ ਨਈ
ਮੈਂ ਲਾਕੇ ਛਡ ਜਾਉ ਗੱਲ ਦਿਲੋਂ ਕੱਢ ਦੀ
ਪੱਕੇ ਵਾਡੀਆ ਦੇ ਗੱਲ ਸੁਨ੍ਣ ਜੱਟੀਈ ਏ
ਪਿਆਰ ਵਿਚੋਂ ਕਦੇ ਨਾ ਮੁਨਾਫੇ ਖੱਟੀਏ
ਪਿਆਰ ਵਿਚੋਂ ਕਦੇ ਨਾ ਮੁਨਾਫੇ ਖੱਟੀਏ
ਹੋ ਦੇਖੀ ਪੂਰਾ ਮੁੱਲ ਪੌਂਦੇ ਨਖਰੇ ਨਵਾਬੀ ਦਾ
ਤੂ ਹੀ ਦੱਸ ਦੱਸਦਾ ਕੇ ਰਿਹਣ ਦਾ ਅਜੇ
ਯਾਰ ਮੇਰੇ ਪੁਛਦੇ ਆ ਨਾਮ ਭਾਭੀ ਦਾ
ਤੂ ਹੀ ਦੱਸ ਦੱਸਦਾ ਕੇ ਰਿਹਣ ਦਾ ਅਜੇ
ਯਾਰ ਮੇਰੇ ਪੁਛਦੇ ਆ ਨਾਮ ਭਾਭੀ ਦਾ ਜ
ਮੰਨਿਆ ਕੇ ਵੈਲਿਆ ਚ ਬੈਨ ਵਾਲੇ ਜੱਟ ਹਾਂ
ਲਈਏ ਜਿਥੇ ਯਾਰੀ ਪੈਰ ਹੁੰਦੇ ਪਿਛਹੇ ਪੱਟ ਨਾ
ਮੰਨਿਆ ਕੇ ਵੈਲਿਆ ਚ ਬੈਨ ਵਾਲੇ ਜੱਟ ਹਾਂ
ਲਈਏ ਜਿਥੇ ਯਾਰੀ ਪੈਰ ਹੁੰਦੇ ਪਿਛਹੇ ਪੱਟ ਨਾ
ਤੂ ਵੀ ਕਰ ਲੇ ਭਰੋਸਾ ਕਿਹਦਾ ਵੇਖ ਆਜ਼ਮਾ ਕੇ
ਦਿਲ ਜੱਟ ਦਾ ਪਰਖ approval ਤੂ ਲਾ ਕੇ
ਦਿਲ ਜੱਟ ਦਾ ਪਰਖ approval ਤੂ ਲਾ ਕੇ
ਹੋ ਰੰਗ ਚੁੰਨੀ ਦਾ ਬਣਾ ਲੀ ਮੈਚ ਪਗ ਨਾਭਿ ਦਾ
ਤੂ ਹੀ ਦੱਸ ਦੱਸਦਾ ਕੇ ਰਿਹਨ ਦਾ ਅਜੇ
ਯਾਰ ਮੇਰੇ ਪੁਛਦੇ ਆ ਨਾਮ ਭਾਭੀ ਦਾ
ਤੂ ਹੀ ਦੱਸ ਦੱਸਦਾ ਕੇ ਰਿਹਨ ਦਾ ਅਜੇ
ਯਾਰ ਮੇਰੇ ਪੁਛਦੇ ਆ ਨਾਮ ਭਾਭੀ ਦਾ
Đăng nhập hoặc đăng ký để bình luận
Đăng nhập
Đăng ký