On the Spot

ਕਾਡੇ ਸੋਹਣੀਏ ਕਚੇਰੀਆ ਕਾਡੇ ਠਾਣੇ
ਬੇਲੀ ਕਹਿਦਾ ਜੇਹੜਾ ਸਦਾ ਨਾ ਜਾਣੇ
ਓਵਰ ਆਸਲਾ ਸੰਬਲ ਕੋਲੇ ਰਾਖਿਆ
ਜੀਵੇ ਮਾਂ ਗੋਰੀਏ
ਕਿਥੇ ਟੀਮ ਤੇ ਮਕੂੰਦੇ ਜੱਟਾ ਦਾ ਫੈਸਲਾ ਹੁੰਦਾ ਓਸੇ ਥਾਂ ਗੋਰੀਏ
ਕਿਥੇ time ਤੁਮ ਪੌਂਦੇ
ਜੱਟਾ ਦਾ ਫੈਸਲਾ ਹੁੰਦਾ ਓਸੇ ਤੇਰਾ ਗੋਰੀਏ
ਕ੍ਰ ਪੁਰਾ ਇਤਬਾਰ ਕੁੜੇ ਰੱਬ ਤੇ
ਮੈਂ ਲੋਕਾ ਦੀ ਨਾ ਕਰੋ ਸਭ ਤੇ
ਬਸ ਥੋਡੇ ਜੇ ਹੀ ਖਾਸ ਮੇਰੇ ਯਾਰ ਨੇ
ਨਾਲ ਖੜ ਜੰਡੇ ਪਾਏ ਜੁਬ ਤੇ
ਨਜ਼ਰਾ ਝੁਕਾ ਕੇ ਲੰਗੇ ਸਾਦੇ ਕੋਲੋ ਬਦੇ ਖੱਬੀ ਖਾਨ ਗੋਰੀਏ
ਕਿਥੇ time ਤੁਮ ਪੌਂਦੇ
ਜੱਟਾ ਦਾ ਫੈਸਲਾ ਹੁੰਦਾ ਓਸੇ ਤੇਰਾ ਗੋਰੀਏ
ਕਿਥੇ time ਤੁਮ ਪੌਂਦੇ
ਜੱਟਾ ਦਾ ਫੈਸਲਾ ਹੁੰਦਾ ਓਸੇ ਥਾਂ ਗੋਰੀਏ

ਇਕ ਤੇਰੇ ਮੂਰ ਨਹੀਓ ਬਸ ਬੋਲਦਾ
ਵੈਰ ਸੋਹਣੀਏ ਜੱਟਾ ਦਾ ਪੁਤ ਦੱਸਦਾ
ਪਾਵੇ ਕੋਇ ਨ ਗਾਰੰਟੀ ਸਾਦੇ ਸਾਹਾ ਦੀ
ਲਉ ਤੇਰੇ ਨਾਲ ਲਾਵਾਂ ਨ੍ਹਿਓ ਡੋਲਦਾ
ਨੀ ਮੁੱਖ ਪੇਜ ਦੁ ਵਿਛੋਲਾ ਪਿੰਡ ਥੋਡੇ
ਨੀ ਮੁੱਖ ਪੇਜ ਦੁ ਵਿਛੋਲਾ ਪਿੰਡ ਥੋਡੇ
ਤੂ ਕਹਿ ਦੇਇ ਬਸ ਹੈਣ ਗੋਰੀਏ
ਕਿਥੇ time ਤੁਮ ਪੌਂਦੇ
ਜੱਟਾ ਦਾ ਫੈਸਲਾ ਹੁੰਦਾ ਓਸੇ ਥਾਂ ਗੋਰੀਏ
ਕਿਥੇ time ਤੁਮ ਪੌਂਦੇ
ਜੱਟਾ ਦਾ ਫੈਸਲਾ ਹੁੰਦਾ ਓਸੇ ਥਾਂ ਗੋਰੀਏ

ਨਿੱਕੀ ਨਿੱਕੀ ਗਲ ਚੜ ਦੇ ਨੀ ਨੈੱਟ ਤੇ
ਲਾਯਾ 60 ਲੱਖ ਘੋੜਿਆਂ ਦੇ set ਤੇ
ਹੁੰਦੀ ਸੋਹਣੀਏ ਨੀ ਗੱਲ ਟਾਈਮ ਟਾਈਮ ਦੀ
ਕਦੇ ਬਸਾ ਤੇ ਸੀ ਹੁੰਦੇ ਅੱਜ jet ਤੇ
ਆਪੇ ਦਾਸਨ ਗੇ ਤੈਨੁ ਮੇਰੇ ਬਾਰੇ
ਤੂ ਲੈ ਕੇ ਦੇਖਿ ਨਾ ਗੋਰੀਏ
ਕਿਥੇ time ਤੁਮ ਪੌਂਦੇ
ਜੱਟਾ ਦਾ ਫੈਸਲਾ ਹੁੰਦਾ ਓਸੇ ਥਾਂ ਗੋਰੀਏ
ਕਿਥੇ time ਤੁਮ ਪੌਂਦੇ
ਜੱਟਾ ਦਾ ਫੈਸਲਾ ਹੁੰਦਾ ਓਸੇ ਥਾਂ ਗੋਰੀਏ
Log in or signup to leave a comment

NEXT ARTICLE